Sri Dasam Granth Sahib

Displaying Page 451 of 2820

ਰੂਪ ਅਨੂਪ ਤਿਹੂੰ ਪੁਰ ਮਾਨੈ ॥੩੩੨॥

Roop Anoop Tihooaan Pur Maani ॥332॥

She considered all of them as Cupid-incarnate and believed in her mind that no one equaled them in beauty.332.

੨੪ ਅਵਤਾਰ ਰਾਮ - ੩੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਕਹਯੋ ਰਘੁਰਾਇ ਭਏ ਤਿੱਹ

Dhaaei Kahayo Raghuraaei Bhaee Ti`ha ॥

੨੪ ਅਵਤਾਰ ਰਾਮ - ੩੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸ ਨ੍ਰਿਲਾਜ ਕਹੈ ਕੋਊ ਕਿੱਹ

Jaisa Nrilaaja Kahai Na Koaoo Ki`ha ॥

Coming before Ram, without feeling ashamed, she said :

੨੪ ਅਵਤਾਰ ਰਾਮ - ੩੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਉ ਅਟਕੀ ਤੁਮਰੀ ਛਬਿ ਕੇ ਬਰ

Hau Attakee Tumaree Chhabi Ke Bar ॥

੨੪ ਅਵਤਾਰ ਰਾਮ - ੩੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗ ਰੰਗੀ ਰੰਗਏ ਦ੍ਰਿਗ ਦੂਪਰ ॥੩੩੩॥

Raanga Raangee Raangaee Driga Doopra ॥333॥

“I have halted here because of your beauty and my mind is dyed with the dye of your intoxicated eyes.”333.

੨੪ ਅਵਤਾਰ ਰਾਮ - ੩੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਬਾਚ

Raam Baacha ॥

Speech of Ram


ਸੁੰਦਰੀ ਛੰਦ

Suaandaree Chhaand ॥

SUNDARI STANZA


ਜਾਹ ਤਹਾਂ ਜਹ ਭ੍ਰਾਤਿ ਹਮਾਰੇ

Jaaha Tahaan Jaha Bharaati Hamaare ॥

੨੪ ਅਵਤਾਰ ਰਾਮ - ੩੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵੈ ਰਿਝਹੈ ਲਖ ਨੈਨ ਤਿਹਾਰੇ

Vai Rijhahai Lakh Nain Tihaare ॥

“You go to the place of my brother who will be bewitched on seeing your beautiful eyes

੨੪ ਅਵਤਾਰ ਰਾਮ - ੩੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਸੀਆ ਅਵਿਲੋਕ ਕ੍ਰਿਸੋਦਰ

Saanga Seeaa Aviloka Krisodar ॥

੨੪ ਅਵਤਾਰ ਰਾਮ - ੩੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸੇ ਕੈ ਰਾਖ ਸਕੋ ਤੁਮ ਕੱਉ ਘਰਿ ॥੩੩੪॥

Kaise Kai Raakh Sako Tuma Ka`au Ghari ॥334॥

“You can see that with me there is Sita of beautiful waist and in such a situation how can I keep you in my house.334.

੨੪ ਅਵਤਾਰ ਰਾਮ - ੩੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਕਹ ਮੋਹ ਤਜਯੋ ਮਨ

Maata Pitaa Kaha Moha Tajayo Man ॥

੨੪ ਅਵਤਾਰ ਰਾਮ - ੩੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਫਿਰੀ ਹਮਰੇ ਬਨ ਹੀ ਬਨ

Saanga Phiree Hamare Ban Hee Ban ॥

“She has abandoned the attachment towards her parents and is roaming with me in the forest

੨੪ ਅਵਤਾਰ ਰਾਮ - ੩੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਤਜੌ ਕਸ ਕੈ ਸੁਨਿ ਸੁੰਦਰ

Taahi Tajou Kasa Kai Suni Suaandar ॥

੨੪ ਅਵਤਾਰ ਰਾਮ - ੩੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹੁ ਤਹਾਂ ਜਹਾਂ ਭ੍ਰਾਤ ਕ੍ਰਿਸੋਦਰਿ ॥੩੩੫॥

Jaahu Tahaan Jahaan Bharaata Krisodari ॥335॥

“O beautiful lady! How can I forsake her, you go there where my brother is sitting.”335.

੨੪ ਅਵਤਾਰ ਰਾਮ - ੩੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਈ ਸੁਨ ਬੈਨ ਤ੍ਰਿਯਾ ਤਹ

Jaata Bhaeee Suna Bain Triyaa Taha ॥

੨੪ ਅਵਤਾਰ ਰਾਮ - ੩੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠ ਹੁਤੇ ਰਣਧੀਰ ਜਤੀ ਜਹ

Baittha Hute Randheera Jatee Jaha ॥

Hearing these words of Ram, that lady Surpanakha went there were Lakshman was sitting.

੨੪ ਅਵਤਾਰ ਰਾਮ - ੩੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਬਰੈ ਅਤਿ ਰੋਸ ਭਰੀ ਤਬ

So Na Bari Ati Rosa Bharee Taba ॥

੨੪ ਅਵਤਾਰ ਰਾਮ - ੩੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਕ ਕਟਾਇ ਗਈ ਗ੍ਰਿਹ ਕੋ ਸਭ ॥੩੩੬॥

Naaka Kattaaei Gaeee Griha Ko Sabha ॥336॥

When he also refused to wed her, then she was filled with great rage and went to her home after getting her nose chopped.336.

੨੪ ਅਵਤਾਰ ਰਾਮ - ੩੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਸੂਪਨਖਾ ਕੋ ਨਾਕ ਕਾਟਬੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੫॥

Eiti Sree Bachitar Naattake Raam Avataara Kathaa Soopnkhaa Ko Naaka Kaattabo Dhayaaei Samaapatama Satu Subhama Satu ॥5॥

End of the chapter regarding the Chopping of the Nose of Surapanakha in the story of Rama Incarnation in BACHITTAR NATAK.


ਅਥ ਖਰਦੂਖਨ ਦਈਤ ਜੁੱਧ ਕਥਨੰ

Atha Khradookhn Daeeet Ju`dha Kathanaan ॥

The beginning of the description of the battle with the demons Khar and Dusman :


ਸੁੰਦਰੀ ਛੰਦ

Suaandaree Chhaand ॥

SUNDARI STANZA


ਰਾਵਨ ਤੀਰ ਰੁਰੋਤ ਭਈ ਜਬ

Raavan Teera Rurota Bhaeee Jaba ॥

੨੪ ਅਵਤਾਰ ਰਾਮ - ੩੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰੇ ਦਨੁ ਬੰਸ ਬਲੀ ਸਭ

Rosa Bhare Danu Baansa Balee Sabha ॥

When Surapanakha went weeping near Ravana, then the whole demon-clan was filled with fury.

੨੪ ਅਵਤਾਰ ਰਾਮ - ੩੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ