Sri Dasam Granth Sahib

Displaying Page 424 of 2820

ਕਹੂੰ ਬੀਨ ਬਾਜੈ ਕੋਊ ਬਾਸੁਰੀ ਮ੍ਰਿਦੰਗ ਸਾਜੈ ਦੇਖੇ ਕਾਮ ਲਾਜੈ ਰਹੇ ਭਿੱਛਕ ਅਘਾਇ ਕੈ

Kahooaan Beena Baajai Koaoo Baasuree Mridaanga Saajai Dekhe Kaam Laajai Rahe Bhi`chhaka Aghaaei Kai ॥

Somewhere the lyre is being played, somewhere flutes, drum and other musical instruments. On seeing all this the god of love is feeling shy and so mush charity was donated that the beggars feel satisfied.

੨੪ ਅਵਤਾਰ ਰਾਮ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਤੇ ਸੁ ਰਾਜਾ ਭਏ ਆਸਿਖ ਅਸੇਖ ਦਏ ਮਾਂਗਤ ਭਏ ਫੇਰ ਐਸੋ ਦਾਨ ਪਾਇ ਕੈ ॥੧੭੫॥

Raanka Te Su Raajaa Bhaee Aasikh Asekh Daee Maangata Na Bhaee Phera Aaiso Daan Paaei Kai ॥175॥

The poor became king-like and began to give blessings after receiving alms, no tendency for begging was left.175.

੨੪ ਅਵਤਾਰ ਰਾਮ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਕੈ ਜਨਕ ਲੀਨੋ ਕੰਠ ਸੋ ਲਗਾਇ ਤਿਹੂੰ ਆਦਰ ਦੁਰੰਤ ਕੈ ਅਨੰਤ ਭਾਂਤਿ ਲਏ ਹੈਂ

Aan Kai Janka Leeno Kaanttha So Lagaaei Tihooaan Aadar Duraanta Kai Anaanta Bhaanti Laee Hain ॥

Janak came and hugged all the three to his bosom and honoured them in various ways.

੨੪ ਅਵਤਾਰ ਰਾਮ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕੇ ਬਿਧਾਨ ਕੈ ਕੈ ਬਯਾਸ ਤੇ ਬਧਾਈ ਬੇਦ ਏਕ ਏਕ ਬਿਪ੍ਰ ਕਉ ਬਿਸੇਖ ਸ੍ਵਰਨ ਦਏ ਹੈਂ

Beda Ke Bidhaan Kai Kai Bayaasa Te Badhaaeee Beda Eeka Eeka Bipar Kau Bisekh Savarn Daee Hain ॥

The Vedic discipline was observed and the Brahmins recited the congratulatory Vedic mantras.

੨੪ ਅਵਤਾਰ ਰਾਮ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਕੁਆਰ ਸਭੈ ਪਹਿਰਾਇ ਸਿਰਪਾਇਨ ਤੇ ਮੋਤੀਮਾਨ ਕਰਕੇ ਬਰਖ ਮੇਘ ਗਏ ਹੈਂ

Raajakuaara Sabhai Pahiraaei Sripaaein Te Moteemaan Karke Barkh Megha Gaee Hain ॥

The king gave the gift of gold to each Brahmin, the princes were given presents and there was shower of gems.

੨੪ ਅਵਤਾਰ ਰਾਮ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੰਤੀ ਸ੍ਵੇਤ ਦੀਨੇ ਕੇਤੇ ਸਿੰਧਲੀ ਤੁਰੇ ਨਵੀਨੇ ਰਾਜਾ ਕੇ ਕੁਮਾਰ ਤੀਨੋ ਬਯਾਹ ਕੈ ਪਠਏ ਹੈਂ ॥੧੭੬॥

Daantee Saveta Deene Kete Siaandhalee Ture Naveene Raajaa Ke Kumaara Teeno Bayaaha Kai Patthaee Hain ॥176॥

The white elephants and the brisk horses of Sindhu were presented to the princes, in this way all the three princes moved black after their wedding.176.

੨੪ ਅਵਤਾਰ ਰਾਮ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਧਕ ਛੰਦ

Dodhaka Chhaand ॥

DODHAK STANZA


ਬਿਯਾਹ ਸੁਤਾ ਨ੍ਰਿਪ ਕੀ ਨ੍ਰਿਪਬਾਲੰ

Biyaaha Sutaa Nripa Kee Nripabaalaan ॥

੨੪ ਅਵਤਾਰ ਰਾਮ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਂਗ ਬਿਦਾ ਮੁਖਿ ਲੀਨ ਉਤਾਲੰ

Maanga Bidaa Mukhi Leena Autaalaan ॥

After marrying the daughter of King Janak, the princes soon asked for permission to depart.

੨੪ ਅਵਤਾਰ ਰਾਮ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜਨ ਬਾਜ ਚਲੇ ਗਜ ਸੰਜੁਤ

Saajan Baaja Chale Gaja Saanjuta ॥

੨੪ ਅਵਤਾਰ ਰਾਮ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਸਨਏਸ ਨਰੇਸਨ ਕੇ ਜੁਤ ॥੧੭੭॥

Eesaneesa Naresan Ke Juta ॥177॥

This group of kings accompanied by elephants and horses, having many desires in their mind, started (for back journey).177.

੨੪ ਅਵਤਾਰ ਰਾਮ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਜ ਸੁਮਾਰ ਸਕੈ ਕਰ ਕਉਨੈ

Daaja Sumaara Sakai Kar Kaunai ॥

੨੪ ਅਵਤਾਰ ਰਾਮ - ੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਨ ਸਕੈ ਬਿਧਨਾ ਨਹੀ ਤਉਨੈ

Beena Sakai Bidhanaa Nahee Taunai ॥

The dowry was given in such a great measure that even the Brahmins could not keep the same collectively.

੨੪ ਅਵਤਾਰ ਰਾਮ - ੧੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸਨ ਬੇਸਨ ਬਾਜ ਮਹਾ ਮਤ

Besan Besan Baaja Mahaa Mata ॥

੨੪ ਅਵਤਾਰ ਰਾਮ - ੧੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਸਨ ਭੇਸ ਚਲੇ ਗਜ ਗੱਜਤ ॥੧੭੮॥

Bhesan Bhesa Chale Gaja Ga`jata ॥178॥

Many types of horses and the thundering elephants in many garbs started moving.178.

੨੪ ਅਵਤਾਰ ਰਾਮ - ੧੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਨਾਦ ਨਫੀਰਨ ਕੇ ਗਨ

Baajata Naada Napheeran Ke Gan ॥

੨੪ ਅਵਤਾਰ ਰਾਮ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਜਤ ਸੂਰ ਪ੍ਰਮਾਥ ਮਹਾ ਮਨ

Gaajata Soora Parmaatha Mahaa Man ॥

The sound of fifes resounded and the mighty warriors thundered.

੨੪ ਅਵਤਾਰ ਰਾਮ - ੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਧ ਪੁਰੀ ਨੀਅਰਾਨ ਰਹੀ ਜਬ

Aaudha Puree Neearaan Rahee Jaba ॥

੨੪ ਅਵਤਾਰ ਰਾਮ - ੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਪਤ ਭਏ ਰਘੁਨੰਦ ਤਹੀ ਤਬ ॥੧੭੯॥

Paraapata Bhaee Raghunaanda Tahee Taba ॥179॥

When Oudhpuri was nearby, then all were welcomed by Ram.179.

੨੪ ਅਵਤਾਰ ਰਾਮ - ੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤਨ ਵਾਰਿ ਪੀਯੋ ਜਲ ਪਾਨੰ

Maatan Vaari Peeyo Jala Paanaan ॥

੨੪ ਅਵਤਾਰ ਰਾਮ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖ ਨਰੇਸ ਰਹੇ ਛਬਿ ਮਾਨੰ

Dekh Naresa Rahe Chhabi Maanaan ॥

The mother drank water after its propitiatory offering to princes and the King Dasrath was highly pleased in his mind seeing this splendour.

੨੪ ਅਵਤਾਰ ਰਾਮ - ੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਬਿਲੋਕਤ ਲਾਇ ਲਏ ਉਰ

Bhoop Bilokata Laaei Laee Aur ॥

੨੪ ਅਵਤਾਰ ਰਾਮ - ੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਗਾਵਤ ਗੀਤ ਭਏ ਪੁਰਿ ॥੧੮੦॥

Naachata Gaavata Geet Bhaee Puri ॥180॥

On seeing the princes, the king hugged them to his bosom and all the people entered the city while dancing and singing.180.

੨੪ ਅਵਤਾਰ ਰਾਮ - ੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਜ ਬਯਾਹ ਜਬੈ ਗ੍ਰਹ ਆਏ

Bhoopja Bayaaha Jabai Garha Aaee ॥

੨੪ ਅਵਤਾਰ ਰਾਮ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ