Sri Dasam Granth Sahib

Displaying Page 442 of 2820

ਰਘੁਬਰ ਨਿਰਖੇ ਸਭ ਦੁਖ ਬਿਸਰੇ ॥੨੮੧॥

Raghubar Nrikhe Sabha Dukh Bisare ॥281॥

Therefore he left all his forces, went forward alone and seeing Ram all his sufferings ended.281.

੨੪ ਅਵਤਾਰ ਰਾਮ - ੨੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਗ ਜਬ ਨਿਰਖੇ ਭਟ ਮਣ ਰਾਮੰ

Driga Jaba Nrikhe Bhatta Man Raamaan ॥

੨੪ ਅਵਤਾਰ ਰਾਮ - ੨੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਧਰ ਟੇਕਯੰ ਤਜ ਕਰ ਕਾਮੰ

Sri Dhar Ttekayaan Taja Kar Kaamaan ॥

When Bharat saw with his own eyes the mighty Ram, then abandoning all his desires, Bharat prostrated before him.

੨੪ ਅਵਤਾਰ ਰਾਮ - ੨੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਗਤਿ ਲਖਿ ਕਰ ਰਘੁਪਤਿ ਜਾਨੀ

Eima Gati Lakhi Kar Raghupati Jaanee ॥

੨੪ ਅਵਤਾਰ ਰਾਮ - ੨੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥਰ ਆਏ ਤਜਿ ਰਜਧਾਨੀ ॥੨੮੨॥

Bharthar Aaee Taji Rajadhaanee ॥282॥

Seeing this, Ram realized that it was Bharat who had come leaving his capital.282.

੨੪ ਅਵਤਾਰ ਰਾਮ - ੨੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪਹਾ ਨਿਰਖੇ ਭਰਥਰ ਜਾਨੇ

Ripahaa Nrikhe Bharthar Jaane ॥

੨੪ ਅਵਤਾਰ ਰਾਮ - ੨੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਧਿਸ ਮੂਏ ਤਿਨ ਮਾਨ ਮਾਨੇ

Avadhisa Mooee Tin Maan Maane ॥

Seeing Shatrughan and Bharat, Ram recognized them and it came into the mind of ram and Lakshman that king Dasrath had left this world

੨੪ ਅਵਤਾਰ ਰਾਮ - ੨੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਲਛਮਨ ਪਰਹਰ ਬਾਨੰ

Raghubar Lachhaman Parhar Baanaan ॥

੨੪ ਅਵਤਾਰ ਰਾਮ - ੨੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਤਰ ਆਏ ਤਜ ਅਭਿਮਾਨੰ ॥੨੮੩॥

Gri Tar Aaee Taja Abhimaanaan ॥283॥

They abandoned their arrow and effacing their displeasure came down from the mountain.283.

੨੪ ਅਵਤਾਰ ਰਾਮ - ੨੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਬਲ ਤਜਿ ਕਰਿ ਮਿਲਿ ਗਲ ਰੋਏ

Dala Bala Taji Kari Mili Gala Roee ॥

੨੪ ਅਵਤਾਰ ਰਾਮ - ੨੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਕਸਿ ਬਿਧਿ ਦੀਆ ਸੁਖ ਸਭ ਖੋਏ

Dukh Kasi Bidhi Deeaa Sukh Sabha Khoee ॥

Leaving the army aside they hugged each other and wept. The providence had given such agony that they had lost all comforts.

੨੪ ਅਵਤਾਰ ਰਾਮ - ੨੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਘਰ ਚਲੀਏ ਰਘੁਬਰ ਮੇਰੇ

Aba Ghar Chaleeee Raghubar Mere ॥

੨੪ ਅਵਤਾਰ ਰਾਮ - ੨੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਹਠਿ ਲਾਗੇ ਸਭ ਪਗ ਤੇਰੇ ॥੨੮੪॥

Taji Hatthi Laage Sabha Paga Tere ॥284॥

Bharat said, “O Rahguvir, abandon your persistence and return to your home, because for this very reason all the people had fallen at your feet.”284.

੨੪ ਅਵਤਾਰ ਰਾਮ - ੨੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਬਾਚ ਭਰਥ ਸੋਂ

Raam Baacha Bhartha Sona ॥

Speech of Ram addressed to Bharat :


ਕੰਠ ਅਭੂਖਨ ਛੰਦ

Kaanttha Abhookhn Chhaand ॥

KANTH AABHUSHAN STANZA


ਭਰਥ ਕੁਮਾਰ ਅਉਹਠ ਕੀਜੈ

Bhartha Kumaara Na Aauhattha Keejai ॥

੨੪ ਅਵਤਾਰ ਰਾਮ - ੨੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹ ਘਰੈ ਹਮੈ ਦੁਖ ਦੀਜੈ

Jaaha Ghari Na Hamai Dukh Deejai ॥

“O Bharat ! do not be obstinate, go to your home, do not give me more anguish by staying here

੨੪ ਅਵਤਾਰ ਰਾਮ - ੨੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਹਯੋ ਜੁ ਹਮੈ ਹਮ ਮਾਨੀ

Raaja Kahayo Ju Hamai Hama Maanee ॥

੨੪ ਅਵਤਾਰ ਰਾਮ - ੨੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯੋਦਸ ਬਰਖ ਬਸੈ ਬਨ ਧਾਨੀ ॥੨੮੫॥

Triyodasa Barkh Basai Ban Dhaanee ॥285॥

“Whatever permission has been given to me, I am acting according to that and accordingly I shall remain in the forest for thirteen years (and return in the fourteenth year).285.

੨੪ ਅਵਤਾਰ ਰਾਮ - ੨੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯੋਦਸ ਬਰਖ ਬਿਤੈ ਫਿਰਿ ਐਹੈਂ

Triyodasa Barkh Bitai Phiri Aaihina ॥

੨੪ ਅਵਤਾਰ ਰਾਮ - ੨੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੰਘਾਸਨ ਛੱਤ੍ਰ ਸੁਹੈਹੈਂ

Raaja Saanghaasan Chha`tar Suhaihina ॥

“I shall return after thirteen years and sit on the throne under a canopy.

੨੪ ਅਵਤਾਰ ਰਾਮ - ੨੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹੁ ਘਰੈ ਸਿਖ ਮਾਨ ਹਮਾਰੀ

Jaahu Ghari Sikh Maan Hamaaree ॥

੨੪ ਅਵਤਾਰ ਰਾਮ - ੨੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਵਤ ਤੋਰਿ ਉਤੈ ਮਹਤਾਰੀ ॥੨੮੬॥

Rovata Tori Autai Mahataaree ॥286॥

“Listen to my instruction and return home, your mothers must be weeping there.”286.

੨੪ ਅਵਤਾਰ ਰਾਮ - ੨੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਬਾਚ ਰਾਮ ਪ੍ਰਤਿ

Bhartha Baacha Raam Parti ॥

Speech of Bharat addressed to Ram :