Sri Dasam Granth Sahib

Displaying Page 437 of 2820

ਪਾਇ ਪਰੇ ਭਰ ਨੈਨ ਰਹੇ ਭਰ ਮਾਤ ਭਲੀ ਬਿਧ ਕੰਠ ਲਗਾਏ

Paaei Pare Bhar Nain Rahe Bhar Maata Bhalee Bidha Kaanttha Lagaaee ॥

੨੪ ਅਵਤਾਰ ਰਾਮ - ੨੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲੇ ਤੇ ਪੂਤ ਆਵਤ ਧਾਮਿ ਬੁਲਾਇ ਲਿਉ ਆਪਨ ਤੇ ਕਿਮੁ ਆਏ ॥੨੫੪॥

Bole Te Poota Na Aavata Dhaami Bulaaei Liau Aapan Te Kimu Aaee ॥254॥

They bowed before the mothers who hugging them with their bosoms said, “O son ! you come with great hesitation when you are called but how you have come today yourself.”254.

੨੪ ਅਵਤਾਰ ਰਾਮ - ੨੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਬਾਚ ਮਾਤਾ ਪ੍ਰਤਿ

Raam Baacha Maataa Parti ॥

Speech of Ram addressed to the Mother :


ਤਾਤ ਦਯੋ ਬਨਬਾਸ ਹਮੈ ਤੁਮ ਦੇਹ ਰਜਾਇ ਅਬੈ ਤਹ ਜਾਊ

Taata Dayo Banbaasa Hamai Tuma Deha Rajaaei Abai Taha Jaaoo ॥

੨੪ ਅਵਤਾਰ ਰਾਮ - ੨੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਟਕ ਕਾਨ ਬੇਹੜ ਗਾਹਿ ਤ੍ਰਿਯੋਦਸ ਬਰਖ ਬਿਤੇ ਫਿਰ ਆਊ

Kaanttaka Kaan Beharha Gaahi Triyodasa Barkh Bite Phri Aaaoo ॥

“The father has exiled me and now you permit us to depart for the forest, I shall come back on the fourteenth year after roaming in the forest stuffed with thorns for thirteen years.

੨੪ ਅਵਤਾਰ ਰਾਮ - ੨੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਰਹੇ ਤੁ ਮਿਲੋ ਫਿਰਿ ਮਾਤ ਮਰੇ ਗਏ ਭੂਲਿ ਪਰੀ ਬਖਸਾਊ

Jeet Rahe Tu Milo Phiri Maata Mare Gaee Bhooli Paree Bakhsaaoo ॥

੨੪ ਅਵਤਾਰ ਰਾਮ - ੨੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਹ ਕੈ ਅਰਿਣੀ ਬਰ ਤੇ ਬਸ ਕੇ ਬਲ ਮੋ ਫਿਰਿ ਰਾਜ ਕਮਾਊ ॥੨੫੫॥

Bhoopha Kai Arinee Bar Te Basa Ke Bala Mo Phiri Raaja Kamaaoo ॥255॥

“O mother ! if I live, we shall meet again and if I die then for that purpose I have come to request you for forgiveness of my mistakes. On account of the boons granted by the king after residing in the forest, I shall rule again.”255.

੨੪ ਅਵਤਾਰ ਰਾਮ - ੨੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤਾ ਬਾਚ ਰਾਮ ਸੋਂ

Maataa Baacha Raam Sona ॥

Speech of the Mother addressed to Ram:


ਮਨੋਹਰ ਛੰਦ

Manohar Chhaand ॥

MANOHAR STANZA


ਮਾਤ ਸੁਨੀ ਇਹ ਬਾਤ ਜਬੈ ਤਬ ਰੋਵਤ ਹੀ ਸੁਤ ਕੇ ਉਰ ਲਾਗੀ

Maata Sunee Eih Baata Jabai Taba Rovata Hee Suta Ke Aur Laagee ॥

੨੪ ਅਵਤਾਰ ਰਾਮ - ੨੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾ ਰਘੁਬੀਰ ਸਿਰੋਮਣ ਰਾਮ ਚਲੇ ਬਨ ਕਉ ਮੁਹਿ ਕੱਉ ਕਤ ਤਿਆਗੀ

Haa Raghubeera Siroman Raam Chale Ban Kau Muhi Ka`au Kata Tiaagee ॥

When the mother heard these words, she clung to the neck of her son and said, “Alas, O Ram the superb person of Raghu clan ! why are you going to the forest, leaving me here?”

੨੪ ਅਵਤਾਰ ਰਾਮ - ੨੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੀਰ ਬਿਨਾ ਜਿਮ ਮੀਨ ਦਸਾ ਤਿਮ ਭੂਖ ਪਿਆਸ ਗਈ ਸਭ ਭਾਗੀ

Neera Binaa Jima Meena Dasaa Tima Bhookh Piaasa Gaeee Sabha Bhaagee ॥

੨੪ ਅਵਤਾਰ ਰਾਮ - ੨੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਮ ਝਰਾਕ ਝਰੀ ਝਟ ਬਾਲ ਬਿਸਾਲ ਦਵਾ ਉਨ ਕੀ ਉਰ ਲਾਗੀ ॥੨੫੬॥

Jhooma Jharaaka Jharee Jhatta Baala Bisaala Davaa Auna Kee Aur Laagee ॥256॥

The position which is felt by the fish on forsaking water, who was in the same condition and all her hunger and thurst ended, she fell unconscious with a jerk and her heart felt scorching blaze.256.

੨੪ ਅਵਤਾਰ ਰਾਮ - ੨੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵਤ ਪੂਤ ਤਵਾਨਨ ਪੇਖ ਸੀਆ ਤੁਮਰੀ ਦੁਤ ਦੇਖ ਅਘਾਤੀ

Jeevata Poota Tavaann Pekh Seeaa Tumaree Duta Dekh Aghaatee ॥

੨੪ ਅਵਤਾਰ ਰਾਮ - ੨੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੀਨ ਸੁਮਿਤ੍ਰਜ ਕੀ ਛਬ ਕੋ ਸਭ ਸੋਕ ਬਿਸਾਰ ਹੀਏ ਹਰਖਾਤੀ

Cheena Sumitarja Kee Chhaba Ko Sabha Soka Bisaara Heeee Harkhaatee ॥

“O son ! I live only on seeing your face and Sita also remains pleased on visualizing your divinity, on seeing the beauty of Lakshman, Sumitra remains pleased, forgetting all her sorrows.”

੨੪ ਅਵਤਾਰ ਰਾਮ - ੨੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਕਈ ਆਦਿਕ ਸਉਤਨ ਕੱਉ ਲਖਿ ਭਉਹ ਚੜਾਇ ਸਦਾ ਗਰਬਾਤੀ

Kekaeee Aadika Sautan Ka`au Lakhi Bhauha Charhaaei Sadaa Garbaatee ॥

੨੪ ਅਵਤਾਰ ਰਾਮ - ੨੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਕਹੁ ਤਾਤ ਅਨਾਥ ਜਿਉ ਆਜ ਚਲੇ ਬਨ ਕੋ ਤਜਿ ਕੈ ਬਿਲਲਾਤੀ ॥੨੫੭॥

Taakahu Taata Anaatha Jiau Aaja Chale Ban Ko Taji Kai Bilalaatee ॥257॥

These queens seeing Kaikeyi and other co-wives, and expressing their contempt, felt pride on account of their self-respect, felt pride on account of their self-respect, but see, today their sons are going to the forest, leaving them weeping like orphans,

੨੪ ਅਵਤਾਰ ਰਾਮ - ੨੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੋਰ ਰਹੇ ਜਨ ਕੋਰ ਕਈ ਮਿਲਿ ਜੋਰ ਰਹੇ ਕਰ ਏਕ ਮਾਨੀ

Hora Rahe Jan Kora Kaeee Mili Jora Rahe Kar Eeka Na Maanee ॥

੨੪ ਅਵਤਾਰ ਰਾਮ - ੨੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੱਛਨ ਮਾਤ ਕੇ ਧਾਮ ਬਿਦਾ ਕਹੁ ਜਾਤ ਭਏ ਜੀਅ ਮੋ ਇਹ ਠਾਨੀ

La`chhan Maata Ke Dhaam Bidaa Kahu Jaata Bhaee Jeea Mo Eih Tthaanee ॥

There were many other people also who collectively laid emphasis on not allowing Ram to leave for the forest, but he did not agree with anyone. Lakshman also went to the palace of her mother in order to bid farewell to her.

੨੪ ਅਵਤਾਰ ਰਾਮ - ੨੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨਿ ਬਾਤ ਪਪਾਤ ਧਰਾ ਪਰ ਘਾਤ ਭਲੀ ਇਹ ਬਾਤ ਬਖਾਨੀ

So Suni Baata Papaata Dharaa Par Ghaata Bhalee Eih Baata Bakhaanee ॥

੨੪ ਅਵਤਾਰ ਰਾਮ - ੨੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਸੇਲ ਸੁਮਾਰ ਲਗੇ ਛਿਤ ਸੋਵਤ ਸੂਰ ਵਡੇ ਅਭਿਮਾਨੀ ॥੨੫੮॥

Jaanuka Sela Sumaara Lage Chhita Sovata Soora Vade Abhimaanee ॥258॥

He said to his mother, The earth is full of sinful acts and this is the opportune time to live with Ram.” After hearing such words his mother fell down like the great and proud warrior who falls down with the blow of the spear and sleeps.258.

੨੪ ਅਵਤਾਰ ਰਾਮ - ੨੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਕੁਜਾਤ ਕੁਕਾਜ ਕੀਯੋ ਜਿਨ ਰਾਘਵ ਕੋ ਇਹ ਭਾਂਤ ਬਖਾਨਯੋ

Kauna Kujaata Kukaaja Keeyo Jin Raaghava Ko Eih Bhaanta Bakhaanyo ॥

੨੪ ਅਵਤਾਰ ਰਾਮ - ੨੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਅਲੋਕ ਗਵਾਇ ਦੁਰਾਨਨ ਭੂਪ ਸੰਘਾਰ ਤਹਾਂ ਸੁਖ ਮਾਨਯੋ

Loka Aloka Gavaaei Duraann Bhoop Saanghaara Tahaan Sukh Maanyo ॥

“Which mean person has done this deed and said such things to Ram? He has lost his merit in this and the next world and who killing the king, has thought about the acquisition of supreme comfort.

੨੪ ਅਵਤਾਰ ਰਾਮ - ੨੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਮ ਗਯੋ ਉਡ ਕਰਮ ਕਰਯੋ ਘਟ ਧਰਮ ਕੋ ਤਿਆਗਿ ਅਧਰਮ ਪ੍ਰਮਾਨਯੋ

Bharma Gayo Auda Karma Karyo Ghatta Dharma Ko Tiaagi Adharma Parmaanyo ॥

੨੪ ਅਵਤਾਰ ਰਾਮ - ੨੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ