Sri Dasam Granth Sahib

Displaying Page 43 of 2820

ਕਹੂੰ ਸੇਖ ਬ੍ਰਹਮ ਸਰੂਪ

Kahooaan Sekh Barhama Saroop ॥

Somewhere there are Sheikhs, somewhere there are Brahmins

ਅਕਾਲ ਉਸਤਤਿ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਨੀਤਿ ਰਾਜ ਅਨੂਪ ॥੧੭॥੪੭॥

Kahooaan Neeti Raaja Anoop ॥17॥47॥

Somewhere there is the prevalence of unique politics.17.47.

ਅਕਾਲ ਉਸਤਤਿ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੋਗ ਸੋਗ ਬਿਹੀਨ

Kahooaan Roga Soga Biheena ॥

Somewhere someone is without suffering and ailment,

ਅਕਾਲ ਉਸਤਤਿ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਏਕ ਭਗਤਿ ਅਧੀਨ

Kahooaan Eeka Bhagati Adheena ॥

Somewhere someone follows the path of devotion closely.

ਅਕਾਲ ਉਸਤਤਿ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰੰਕ ਰਾਜਕੁਮਾਰ

Kahooaan Raanka Raajakumaara ॥

Somewhere someone is poor and someone a prince,

ਅਕਾਲ ਉਸਤਤਿ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥

Kahooaan Beda Biaasa Avataara ॥18॥48॥

Somewhere someone is incarnation of Ved Vyas. 18.48.

ਅਕਾਲ ਉਸਤਤਿ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬ੍ਰਹਮ ਬੇਦ ਰਟੰਤ

Kaeee Barhama Beda Rattaanta ॥

Some Brahmins recite Vedas,

ਅਕਾਲ ਉਸਤਤਿ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਸੇਖ ਨਾਮ ਉਚਰੰਤ

Kaeee Sekh Naam Aucharaanta ॥

Some Sheikhs repeat the Name of the Lord.

ਅਕਾਲ ਉਸਤਤਿ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਾਗਿ ਕਹੂੰ ਸਨਿਆਸ

Bairaagi Kahooaan Saniaasa ॥

Somewhere there is a follower of the path of Bairag (detachment) ,

ਅਕਾਲ ਉਸਤਤਿ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਫਿਰਤਿ ਰੂਪ ਉਦਾਸਿ ॥੧੯॥੪੯॥

Kahooaan Phriti Roop Audaasi ॥19॥49॥

And somewhere one follows the path of Sannyas (asceticism),somewhere someone wanders as an Udasi (stoic).19.49.

ਅਕਾਲ ਉਸਤਤਿ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਰਮ ਫੋਕਟ ਜਾਨ

Sabha Karma Phokatta Jaan ॥

Know all the Karmas (actions) as useless,

ਅਕਾਲ ਉਸਤਤਿ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਧਰਮ ਨਿਹਫਲ ਮਾਨ

Sabha Dharma Nihphala Maan ॥

Consider all the religious paths of no value.

ਅਕਾਲ ਉਸਤਤਿ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਏਕ ਨਾਮ ਅਧਾਰ

Binu Eeka Naam Adhaara ॥

Without the prop of the only Name of the Lord,

ਅਕਾਲ ਉਸਤਤਿ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਰਮ ਭਰਮ ਬਿਚਾਰ ॥੨੦॥੫੦॥

Sabha Karma Bharma Bichaara ॥20॥50॥

All the Karmas be considered as illusion.20.50.

ਅਕਾਲ ਉਸਤਤਿ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਲਘੁ ਨਰਾਜ ਛੰਦ

Tv Prasaadi॥ Laghu Naraaja Chhaand ॥

BY THY GRACE. LAGHU NIRAAJ STANZA


ਜਲੇ ਹਰੀ

Jale Haree ॥

The Lord is in water !

ਅਕਾਲ ਉਸਤਤਿ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਲੇ ਹਰੀ

Thale Haree ॥

The Lord is on land !

ਅਕਾਲ ਉਸਤਤਿ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਰੇ ਹਰੀ

Aure Haree ॥

The Lord is in the heart !

ਅਕਾਲ ਉਸਤਤਿ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨੇ ਹਰੀ ॥੧॥੫੧॥

Bane Haree ॥1॥51॥

The Lord is in the forests ! 1. 51.

ਅਕਾਲ ਉਸਤਤਿ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਹਰੀ

Gire Haree ॥

The Lord is in he mountains !

ਅਕਾਲ ਉਸਤਤਿ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਫੇ ਹਰੀ

Guphe Haree ॥

The Lord is in the cave !

ਅਕਾਲ ਉਸਤਤਿ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤੇ ਹਰੀ

Chhite Haree ॥

The Lord is in he earth !

ਅਕਾਲ ਉਸਤਤਿ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਭੇ ਹਰੀ ॥੨॥੫੨॥

Nabhe Haree ॥2॥52॥

The Lord is in the sky ! 2. 52.

ਅਕਾਲ ਉਸਤਤਿ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਈਹਾ ਹਰੀ

Eeehaa Haree ॥

The Lord is in here !

ਅਕਾਲ ਉਸਤਤਿ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ