Sri Dasam Granth Sahib

Displaying Page 435 of 2820

ਬਰਖ ਚਤੁਰਦਸ ਭਰਥ ਨ੍ਰਿਪ ਪੁਨਿ ਨ੍ਰਿਪ ਸ੍ਰੀ ਰਘੁਰਾਇ ॥੨੪੨॥

Barkh Chaturdasa Bhartha Nripa Puni Nripa Sree Raghuraaei ॥242॥

That for fourteen years Bharat shall rule and after that you will be the king.242.

੨੪ ਅਵਤਾਰ ਰਾਮ - ੨੪੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਸਿਸਟ ਕੋ ਬਚ ਸ੍ਰਵਣ ਰਘੁਪਤਿ ਫਿਰੇ ਸਸੋਗ

Suni Basisatta Ko Bacha Sarvan Raghupati Phire Sasoga ॥

Listening to the words of Vasishtha, Ram (Raghuvir) left with a sad heart,

੨੪ ਅਵਤਾਰ ਰਾਮ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਦਸਰਥ ਤਨ ਕੋ ਤਜਯੋ ਸ੍ਰੀ ਰਘੁਬੀਰ ਬਿਯੋਗ ॥੨੪੩॥

Auta Dasartha Tan Ko Tajayo Sree Raghubeera Biyoga ॥243॥

And on this side the king. Not enduring the separation of Ram, breathed his last.243.

੨੪ ਅਵਤਾਰ ਰਾਮ - ੨੪੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORTHA


ਗ੍ਰਹਿ ਆਵਤ ਰਘੁਰਾਇ ਸਭੁ ਧਨ ਦੀਯੋ ਲੁਟਾਇ ਕੈ

Garhi Aavata Raghuraaei Sabhu Dhan Deeyo Luttaaei Kai ॥

On reaching his place Ram gave all his wealth in charity,

੨੪ ਅਵਤਾਰ ਰਾਮ - ੨੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਤਰਕਸੀ ਸੁਹਾਇ ਬੋਲਤ ਭੇ ਸੀਅ ਸੋ ਬਚਨ ॥੨੪੪॥

Katti Tarkasee Suhaaei Bolata Bhe Seea So Bachan ॥244॥

And binding his quiver to his waist he said to Sita 244

੨੪ ਅਵਤਾਰ ਰਾਮ - ੨੪੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸੀਅ ਸੁਜਸ ਸੁਜਾਨ ਰਹੌ ਕੌਸੱਲਿਆ ਤੀਰ ਤੁਮ

Suni Seea Sujasa Sujaan Rahou Kous`liaa Teera Tuma ॥

“O wise Sita ! You stay with Kaushalya.

੨੪ ਅਵਤਾਰ ਰਾਮ - ੨੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਉ ਫਿਰਿ ਆਨ ਤੋਹਿ ਸਹਿਤ ਬਨਬਾਸ ਬਸਿ ॥੨੪੫॥

Raaja Karu Phiri Aan Tohi Sahita Banbaasa Basi ॥245॥

“And I shall rule again alongwith you after exile.”245.

੨੪ ਅਵਤਾਰ ਰਾਮ - ੨੪੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਤਾ ਬਾਚ ਰਾਮ ਸੋਂ

Seetaa Baacha Raam Sona ॥

Speech of Sita addressed to Ram :


ਸੋਰਠਾ

Soratthaa ॥

SORTHA


ਮੈ ਤਜੋ ਪੀਅ ਸੰਗਿ ਕੈਸੋਈ ਦੁਖ ਜੀਅ ਪੈ ਪਰੋ

Mai Na Tajo Peea Saangi Kaisoeee Dukh Jeea Pai Paro ॥

“I cannot forsake the company of my beloved even if I have to undergo a great suffering.

੨੪ ਅਵਤਾਰ ਰਾਮ - ੨੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਕ ਮੋਰਉ ਅੰਗਿ ਅੰਗਿ ਤੇ ਹੋਇ ਅਨੰਗ ਕਿਨ ॥੨੪੬॥

Tanka Na Morau Aangi Aangi Te Hoei Anaanga Kin ॥246॥

“For this, undoubtedly, if my limbs are chopped, I shall not turn back a little and shall not deem it and anguish.”246.

੨੪ ਅਵਤਾਰ ਰਾਮ - ੨੪੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਬਾਚ ਸੀਤਾ ਪ੍ਰਤਿ

Raam Baacha Seetaa Parti ॥

Speech of Ram addressed to Sita :


ਮਨੋਹਰ ਛੰਦ

Manohar Chhaand ॥

MANOHAR STANZA


ਜਉ ਰਹਉ ਸਸੁਰਾਰ ਕ੍ਰਿਸੋਦਰ ਜਾਹਿ ਪਿਤਾ ਗ੍ਰਿਹ ਤੋਹਿ ਪਠੈ ਦਿਉ

Jau Na Rahau Sasuraara Krisodar Jaahi Pitaa Griha Tohi Patthai Diau ॥

“O lady of slim waist! If you do not like to stay with your in-laws, then I shall send you to your father’s house,

੨੪ ਅਵਤਾਰ ਰਾਮ - ੨੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਕ ਸੇ ਭਾਨਨ ਤੇ ਹਮ ਕੱਉ ਜੋਈ ਠਾਟ ਕਹੋ ਸੋਈ ਗਾਠ ਗਿਠੈ ਦਿਉ

Naika Se Bhaann Te Hama Ka`au Joeee Tthaatta Kaho Soeee Gaattha Gitthai Diau ॥

“And I shall make the arrangements that you like, there shall be no objection on my part

੨੪ ਅਵਤਾਰ ਰਾਮ - ੨੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਕਿਛੁ ਚਾਹ ਕਰੋ ਧਨ ਕੀ ਟੁਕ ਮੋਹ ਕਹੋ ਸਭ ਤੋਹਿ ਉਠੈ ਦਿਉ

Je Kichhu Chaaha Karo Dhan Kee Ttuka Moha Kaho Sabha Tohi Autthai Diau ॥

“If you want to have some wealth, then tell me clearly, I shall give you wealth according to your wishes

੨੪ ਅਵਤਾਰ ਰਾਮ - ੨੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤਕ ਅਉਧ ਕੋ ਰਾਜ ਸਲੋਚਨ ਰੰਕ ਕੋ ਲੰਕ ਨਿਸੰਕ ਲੁਟੈ ਦਿਉ ॥੨੪੭॥

Ketaka Aaudha Ko Raaja Salochan Raanka Ko Laanka Nisaanka Luttai Diau ॥247॥

“O lady of beautiful eyes ! There is only a time factor. If you agree, I shall give in charity to the poor a city full of riches like the city of Lanka.247.

੨੪ ਅਵਤਾਰ ਰਾਮ - ੨੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਸੀਆ ਬਨ ਤੂੰ ਸੁ ਕੁਮਾਰ ਕਹੋ ਹਮ ਸੋਂ ਕਸ ਤੈ ਨਿਬਹੈ ਹੈ

Ghora Seeaa Ban Tooaan Su Kumaara Kaho Hama Sona Kasa Tai Nibahai Hai ॥

“O Sita ! The forest life is full of troubles and you are a princess you may tell me, how will you carry on there?

੨੪ ਅਵਤਾਰ ਰਾਮ - ੨੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁੰਜਤ ਸਿੰਘ ਡਕਾਰਤ ਕੋਲ ਭਯਾਨਕ ਭੀਲ ਲਖੈ ਭ੍ਰਮ ਐਹੈ

Guaanjata Siaangha Dakaarata Kola Bhayaanka Bheela Lakhi Bharma Aaihi ॥

“The lions roar there, there are dreadful Kauls, Bhils, seeing whom one is frightened.

੨੪ ਅਵਤਾਰ ਰਾਮ - ੨੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਕਤ ਸਾਪ ਬਕਾਰਤ ਬਾਘ ਭਕਾਰਤ ਭੂਤ ਮਹਾ ਦੁਖ ਪੈਹੈ

Suaankata Saapa Bakaarata Baagha Bhakaarata Bhoota Mahaa Dukh Paihi ॥

“The serpents hiss there, the tiger thunder and there are also extremely agonizing ghosts and fiends.

੨੪ ਅਵਤਾਰ ਰਾਮ - ੨੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੂੰ ਸੁ ਕੁਮਾਰ ਰਚੀ ਕਰਤਾਰ ਬਿਚਾਰ ਚਲੇ ਤੁਹਿ ਕਿਉਂ ਬਨਿ ਐਹੈ ॥੨੪੮॥

Tooaan Su Kumaara Rachee Kartaara Bichaara Chale Tuhi Kiauna Bani Aaihi ॥248॥

“The Lord had made you a delicate one, think for a little while, why should you go to the forest?”248.

੨੪ ਅਵਤਾਰ ਰਾਮ - ੨੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਤਾ ਵਾਚ ਰਾਮ ਸੋਂ

Seetaa Vaacha Raam Sona ॥

Speech of Sita addressed to Ram :


ਮਨੋਹਰ ਛੰਦ

Manohar Chhaand ॥

MANOHAR STANZA