Sri Dasam Granth Sahib

Displaying Page 428 of 2820

ਬਾਜ ਸਾਜ ਸਣੈ ਚੜੀ ਸਭ ਸੁਭ੍ਰ ਧਉਲ ਉਤਾਲ ॥੧੯੮॥

Baaja Saaja Sani Charhee Sabha Subhar Dhaula Autaala ॥198॥

Who embellished with all kinds of arts and wearing white garments started very quickly.198.

੨੪ ਅਵਤਾਰ ਰਾਮ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਣ ਬੀਣ ਮ੍ਰਦੰਗ ਬਾਦ ਸੁਣੇ ਰਹੀ ਚਕ ਬਾਲ

Bena Beena Mardaanga Baada Sune Rahee Chaka Baala ॥

She was surprised to listen to the sound of lyre, drum and other musical instruments,

੨੪ ਅਵਤਾਰ ਰਾਮ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਰਾਜ ਉਠੀ ਜਯਤ ਧੁਨਿ ਭੂਮਿ ਭੂਰ ਬਿਸਾਲ

Raamraaja Autthee Jayata Dhuni Bhoomi Bhoora Bisaala ॥

And also saw on that wide plain the sound hailing the victory of ram Rajya was being heard.

੨੪ ਅਵਤਾਰ ਰਾਮ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਹੀ ਸੰਗਿ ਕੇਕਈ ਇਹ ਭਾਂਤਿ ਬੋਲੀ ਬਾਤਿ

Jaata Hee Saangi Kekaeee Eih Bhaanti Bolee Baati ॥

Going near Kaikeyi she addressed her in this way :

੨੪ ਅਵਤਾਰ ਰਾਮ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਬਾਤ ਛੁਟੀ ਚਲੀ ਬਰ ਮਾਂਗ ਹੈਂ ਕਿਹ ਰਾਤਿ ॥੧੯੯॥

Haatha Baata Chhuttee Chalee Bar Maanga Hain Kih Raati ॥199॥

“When the opportunity will go out of hand, then for whom you will ask for the boons?”199.

੨੪ ਅਵਤਾਰ ਰਾਮ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਕਈ ਇਮ ਜਉ ਸੁਨੀ ਭਈ ਦੁੱਖਤਾ ਸਰਬੰਗ

Kekaeee Eima Jau Sunee Bhaeee Du`khtaa Sarabaanga ॥

When Kaikeye heard all the account, she was completely full of anguish,

੨੪ ਅਵਤਾਰ ਰਾਮ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਮ ਭੂਮ ਗਿਰੀ ਮ੍ਰਿਗੀ ਜਿਮ ਲਾਗ ਬਣ ਸੁਰੰਗ

Jhooma Bhooma Giree Mrigee Jima Laaga Ban Suraanga ॥

And fell down unconscious on the earth like the doe pierced by an arrow.

੨੪ ਅਵਤਾਰ ਰਾਮ - ੨੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਹੀ ਅਵਧੇਸ ਕੱਉ ਇਹ ਭਾਂਤਿ ਬੋਲੀ ਬੈਨ

Jaata Hee Avadhesa Ka`au Eih Bhaanti Bolee Bain ॥

Going in the presence of king of Oudh, she said this :

੨੪ ਅਵਤਾਰ ਰਾਮ - ੨੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਜੀਏ ਬਰ ਭੂਪ ਮੋ ਕਉ ਜੋ ਕਹੇ ਦੁਇ ਦੈਨ ॥੨੦੦॥

Deejeeee Bar Bhoop Mo Kau Jo Kahe Duei Dain ॥200॥

“O king ! You had promised to grant me two boons, grant them to me just now.200.

੨੪ ਅਵਤਾਰ ਰਾਮ - ੨੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਕੋ ਬਨ ਦੀਜੀਐ ਮਮ ਪੂਤ ਕਉ ਨਿਜ ਰਾਜ

Raam Ko Ban Deejeeaai Mama Poota Kau Nija Raaja ॥

“Give exile to Ram and your kingdom, wealth, whisk an canopy-everything.

੨੪ ਅਵਤਾਰ ਰਾਮ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਾਜ ਸੁ ਸੰਪਦਾ ਦੋਊ ਚਉਰ ਛੱਤ੍ਰ ਸਮਾਜ

Raaja Saaja Su Saanpadaa Doaoo Chaur Chha`tar Samaaja ॥

Give him ( Bharat) the kingdom, wealth, whisk and canopy-everything

੨੪ ਅਵਤਾਰ ਰਾਮ - ੨੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਅਉਰਿ ਬਿਦੇਸ ਕੀ ਠਕੁਰਾਇ ਦੈ ਸਭ ਮੋਹਿ

Desa Aauri Bidesa Kee Tthakuraaei Dai Sabha Mohi ॥

“When you will grant me the ruling power over the inland and foreign countries,

੨੪ ਅਵਤਾਰ ਰਾਮ - ੨੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੱਤ ਸੀਲ ਸਤੀ ਜਤ ਬ੍ਰਤ ਤਉ ਪਛਾਨੋ ਤੋਹਿ ॥੨੦੧॥

Sa`ta Seela Satee Jata Barta Tau Pachhaano Tohi ॥201॥

“Then I shall consider you the observer of truthfulness and recognizer of righteousness.”201.

੨੪ ਅਵਤਾਰ ਰਾਮ - ੨੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪਨੀ ਬਨ ਰਾਮ ਕੋ ਪੈ ਹੈਂ ਕਹਾ ਜਸ ਕਾਢ

Paapanee Ban Raam Ko Pai Hain Kahaa Jasa Kaadha ॥

The king replied, “O sinful woman ! What approbation you will gain by sending Ram to the forest?

੨੪ ਅਵਤਾਰ ਰਾਮ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮ ਆਨਨ ਤੇ ਗਈ ਕਹਿ ਕੈ ਸਕੇ ਅਸਿ ਬਾਢ

Bhasama Aann Te Gaeee Kahi Kai Sake Asi Baadha ॥

“By such surpassing utterance of yours the ash of magnificence on my forehead has flown down with the upcoming perspiration.”

੨੪ ਅਵਤਾਰ ਰਾਮ - ੨੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਭੂਪ ਕੁਅੰਡ ਲੈ ਤੁਹਿ ਕਾਟੀਐ ਇਹ ਕਾਲ

Kopa Bhoop Kuaanda Lai Tuhi Kaatteeaai Eih Kaal ॥

The king taking his bow in his hand said this angrily, “I would have chopped and thrown you just now,

੨੪ ਅਵਤਾਰ ਰਾਮ - ੨੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਸ ਤੋਰਨ ਕੀਜੀਐ ਤਕ ਛਾਡੀਐ ਤੁਹਿ ਬਾਲ ॥੨੦੨॥

Naasa Toran Keejeeaai Taka Chhaadeeaai Tuhi Baala ॥202॥

“And destroyed you, but I let you go because you are a woman.”202.

੨੪ ਅਵਤਾਰ ਰਾਮ - ੨੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਗ ਸਰੂਪੀ ਛੰਦ

Naga Saroopee Chhaand ॥

NAG SWAROOPI STANZA


ਨਰ ਦੇਵ ਦੇਵ ਰਾਮ ਹੈ

Nar Dev Dev Raam Hai ॥

੨੪ ਅਵਤਾਰ ਰਾਮ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਵ ਧਰਮ ਧਾਮ ਹੈ

Abheva Dharma Dhaam Hai ॥

“The superb god amongst men is Ram who is certainly the abode of Dhrma,

੨੪ ਅਵਤਾਰ ਰਾਮ - ੨੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬੁੱਧ ਨਾਰਿ ਤੈ ਮਨੈ

Abu`dha Naari Tai Mani ॥

੨੪ ਅਵਤਾਰ ਰਾਮ - ੨੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁੱਧ ਬਾਤ ਕੋ ਭਨੈ ॥੨੦੩॥

Bisu`dha Baata Ko Bhani ॥203॥

“O foolish woman ! why are you uttering such contrary words?203.

੨੪ ਅਵਤਾਰ ਰਾਮ - ੨੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧਿ ਦੇਵ ਅਨੰਤ ਹੈ

Agaadhi Dev Anaanta Hai ॥

੨੪ ਅਵਤਾਰ ਰਾਮ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤ ਸੋਭਵੰਤ ਹੈ

Abhoota Sobhavaanta Hai ॥

“He is unfathomable and infinite god and is highly seated beyond all elements.

੨੪ ਅਵਤਾਰ ਰਾਮ - ੨੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ