Sri Dasam Granth Sahib

Displaying Page 443 of 2820

ਕੰਠ ਅਭੂਖਨ ਛੰਦ

Kaanttha Abhookhn Chhaand ॥

KANTH AABHUSHAN STANZA


ਜਾਉ ਕਹਾ ਪਗ ਭੇਟ ਕਹਉ ਤੁਹ

Jaau Kahaa Paga Bhetta Kahau Tuha ॥

੨੪ ਅਵਤਾਰ ਰਾਮ - ੨੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਲਾਗਤ ਰਾਮ ਕਹੋ ਮੁਹ

Laaja Na Laagata Raam Kaho Muha ॥

“O Ram ! where should I go now after touching your feet? Shall I not be ashmed?

੨੪ ਅਵਤਾਰ ਰਾਮ - ੨੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਅਤਿ ਦੀਨ ਮਲੀਨ ਬਿਨਾ ਗਤ

Mai Ati Deena Maleena Binaa Gata ॥

੨੪ ਅਵਤਾਰ ਰਾਮ - ੨੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖ ਲੈ ਰਾਜ ਬਿਖੈ ਚਰਨਾਮ੍ਰਿਤ ॥੨੮੭॥

Raakh Lai Raaja Bikhi Charnaamrita ॥287॥

“I am extremely low, dirty and motionless. O Ram ! manage your kingdom and glorify it with your ambrosial feet.”287.

੨੪ ਅਵਤਾਰ ਰਾਮ - ੨੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੱਛ ਬਿਹੀਨ ਸੁੱਪਛ ਜਿਮੰ ਕਰ

Cha`chha Biheena Su`pachha Jimaan Kar ॥

੨੪ ਅਵਤਾਰ ਰਾਮ - ੨੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਉ ਪ੍ਰਭ ਤੀਰ ਗਿਰਯੋ ਪਗ ਭਰਥਰ

Tiau Parbha Teera Griyo Paga Bharthar ॥

Just as a bird become sightless fells down, in the same way Bharat fell down before Ram.

੨੪ ਅਵਤਾਰ ਰਾਮ - ੨੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਕ ਰਹੇ ਗਹ ਰਾਮ ਤਿਸੈ ਤਬ

Aanka Rahe Gaha Raam Tisai Taba ॥

੨੪ ਅਵਤਾਰ ਰਾਮ - ੨੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਮਿਲੇ ਲਛਨਾਦਿ ਭੱਯਾ ਸਭ ॥੨੮੮॥

Roei Mile Lachhanaadi Bha`yaa Sabha ॥288॥

At the same time Ram hugged him to his bosom and there Lakshman and all the brother wept.288.

੨੪ ਅਵਤਾਰ ਰਾਮ - ੨੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨਿ ਪੀਆਇ ਜਗਾਇ ਸੁ ਬੀਰਹ

Paani Peeaaei Jagaaei Su Beeraha ॥

੨੪ ਅਵਤਾਰ ਰਾਮ - ੨੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਕਹਯੋ ਹਸ ਸ੍ਰੀ ਰਘੁਬੀਰਹ

Pheri Kahayo Hasa Sree Raghubeeraha ॥

The brave Bharat was brought to his senses by giving water. Ram again said smilingly :

੨੪ ਅਵਤਾਰ ਰਾਮ - ੨੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯੋਦਸ ਬਰਖ ਗਏ ਫਿਰਿ ਐਹੈ

Triyodasa Barkh Gaee Phiri Aaihi ॥

੨੪ ਅਵਤਾਰ ਰਾਮ - ੨੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹੁ ਹਮੈ ਕਛੁ ਕਾਜ ਕਿਵੈਹੈ ॥੨੮੯॥

Jaahu Hamai Kachhu Kaaja Kivaihi ॥289॥

“After the elapse of thirteen years we shall return, now you go back because I have to fulfil some tasks in the forest.”289.

੨੪ ਅਵਤਾਰ ਰਾਮ - ੨੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੀਨ ਗਏ ਚਤੁਰਾ ਚਿਤ ਮੋ ਸਭ

Cheena Gaee Chaturaa Chita Mo Sabha ॥

੨੪ ਅਵਤਾਰ ਰਾਮ - ੨੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਰਘੁਬੀਰ ਕਹੀ ਅਸ ਕੈ ਜਬ

Sree Raghubeera Kahee Asa Kai Jaba ॥

When Ram said this, then all the people understood its substance (that he had to kill the demons in the forest).

੨੪ ਅਵਤਾਰ ਰਾਮ - ੨੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਸਮੋਧ ਸੁ ਪਾਵਰਿ ਲੀਨੀ

Maata Samodha Su Paavari Leenee ॥

੨੪ ਅਵਤਾਰ ਰਾਮ - ੨੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਬਸੇ ਪੁਰ ਅਉਧ ਚੀਨੀ ॥੨੯੦॥

Aaur Base Pur Aaudha Na Cheenee ॥290॥

Submitting reverently to the instructions of Ram and with pleased mind Bharat took the sandals of Ram and forgetting the recognition of Ayodhya, he began to live out of its limits.290.

੨੪ ਅਵਤਾਰ ਰਾਮ - ੨੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਜਟਾਨ ਕੋ ਜੂਟ ਧਰੇ ਬਰ

Seesa Jattaan Ko Jootta Dhare Bar ॥

੨੪ ਅਵਤਾਰ ਰਾਮ - ੨੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਮਾਜ ਦੀਯੋ ਪਊਵਾ ਪਰ

Raaja Samaaja Deeyo Paoovaa Par ॥

Wearing matted hair on his head he dedicated all the royal task to those sandals.

੨੪ ਅਵਤਾਰ ਰਾਮ - ੨੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰੇ ਦਿਨੁ ਹੋਤ ਉਜਿਆਰੈ

Raaja Kare Dinu Hota Aujiaarai ॥

੨੪ ਅਵਤਾਰ ਰਾਮ - ੨੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਭਏ ਰਘੁਰਾਜ ਸੰਭਾਰੈ ॥੨੯੧॥

Raini Bhaee Raghuraaja Saanbhaarai ॥291॥

During the day he used to fulfil his royal duties with the support of those sandals and during the night he protected them.291.

੨੪ ਅਵਤਾਰ ਰਾਮ - ੨੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੱਜਰ ਭਯੋ ਝੁਰ ਝੰਝਰ ਜਿਉ ਤਨ

Ja`jar Bhayo Jhur Jhaanjhar Jiau Tan ॥

੨੪ ਅਵਤਾਰ ਰਾਮ - ੨੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖਤ ਸ੍ਰੀ ਰਘੁਰਾਜ ਬਿਖੈ ਮਨ

Raakhta Sree Raghuraaja Bikhi Man ॥

The body of Bharat withered and become decrepit, but still he always kept the memory of Ram in his mind.

੨੪ ਅਵਤਾਰ ਰਾਮ - ੨੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਿਨ ਕੇ ਰਨ ਬਿੰਦ ਨਿਕੰਦਤ

Bairin Ke Ran Biaanda Nikaandata ॥

੨੪ ਅਵਤਾਰ ਰਾਮ - ੨੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ