Sri Dasam Granth Sahib

Displaying Page 445 of 2820

ਲਖੇ ਨੈਨ ਬਾਂਕੇ ਮਨੈ ਮੀਨ ਮੋਹੈ ਲਖੇ ਜਾਤ ਕੇ ਸੂਰ ਕੀ ਜੋਤਿ ਛਾਈ

Lakhe Nain Baanke Mani Meena Mohai Lakhe Jaata Ke Soora Kee Joti Chhaaeee ॥

The fish is allured by seeing her eyes and her beauty seems like the extension of sunlight.

੨੪ ਅਵਤਾਰ ਰਾਮ - ੨੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਫੂਲ ਫੂਲੇ ਲਗੇ ਨੈਨ ਝੂਲੇ ਲਖੇ ਲੋਗ ਭੂਲੇ ਬਨੇ ਜੋਰ ਐਸੇ

Mano Phoola Phoole Lage Nain Jhoole Lakhe Loga Bhoole Bane Jora Aaise ॥

Seeing her eyes they appear like the blossomed lotus and all the people in the forest are extremely enchanted by her beauty.

੨੪ ਅਵਤਾਰ ਰਾਮ - ੨੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਨੈਨ ਥਾਰੇ ਬਿਧੇ ਰਾਮ ਪਿਆਰੇ ਰੰਗੇ ਰੰਗ ਸਾਰਾਬ ਸੁਹਾਬ ਜੈਸੇ ॥੨੯੮॥

Lakhe Nain Thaare Bidhe Raam Piaare Raange Raanga Saaraaba Suhaaba Jaise ॥298॥

O Sita ! seeing your intoxicated eyes Ram himself seems pierced by them.298.

੨੪ ਅਵਤਾਰ ਰਾਮ - ੨੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੇ ਰੰਗ ਰਾਤੇ ਮਯੰ ਮੱਤ ਮਾਤੇ ਮਕਬੂਲਿ ਗੁੱਲਾਬ ਕੇ ਫੂਲ ਸੋਹੈਂ

Raange Raanga Raate Mayaan Ma`ta Maate Makabooli Gu`laaba Ke Phoola Sohain ॥

Your eyes are intoxicated, having been dyed in your love and it seems that they are lovely roses.

੨੪ ਅਵਤਾਰ ਰਾਮ - ੨੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਗਸ ਨੇ ਦੇਖ ਕੈ ਨਾਕ ਐਂਠਾ ਮ੍ਰਿਗੀਰਾਜ ਕੇ ਦੇਖਤੈਂ ਮਾਨ ਮੋਹੈਂ

Nargasa Ne Dekh Kai Naaka Aainatthaa Mrigeeraaja Ke Dekhtaina Maan Mohain ॥

The narcissus flowers are expressing contempt with jealousy and the does on seeing her are feeling blow at their self-respect,

੨੪ ਅਵਤਾਰ ਰਾਮ - ੨੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੋ ਰੋਜ ਸਰਾਬ ਨੇ ਸੋਰ ਲਾਇਆ ਪ੍ਰਜਾ ਆਮ ਜਾਹਾਨ ਕੇ ਪੇਖ ਵਾਰੇ

Sabo Roja Saraaba Ne Sora Laaeiaa Parjaa Aam Jaahaan Ke Pekh Vaare ॥

The wine in spite of all its strength is not feeling itself equivalent to thhe ardent passion of Sita in the whole world,

੨੪ ਅਵਤਾਰ ਰਾਮ - ੨੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਾ ਤਾਨ ਕਮਾਨ ਕੀ ਭਾਂਤ ਪਿਆਰੀਨਿ ਕਮਾਨ ਹੀ ਨੈਨ ਕੇ ਬਾਨ ਮਾਰੇ ॥੨੯੯॥

Bhavaa Taan Kamaan Kee Bhaanta Piaareeni Kamaan Hee Nain Ke Baan Maare ॥299॥

Her eyebrows are lovely like the bow and from those eyebrows she is discharging the arrows of her eyes.299.

੨੪ ਅਵਤਾਰ ਰਾਮ - ੨੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿੱਤ

Kabi`ta ॥

KABIT


ਊਚੇ ਦ੍ਰੁਮ ਸਾਲ ਜਹਾਂ ਲਾਂਬੇ ਬਟ ਤਾਲ ਤਹਾਂ ਐਸੀ ਠਉਰ ਤਪ ਕੱਉ ਪਧਾਰੈ ਐਸੋ ਕਉਨ ਹੈ

Aooche Daruma Saala Jahaan Laanbe Batta Taala Tahaan Aaisee Tthaur Tapa Ka`au Padhaarai Aaiso Kauna Hai ॥

Where there are high saal trees and Banyan trees and the large tanks, who is the person who performs austerities

੨੪ ਅਵਤਾਰ ਰਾਮ - ੩੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਛਬ ਦੇਖ ਦੁਤ ਖਾਂਡਵ ਕੀ ਫੀਕੀ ਲਾਗੈ ਆਭਾ ਤਕੀ ਨੰਦਨ ਬਿਲੋਕ ਭਜੇ ਮੌਨ ਹੈ

Jaa Kee Chhaba Dekh Duta Khaandava Kee Pheekee Laagai Aabhaa Takee Naandan Biloka Bhaje Mouna Hai ॥

And seeing whose beauty, the beauty of Pandavas seems devoid of radiance and the forests of heaven feel it better to keep silent on observing his beauty?

੨੪ ਅਵਤਾਰ ਰਾਮ - ੩੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਰਨ ਕੀ ਕਹਾ ਨੈਕ ਨਭ ਨਿਹਰਾਯੋ ਜਾਇ ਸੂਰਜ ਕੀ ਜੋਤ ਤਹਾਂ ਚੰਦ੍ਰਕੀ ਜਉਨ ਹੈ

Taaran Kee Kahaa Naika Nabha Na Nihraayo Jaaei Sooraja Kee Jota Tahaan Chaandarkee Na Jauna Hai ॥

There is so much dense shade there that not to speak of the stars, the sky is also not seen there, the light of the sun and moon does not reach there.

੨੪ ਅਵਤਾਰ ਰਾਮ - ੩੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਨਿਹਾਰਯੋ ਕੋਊ ਦੈਤ ਬਿਹਾਰਯੋ ਤਹਾਂ ਪੰਛੀ ਕੀ ਗੰਮ ਜਹਾਂ ਚੀਟੀ ਕੋ ਗਉਨ ਹੈ ॥੩੦੦॥

Dev Na Nihaarayo Koaoo Daita Na Bihaarayo Tahaan Paanchhee Kee Na Gaanma Jahaan Cheettee Ko Na Gauna Hai ॥300॥

No god or demon lives and the birds and even an ant has no access there.300.

੨੪ ਅਵਤਾਰ ਰਾਮ - ੩੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪੂਰਬ ਛੰਦ

Apooraba Chhaand ॥

APOORAV STANZA


ਲਖੀਏ ਅਲੱਖ

Lakheeee Ala`kh ॥

੨੪ ਅਵਤਾਰ ਰਾਮ - ੩੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਕੀਏ ਸੁਭੱਛ

Takeeee Subha`chha ॥

੨੪ ਅਵਤਾਰ ਰਾਮ - ੩੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਯੋ ਬਿਰਾਧ

Dhaayo Biraadha ॥

੨੪ ਅਵਤਾਰ ਰਾਮ - ੩੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਕੜਯੋ ਬਿਬਾਦ ॥੩੦੧॥

Baankarhayo Bibaada ॥301॥

Seeing the ignorant persons )Ram-Laksman) as good food, a demon named Viradh came forwards and in this way there came a calamitous situation in their peaceful lives.301.

੨੪ ਅਵਤਾਰ ਰਾਮ - ੩੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀਅੰ ਅਵੱਧ

Lakheeaan Ava`dha ॥

੨੪ ਅਵਤਾਰ ਰਾਮ - ੩੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਬਹਯੋ ਸਨੱਧ

Saanbahayo San`dha ॥

੨੪ ਅਵਤਾਰ ਰਾਮ - ੩੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਮਲੇ ਹਥਿਆਰ

Saanmale Hathiaara ॥

੨੪ ਅਵਤਾਰ ਰਾਮ - ੩੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰੜੇ ਲੁਝਾਰ ॥੩੦੨॥

Aurrhe Lujhaara ॥302॥

Ram saw him and holding his wapons he went towards him keeping control of their weapons both the warriors began their battle.302.

੨੪ ਅਵਤਾਰ ਰਾਮ - ੩੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਕੜੀ ਚਾਵੰਡ

Chikarhee Chaavaanda ॥

੨੪ ਅਵਤਾਰ ਰਾਮ - ੩੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਮੁਹੇ ਸਾਵੰਤ

Saanmuhe Saavaanta ॥

੨੪ ਅਵਤਾਰ ਰਾਮ - ੩੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੱਜੀਏ ਸੁੱਬਾਹ

Sa`jeeee Su`baaha ॥

੨੪ ਅਵਤਾਰ ਰਾਮ - ੩੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ