Sri Dasam Granth Sahib

Displaying Page 453 of 2820

ਗਲ ਗੱਜਿ ਹਠੀ ਰਣ ਰੰਗ ਫਿਰੇ

Gala Ga`ji Hatthee Ran Raanga Phire ॥

The musical notes of fifes were played and the persistent warriors began to roar like lions and roam in the fields.

੨੪ ਅਵਤਾਰ ਰਾਮ - ੩੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗਿ ਬਾਨ ਸਨਾਹ ਦੁਸਾਰ ਕਢੇ

Lagi Baan Sanaaha Dusaara Kadhe ॥

੨੪ ਅਵਤਾਰ ਰਾਮ - ੩੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਅ ਤੱਛਕ ਕੇ ਜਨੁ ਰੂਪ ਮਢੇ ॥੩੪੩॥

Sooa Ta`chhaka Ke Janu Roop Madhe ॥343॥

The shafts were being taken out from quivers and the serpent-like arrows were struck like the messengers of death.343.

੨੪ ਅਵਤਾਰ ਰਾਮ - ੩੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਸੰਕ ਸਨਾਹਰਿ ਝਾਰਤ ਹੈ

Binu Saanka Sanaahari Jhaarata Hai ॥

੨੪ ਅਵਤਾਰ ਰਾਮ - ੩੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਬੀਰ ਨਵੀਰ ਪ੍ਰਚਾਰਤ ਹੈ

Ranbeera Naveera Parchaarata Hai ॥

The warriors are spraying arrows fearlessly and are challenging one another.

੨੪ ਅਵਤਾਰ ਰਾਮ - ੩੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਸੁੱਧ ਸਿਲਾ ਸਿਤ ਛੋਰਤ ਹੈ

Sar Su`dha Silaa Sita Chhorata Hai ॥

੨੪ ਅਵਤਾਰ ਰਾਮ - ੩੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਰੋਸ ਹਲਾਹਲ ਘੋਰਤ ਹੈ ॥੩੪੪॥

Jeea Rosa Halaahala Ghorata Hai ॥344॥

They are discharging shafts and stones and are drinking in the gearts the poison of indignation.344.

੨੪ ਅਵਤਾਰ ਰਾਮ - ੩੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਧੀਰ ਅਯੋਧਨੁ ਲੁੱਝਤ ਹੈਂ

Ran Dheera Ayodhanu Lu`jhata Hain ॥

੨੪ ਅਵਤਾਰ ਰਾਮ - ੩੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਦ ਪੀਸ ਭਲੋ ਕਰ ਜੁੱਝਤ ਹੈਂ

Rada Peesa Bhalo Kar Ju`jhata Hain ॥

The conquering warriors have fought with one another in the battle and are fighting furiously.

੨੪ ਅਵਤਾਰ ਰਾਮ - ੩੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਦੇਵ ਅਦੇਵ ਨਿਹਾਰਤ ਹੈਂ

Ran Dev Adev Nihaarata Hain ॥

੨੪ ਅਵਤਾਰ ਰਾਮ - ੩੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਯ ਸੱਦ ਨਿਨੱਦਿ ਪੁਕਾਰਤ ਹੈਂ ॥੩੪੫॥

Jaya Sa`da Nin`di Pukaarata Hain ॥345॥

Both the gods and demons are viewing the battle and are raising the sound of victory.345.

੨੪ ਅਵਤਾਰ ਰਾਮ - ੩੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਣ ਗਿੱਧਣ ਬ੍ਰਿੱਧ ਰੜੰਤ ਨਭੰ

Gan Gi`dhan Bri`dha Rarhaanta Nabhaan ॥

੨੪ ਅਵਤਾਰ ਰਾਮ - ੩੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਲਕੰਤ ਸੁ ਡਾਕਣ ਉੱਚ ਸੁਰੰ

Kilakaanta Su Daakan Auo`cha Suraan ॥

The Ganas and large vultures are roaming in the sky and the vampires are shrieking violently.

੨੪ ਅਵਤਾਰ ਰਾਮ - ੩੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮ ਛਾਡ ਭਕਾਰਤ ਭੂਤ ਭੂਅੰ

Bharma Chhaada Bhakaarata Bhoota Bhooaan ॥

੨੪ ਅਵਤਾਰ ਰਾਮ - ੩੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਰੰਗ ਬਿਹਾਰਤ ਭ੍ਰਾਤ ਦੂਅੰ ॥੩੪੬॥

Ran Raanga Bihaarata Bharaata Dooaan ॥346॥

The ghosts are laughing fearlessly and both the brother Ram and Lakshman are looking at this continued fight.346.

੨੪ ਅਵਤਾਰ ਰਾਮ - ੩੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਰਦੂਖਣ ਮਾਰ ਬਿਹਾਇ ਦਏ

Khradookhn Maara Bihaaei Daee ॥

੨੪ ਅਵਤਾਰ ਰਾਮ - ੩੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਯ ਸੱਦ ਨਿਨੱਦ ਬਿਹੱਦ ਭਏ

Jaya Sa`da Nin`da Bih`da Bhaee ॥

Ram caused both Khar and Dushan flow down in the stream of death after killing them. The victory was greatly hailed from all the four sides.

੨੪ ਅਵਤਾਰ ਰਾਮ - ੩੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਫੂਲਨ ਕੀ ਬਰਖਾ ਬਰਖੇ

Sur Phoolan Kee Barkhaa Barkhe ॥

੨੪ ਅਵਤਾਰ ਰਾਮ - ੩੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਧੀਰ ਅਧੀਰ ਦੋਊ ਪਰਖੇ ॥੩੪੭॥

Ran Dheera Adheera Doaoo Parkhe ॥347॥

The gods showered the flowers and enjoyed the sight of both the victorious warriors Ram and Lakshman.347.

੨੪ ਅਵਤਾਰ ਰਾਮ - ੩੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਖਰ ਦੂਖਣ ਦਈਤ ਬਧਹ ਧਿਆਇ ਸਮਾਪਤਮ ਸਤੁ ॥੬॥

Eiti Sree Bachitar Naattake Raam Avataara Kathaa Khra Dookhn Daeeet Badhaha Dhiaaei Samaapatama Satu ॥6॥

End of the story of the killing of KHAR and DUSHMAN in Ramvatar in BACHITTAR NATAK.


ਅਥ ਸੀਤਾ ਹਰਨ ਕਥਨੰ

Atha Seetaa Harn Kathanaan ॥

Now begins the description of the abduction of Sita :


ਮਨੋਹਰ ਛੰਦ

Manohar Chhaand ॥

MANOHAR STANZA


ਰਾਵਣ ਨੀਚ ਮਰੀਚ ਹੂੰ ਕੇ ਗ੍ਰਿਹ ਬੀਚ ਗਏ ਬੱਧ ਬੀਰ ਸੁਨੈਹੈ

Raavan Neecha Mareecha Hooaan Ke Griha Beecha Gaee Ba`dha Beera Sunaihi ॥

Hearing about the killing of Khar and Dushan the vile Ravan went to the house of Marich.

੨੪ ਅਵਤਾਰ ਰਾਮ - ੩੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸਹੂੰ ਬਾਂਹਿ ਹਥਿਆਰ ਗਹੇ ਰਿਸ ਮਾਰ ਮਨੈ ਦਸ ਸੀਸ ਧੁਨੈ ਹੈ

Beesahooaan Baanhi Hathiaara Gahe Risa Maara Mani Dasa Seesa Dhunai Hai ॥

He held his weapons in all his twenty hands and was furiously muzzling his ten heads.

੨੪ ਅਵਤਾਰ ਰਾਮ - ੩੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ