Sri Dasam Granth Sahib

Displaying Page 425 of 2820

ਬਾਜਤ ਭਾਂਤਿ ਅਨੇਕ ਬਧਾਏ

Baajata Bhaanti Aneka Badhaaee ॥

When the princes came home after their marriage, then many kinds of congratulatory songs were sung.

੨੪ ਅਵਤਾਰ ਰਾਮ - ੧੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਬਸਿਸਟ ਸੁਮਿਤ੍ਰ ਬੁਲਾਏ

Taata Basisatta Sumitar Bulaaee ॥

੨੪ ਅਵਤਾਰ ਰਾਮ - ੧੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਅਨੇਕ ਤਹਾਂ ਰਿਖਿ ਆਏ ॥੧੮੧॥

Aaur Aneka Tahaan Rikhi Aaee ॥181॥

Dasrath called Vasishtha and Sumantra and with them came several other sages.181.

੨੪ ਅਵਤਾਰ ਰਾਮ - ੧੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਉਠੀ ਘਹਰਾਇ ਘਟਾ ਤਬ

Ghora Autthee Ghaharaaei Ghattaa Taba ॥

੨੪ ਅਵਤਾਰ ਰਾਮ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਦਿਸ ਦਿਗ ਦਾਹ ਲਖਿਯੋ ਸਭ

Chaaro Disa Diga Daaha Lakhiyo Sabha ॥

At that time the clouds gathered on all the four sides and all saw apparently the flames of fire in all the four directions.

੨੪ ਅਵਤਾਰ ਰਾਮ - ੧੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰੀ ਮਿਤ੍ਰ ਸਭੈ ਅਕੁਲਾਨੇ

Maantaree Mitar Sabhai Akulaane ॥

੨੪ ਅਵਤਾਰ ਰਾਮ - ੧੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਸੋ ਇਹ ਭਾਂਤ ਬਖਾਨੇ ॥੧੮੨॥

Bhoopti So Eih Bhaanta Bakhaane ॥182॥

On seeing this all the ministers and friends became worried and request the king in the following manner.182.

੨੪ ਅਵਤਾਰ ਰਾਮ - ੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਉਤਪਾਤ ਬਡੇ ਸੁਣ ਰਾਜਨ

Hota Autapaata Bade Suna Raajan ॥

੨੪ ਅਵਤਾਰ ਰਾਮ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਕਰੋ ਰਿਖ ਜੋਰ ਸਮਾਜਨ

Maantar Karo Rikh Jora Samaajan ॥

“O King ! There are many cases of providential wrath, tumult on all the four sides, therefore give thought to them by calling all the sages and advisers.

੨੪ ਅਵਤਾਰ ਰਾਮ - ੧੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਹੁ ਬਿੱਪ ਬਿਲੰਬ ਕੀਜੈ

Bolahu Bi`pa Bilaanba Na Keejai ॥

੨੪ ਅਵਤਾਰ ਰਾਮ - ੧੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਕ੍ਰਿਤ ਜੱਗ ਅਰੰਭਨ ਕੀਜੈ ॥੧੮੩॥

Hai Krita Ja`ga Araanbhan Keejai ॥183॥

“Call the Brahmins without delay and begin Krit Yajna.183.

੨੪ ਅਵਤਾਰ ਰਾਮ - ੧੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਇਸ ਰਾਜ ਦਯੋ ਤਤਕਾਲਹ

Aaeisa Raaja Dayo Tatakaalha ॥

੨੪ ਅਵਤਾਰ ਰਾਮ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਸੁ ਮਿੱਤ੍ਰਹ ਬੁੱਧ ਬਿਸਾਲਹ

Maantar Su Mi`tarha Bu`dha Bisaalaha ॥

“O King ! give instant orders for starting the Krit Yajna without delay,

੨੪ ਅਵਤਾਰ ਰਾਮ - ੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਕ੍ਰਿਤ ਜੱਗ ਅਰੰਭਨ ਕੀਜੈ

Hai Krita Ja`ga Araanbhan Keejai ॥

੨੪ ਅਵਤਾਰ ਰਾਮ - ੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਇਸ ਬੇਗ ਨਰੇਸ ਕਰੀਜੈ ॥੧੮੪॥

Aaeisa Bega Naresa Kareejai ॥184॥

“In view of the great wisdom of friends and ministers.”184.

੨੪ ਅਵਤਾਰ ਰਾਮ - ੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਬਡੇ ਰਿਖ ਲੀਨ ਮਹਾਂ ਦਿਜ

Boli Bade Rikh Leena Mahaan Dija ॥

੨੪ ਅਵਤਾਰ ਰਾਮ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਤਿਨ ਬੋਲ ਲਯੋ ਜੁਤ ਰਿਤਜ

Hai Tin Bola Layo Juta Ritaja ॥

The king called he eminent sages and great friends soon.

੨੪ ਅਵਤਾਰ ਰਾਮ - ੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕ ਕੁੰਡ ਖੁਦਿਯੋ ਤਿਹ ਅਉਸਰ

Paavaka Kuaanda Khudiyo Tih Aausr ॥

੨੪ ਅਵਤਾਰ ਰਾਮ - ੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਡਿਯ ਖੰਭ ਤਹਾਂ ਧਰਮੰ ਧਰ ॥੧੮੫॥

Gaadiya Khaanbha Tahaan Dharmaan Dhar ॥185॥

The sacrificial pit was dug up there and a pillar of righteousness was established.185.

੨੪ ਅਵਤਾਰ ਰਾਮ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਲਯੋ ਹਯਸਾਰਹ ਤੇ ਹਯ

Chhori Layo Hayasaaraha Te Haya ॥

੨੪ ਅਵਤਾਰ ਰਾਮ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਿਤ ਕਰਨ ਪ੍ਰਭਾਸਤ ਕੇਕਯ

Asita Karn Parbhaasata Kekaya ॥

A horse was let off from the stable so that ending the glory of other king they may be conquered.

੨੪ ਅਵਤਾਰ ਰਾਮ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸਨ ਦੇਸ ਨਰੇਸ ਦਏ ਸੰਗਿ

Desan Desa Naresa Daee Saangi ॥

੨੪ ਅਵਤਾਰ ਰਾਮ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸੂਰ ਸੁਰੰਗ ਸੁਭੈ ਅੰਗ ॥੧੮੬॥

Suaandar Soora Suraanga Subhai Aanga ॥186॥

The kings several countries were sent alongwith the horse and all of them were persons of beauteous limbs and the enhancer of glory.186.

੨੪ ਅਵਤਾਰ ਰਾਮ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਮਾਨਕਾ ਛੰਦ

Samaankaa Chhaand ॥

SAMAANKA STANZA