Sri Dasam Granth Sahib

Displaying Page 438 of 2820

ਨਾਕ ਕਟੀ ਨਿਰਲਾਜ ਨਿਸਾਚਰ ਨਾਹ ਨਿਪਾਤਤ ਨੇਹੁ ਮਾਨਯੋ ॥੨੫੯॥

Naaka Kattee Nrilaaja Nisaachar Naaha Nipaatata Nehu Na Maanyo ॥259॥

The trust and rightful acts have flown away from the world and authentically there remains only the impiety. This demoness has put the clan to disgrace and she does not feel sorrow on the death of her husband.”259.

੨੪ ਅਵਤਾਰ ਰਾਮ - ੨੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਿਤ੍ਰਾ ਬਾਚ

Sumitaraa Baacha ॥

Speech of Sumitra, Addressed to Lakshman :


ਦਾਸ ਕੋ ਭਾਵ ਧਰੇ ਰਹੀਯੋ ਸੁਤ ਮਾਤ ਸਰੂਪ ਸੀਆ ਪਹਿਚਾਨੋ

Daasa Ko Bhaava Dhare Raheeyo Suta Maata Saroop Seeaa Pahichaano ॥

੨੪ ਅਵਤਾਰ ਰਾਮ - ੨੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਕੀ ਤੁੱਲਿ ਸੀਆਪਤਿ ਕੱਉ ਕਰਿ ਕੈ ਇਹ ਬਾਤ ਸਹੀ ਕਰਿ ਮਾਨੋ

Taata Kee Tu`li Seeaapati Ka`au Kari Kai Eih Baata Sahee Kari Maano ॥

“O son ! always live like a servant (with your brother) and consider Sita as your mother and her husband Ram as your father and always keep these rightful facts in your mind.

੨੪ ਅਵਤਾਰ ਰਾਮ - ੨੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤਕ ਕਾਨਨ ਕੇ ਦੁਖ ਹੈ ਸਭ ਸੋ ਸੁਖ ਕੈ ਤਨ ਪੈ ਅਨਮਾਨੋ

Jetaka Kaann Ke Dukh Hai Sabha So Sukh Kai Tan Pai Anmaano ॥

੨੪ ਅਵਤਾਰ ਰਾਮ - ੨੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਕੇ ਪਾਇ ਗਹੇ ਰਹੀਯੋ ਬਨ ਕੈ ਘਰ ਕੋ ਘਰ ਕੈ ਬਨੁ ਜਾਨੋ ॥੨੬੦॥

Raam Ke Paaei Gahe Raheeyo Ban Kai Ghar Ko Ghar Kai Banu Jaano ॥260॥

“Endure all the troubles of the forest as comfort-like. Think always of the feet of Ram and consider the forest as home and the home as forest.”260.

੨੪ ਅਵਤਾਰ ਰਾਮ - ੨੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜੀਵ ਲੋਚਨ ਰਾਮ ਕੁਮਾਰ ਚਲੇ ਬਨ ਕੱਉ ਸੰਗਿ ਭ੍ਰਾਤਿ ਸੁਹਾਯੋ

Raajeeva Lochan Raam Kumaara Chale Ban Ka`au Saangi Bharaati Suhaayo ॥

੨੪ ਅਵਤਾਰ ਰਾਮ - ੨੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਨਿਛੱਤ੍ਰ ਸਚੀਪਤ ਚੱਉਕੇ ਚਕੇ ਮਨ ਮੋਦ ਬਢਾਯੋ

Dev Adev Nichha`tar Sacheepata Cha`auke Chake Man Moda Badhaayo ॥

The lotus-eyed Ram moved alongwith his brother to the forest, on seeing this the gods were startled and the demons wondered,

੨੪ ਅਵਤਾਰ ਰਾਮ - ੨੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਨ ਬਿੰਬ ਪਰਯੋ ਬਸੁਧਾ ਪਰ ਫੈਲਿ ਰਹਿਯੋ ਫਿਰਿ ਹਾਥਿ ਆਯੋ

Aann Biaanba Paryo Basudhaa Par Phaili Rahiyo Phiri Haathi Na Aayo ॥

੨੪ ਅਵਤਾਰ ਰਾਮ - ੨੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਅਕਾਸ ਨਿਵਾਸ ਕੀਯੋ ਤਿਨ ਤਾਹੀ ਤੇ ਨਾਮ ਮਯੰਕ ਕਹਾਯੋ ॥੨੬੧॥

Beecha Akaas Nivaasa Keeyo Tin Taahee Te Naam Mayaanka Kahaayo ॥261॥

And visualizing the end of demons Indra felt highly pleased, the moon also being pleased began to spread his reflection on the earth and being a resident within the sky, he became famous with the name of “Mayank.’261.

੨੪ ਅਵਤਾਰ ਰਾਮ - ੨੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਪਿਤ ਆਗਿਆ ਤੇ ਬਨ ਚਲੇ ਤਜਿ ਗ੍ਰਹਿ ਰਾਮ ਕੁਮਾਰ

Pita Aagiaa Te Ban Chale Taji Garhi Raam Kumaara ॥

੨੪ ਅਵਤਾਰ ਰਾਮ - ੨੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਸੀਆ ਮ੍ਰਿਗ ਲੋਚਨੀ ਜਾ ਕੀ ਪ੍ਰਭਾ ਅਪਾਰ ॥੨੬੨॥

Saanga Seeaa Mriga Lochanee Jaa Kee Parbhaa Apaara ॥262॥

With the permission of his father Ram left his home and with him went the doe-eyed Sita infinite glory.262.

੨੪ ਅਵਤਾਰ ਰਾਮ - ੨੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਰਾਮ ਬਨਬਾਸ ਦੀਬੋ

Eiti Sree Raam Banbaasa Deebo ॥

End of the description of Exile of Ram.


ਅਥ ਬਨਬਾਸ ਕਥਨੰ

Atha Banbaasa Kathanaan ॥

Now begins the description of the Exile:


ਸੀਤਾ ਅਨੁਮਾਨ ਬਾਚ

Seetaa Anumaan Baacha ॥

Speect about the charm of Sita:


ਬਿਜੈ ਛੰਦ

Bijai Chhaand ॥

BIJAI STANZA


ਚੰਦ ਕੀ ਅੰਸ ਚਕੋਰਨ ਕੈ ਕਰਿ ਮੋਰਨ ਬਿੱਦੁਲਤਾ ਅਨਮਾਨੀ

Chaanda Kee Aansa Chakoran Kai Kari Moran Bi`dulataa Anmaanee ॥

She was looking like moon to chakors and lightning in clouds to the peacocks.

੨੪ ਅਵਤਾਰ ਰਾਮ - ੨੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੱਤ ਗਇੰਦਨ ਇੰਦ੍ਰ ਬਧੂ ਭੁਨਸਾਰ ਛਟਾ ਰਵਿ ਕੀ ਜੀਅ ਜਾਨੀ

Ma`ta Gaeiaandan Eiaandar Badhoo Bhunasaara Chhattaa Ravi Kee Jeea Jaanee ॥

She appeared as power-incarnate and the beauty of the sun at dawn to the intoxicated elephants.

੨੪ ਅਵਤਾਰ ਰਾਮ - ੨੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਦੋਖਨ ਕੀ ਹਰਤਾ ਅਰ ਦੇਵਨ ਕਾਲ ਕ੍ਰਿਯਾ ਕਰ ਮਾਨੀ

Devan Dokhn Kee Hartaa Ar Devan Kaal Kriyaa Kar Maanee ॥

To the gods she seemed like the destroyer of sufferings and the performer of the religious activities of all kinds.

੨੪ ਅਵਤਾਰ ਰਾਮ - ੨੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸਨ ਸਿੰਧ ਦਿਸੇਸਨ ਬ੍ਰਿੰਧ ਜੋਗੇਸਨ ਗੰਗ ਕੈ ਰੰਗ ਪਛਾਨੀ ॥੨੬੩॥

Desan Siaandha Disesan Brindha Jogesan Gaanga Kai Raanga Pachhaanee ॥263॥

She appeared as the ocean to the earth, all-pervading to all the directions and pure like Ganges to the Yogis.263.

੨੪ ਅਵਤਾਰ ਰਾਮ - ੨੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਉਤ ਰਘੁਬਰ ਬਨ ਕੋ ਚਲੇ ਸੀਅ ਸਹਿਤ ਤਜਿ ਗ੍ਰੇਹ

Auta Raghubar Ban Ko Chale Seea Sahita Taji Gareha ॥

On that side leaving home alongwith Sita, Ram went to the foest,

੨੪ ਅਵਤਾਰ ਰਾਮ - ੨੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਦਸਾ ਜਿਹ ਬਿਧਿ ਭਈ ਸਕਲ ਸਾਧ ਸੁਨਿ ਲੇਹ ॥੨੬੪॥

Eitai Dasaa Jih Bidhi Bhaeee Sakala Saadha Suni Leha ॥264॥

And on this side in Ayodhyapuri whatever happened, the saints may listen to that.264.

੨੪ ਅਵਤਾਰ ਰਾਮ - ੨੬੪/(੨) - ਸ੍ਰੀ ਦਸਮ ਗ੍ਰੰਥ ਸਾਹਿਬ