Sri Dasam Granth Sahib

Displaying Page 449 of 2820

ਉਡੰਤ ਧੂਰ ਭੂਰਿਯੰ ਖੁਰੀਨ ਨਿਰਦਲੀ ਨਭੰ

Audaanta Dhoora Bhooriyaan Khureena Nridalee Nabhaan ॥

੨੪ ਅਵਤਾਰ ਰਾਮ - ੩੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰਤ ਭੂਰ ਭਉਰਣੰ ਸੁ ਭਉਰ ਠਉਰ ਜਿਉ ਜਲੰ ॥੩੨੧॥

Paraanta Bhoora Bhaurnaan Su Bhaur Tthaur Jiau Jalaan ॥321॥

Because of the sound of their hoofs, the dust is rising upto the sky and seems like the whirlpool in water.321.

੨੪ ਅਵਤਾਰ ਰਾਮ - ੩੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੰਤ ਧੀਰ ਬੀਰਣੰ ਚਲੰਤ ਮਾਨ ਪ੍ਰਾਨ ਲੈ

Bhajaanta Dheera Beeranaan Chalaanta Maan Paraan Lai ॥

੨੪ ਅਵਤਾਰ ਰਾਮ - ੩੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲੰਤ ਪੰਤ ਦੰਤੀਯੰ ਭਜੰਤ ਹਾਰ ਮਾਨ ਕੈ

Dalaanta Paanta Daanteeyaan Bhajaanta Haara Maan Kai ॥

The enduring warriors are fleeing with their honour and life-breath and the lines of the elephants have been destroyed

੨੪ ਅਵਤਾਰ ਰਾਮ - ੩੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੰਤ ਦਾਂਤ ਘਾਸ ਲੈ ਰਰੱਛ ਸਬਦ ਉਚਰੰ

Milaanta Daanta Ghaasa Lai Rar`chha Sabada Aucharaan ॥

੨੪ ਅਵਤਾਰ ਰਾਮ - ੩੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਾਧ ਦਾਨਵੰ ਜੁਝਯੋ ਸੁ ਹੱਥਿ ਰਾਮ ਨਿਰਮਲੰ ॥੩੨੨॥

Biraadha Daanvaan Jujhayo Su Ha`thi Raam Nrimalaan ॥322॥

The demons inimical to Ram, taking the blades of grass in their teeth, have uttered the words “Protect us” and in this way the demons named Viradh has been killed.322.

੨੪ ਅਵਤਾਰ ਰਾਮ - ੩੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਕਥਾ ਬਿਰਾਧ ਦਾਨਵ ਬਧਹ

Eiti Sree Bachitar Naattake Raamvataara Kathaa Biraadha Daanva Badhaha ॥

End of the description of killing of the demon VIRADH in Ramavtar in BACHITTAR NATAK.


ਅਥ ਬਨ ਮੋ ਪ੍ਰਵੇਸ ਕਥਨੰ

Atha Ban Mo Parvesa Kathanaan ॥

Now begins the description regarding entry in the forest :


ਦੋਹਰਾ

Doharaa ॥

DOHRA


ਇਹ ਬਿਧਿ ਮਾਰ ਬਿਰਾਧ ਕਉ ਬਨ ਮੇ ਧਸੇ ਨਿਸੰਗ

Eih Bidhi Maara Biraadha Kau Ban Me Dhase Nisaanga ॥

In this way killing Viradh, Ram and Lakshman penetrated further into the forest.

੨੪ ਅਵਤਾਰ ਰਾਮ - ੩੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬਿ ਸਯਾਮ ਇਹ ਬਿਧਿ ਕਹਿਯੋ ਰਘੁਬਰ ਜੁੱਧ ਪ੍ਰਸੰਗ ॥੩੨੩॥

Su Kabi Sayaam Eih Bidhi Kahiyo Raghubar Ju`dha Parsaanga ॥323॥

The poet Shyam has described this incident in the above-mentioned way.323.

੨੪ ਅਵਤਾਰ ਰਾਮ - ੩੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖਦਾ ਛੰਦ

Sukhdaa Chhaand ॥

SUKHDA STANZA


ਰਿਖ ਅਗਸਤ ਧਾਮ

Rikh Agasata Dhaam ॥

੨੪ ਅਵਤਾਰ ਰਾਮ - ੩੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਏ ਰਾਜ ਰਾਮ

Gaee Raaja Raam ॥

੨੪ ਅਵਤਾਰ ਰਾਮ - ੩੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਜ ਧਰਮ ਧਾਮ

Dhuja Dharma Dhaam ॥

੨੪ ਅਵਤਾਰ ਰਾਮ - ੩੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਆ ਸਹਿਤ ਬਾਮ ॥੩੨੪॥

Seeaa Sahita Baam ॥324॥

The king Ram went to the went to the hermitage of the sage Agastya and Sita was with him, who is the abode of Dharma.324.

੨੪ ਅਵਤਾਰ ਰਾਮ - ੩੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਰਾਮ ਬੀਰ

Lakhi Raam Beera ॥

੨੪ ਅਵਤਾਰ ਰਾਮ - ੩੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖ ਦੀਨ ਤੀਰ

Rikh Deena Teera ॥

੨੪ ਅਵਤਾਰ ਰਾਮ - ੩੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪ ਸਰਬ ਚੀਰ

Ripa Sarab Cheera ॥

੨੪ ਅਵਤਾਰ ਰਾਮ - ੩੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸਰਬ ਪੀਰ ॥੩੨੫॥

Hari Sarab Peera ॥325॥

Seeing the great hero Ram, the sage advised him to kill all the enemies and remove the anguish of all the people.325.

੨੪ ਅਵਤਾਰ ਰਾਮ - ੩੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖਿ ਬਿਦਾ ਕੀਨ

Rikhi Bidaa Keena ॥

੨੪ ਅਵਤਾਰ ਰਾਮ - ੩੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਿਖਾ ਦੀਨ

Aasikhaa Deena ॥

੨੪ ਅਵਤਾਰ ਰਾਮ - ੩੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤ ਰਾਮ ਚੀਨ

Duta Raam Cheena ॥

੨੪ ਅਵਤਾਰ ਰਾਮ - ੩੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨ ਪ੍ਰਬੀਨ ॥੩੨੬॥

Muni Man Parbeena ॥326॥

In this way giving his blessing, the sage recognizing the beauty and power of Ram dexterously in his mind, bade him farewell.326.

੨੪ ਅਵਤਾਰ ਰਾਮ - ੩੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ