Sri Dasam Granth Sahib

Displaying Page 455 of 2820

ਬਾਂਧ ਨਿਖੰਗ ਚਲੇ ਕਟਿ ਸੌ ਕਹਿ ਭ੍ਰਾਤ ਈਹਾਂ ਕਰਿਜੈ ਰਖਵਾਰੀ ॥੩੫੩॥

Baandha Nikhaanga Chale Katti Sou Kahi Bharaata Eeehaan Karijai Rakhvaaree ॥353॥

He tied his quiver and left for bringing the golden deer, leaving behind Lakshman for Sita’s protection.353.

੨੪ ਅਵਤਾਰ ਰਾਮ - ੩੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਟ ਥਕਯੋ ਕਰਿ ਕੋਟਿ ਨਿਸਾਚਰ ਸ੍ਰੀ ਰਘੁਬੀਰ ਨਿਦਾਨ ਸੰਘਾਰਯੋ

Aotta Thakayo Kari Kotti Nisaachar Sree Raghubeera Nidaan Saanghaarayo ॥

The demon Marich tried to put Ram in uncertainty by running away at a high speed, but ultimately he was tired and Ram killed him.

੨੪ ਅਵਤਾਰ ਰਾਮ - ੩੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇ ਲਹੁ ਬੀਰ ਉਬਾਰ ਲੈ ਮੋਕਹ ਯੌ ਕਹਿ ਕੈ ਪੁਨਿ ਰਾਮ ਪੁਕਾਰਯੋ

He Lahu Beera Aubaara Lai Mokaha You Kahi Kai Puni Raam Pukaarayo ॥

But at the time of death he shouted loudly in the voice of Ram, “O Brother, save me.”

੨੪ ਅਵਤਾਰ ਰਾਮ - ੩੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕੀ ਬੋਲ ਕੁਬੋਲ ਸੁਨਯੋ ਤਬ ਹੀ ਤਿਹ ਓਰ ਸੁਮਿੱਤ੍ਰ ਪਠਾਯੋ

Jaankee Bola Kubola Sunayo Taba Hee Tih Aor Sumi`tar Patthaayo ॥

When Sita heard this frightening cry, she sent the mighty Lakshman to that side,

੨੪ ਅਵਤਾਰ ਰਾਮ - ੩੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇਖ ਕਮਾਨ ਕੀ ਕਾਢ ਮਹਾਬਲ ਜਾਤ ਭਏ ਇਤ ਰਾਵਨ ਆਯੋ ॥੩੫੪॥

Rekh Kamaan Kee Kaadha Mahaabala Jaata Bhaee Eita Raavan Aayo ॥354॥

Who before leaving drew a line there and then Ravana came in.354.

੨੪ ਅਵਤਾਰ ਰਾਮ - ੩੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਅਲੇਖ ਉਚਾਰ ਕੈ ਰਾਵਣ ਜਾਤ ਭਏ ਸੀਅ ਕੇ ਢਿਗ ਯੌ

Bhekh Alekh Auchaara Kai Raavan Jaata Bhaee Seea Ke Dhiga You ॥

Wearing the garb of a Yogi and uttering the traditional invocation for alms, Ravan went near Sita,

੨੪ ਅਵਤਾਰ ਰਾਮ - ੩੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਧਨੀ ਧਨਵਾਨ ਬਡੋ ਤਿਹ ਜਾਇ ਮਿਲੈ ਮਗ ਮੋ ਠਗ ਜਯੋ

Aviloka Dhanee Dhanvaan Bado Tih Jaaei Milai Maga Mo Tthaga Jayo ॥

Like a thug visiting a wealthy person and said,

੨੪ ਅਵਤਾਰ ਰਾਮ - ੩੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਦੇਹੁ ਭਿਛਾ ਮ੍ਰਿਗ ਨੈਨ ਹਮੈ ਇਹ ਰੇਖ ਮਿਟਾਇ ਹਮੈ ਅਬ ਹੀ

Kachhu Dehu Bhichhaa Mriga Nain Hamai Eih Rekh Mittaaei Hamai Aba Hee ॥

“O doe-eyed, cross this line and give me some alms,”

੨੪ ਅਵਤਾਰ ਰਾਮ - ੩੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਰੇਖ ਭਈ ਅਵਿਲੋਕ ਲਈ ਹਰਿ ਸੀਅ ਉਡਯੋ ਨਭਿ ਕਉ ਤਬ ਹੀ ॥੩੫੫॥

Binu Rekh Bhaeee Aviloka Laeee Hari Seea Audayo Nabhi Kau Taba Hee ॥355॥

And when Ravan saw Sita crossing the line, he seized her and began to fly towards the sky.355.

੨੪ ਅਵਤਾਰ ਰਾਮ - ੩੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਰਾਮ ਵਤਾਰ ਕਥਾ ਸੀਤਾ ਹਰਨ ਧਿਆਇ ਸਮਾਪਤਮ

Eiti Sree Bachitar Naatak Raam Vataara Kathaa Seetaa Harn Dhiaaei Samaapatama ॥

End of the chapter entitled ‘Abduction of Sita’ in Ramavtar in BACHITTAR NATAK.


ਅਥ ਸੀਤਾ ਖੋਜਬੋ ਕਥਨੰ

Atha Seetaa Khojabo Kathanaan ॥

Now begin the description about the search for Sita :


ਤੋਟਕ ਛੰਦ

Tottaka Chhaand ॥

TOTAK STANZA


ਰਘੁਨਾਥ ਹਰੀ ਸੀਅ ਹੇਰ ਮਨੰ

Raghunaatha Haree Seea Hera Manaan ॥

੨੪ ਅਵਤਾਰ ਰਾਮ - ੩੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਬਾਨ ਸਿਲਾ ਸਿਤ ਸੱਜਿ ਧਨੰ

Gahi Baan Silaa Sita Sa`ji Dhanaan ॥

When Ram visualized in his mind about the abduction of Sita, he caught hold of his bow and arrows in his hand and sat down on a white rock.

੨੪ ਅਵਤਾਰ ਰਾਮ - ੩੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਓਰ ਸੁਧਾਰ ਨਿਹਾਰ ਫਿਰੇ

Chahooaan Aor Sudhaara Nihaara Phire ॥

੨੪ ਅਵਤਾਰ ਰਾਮ - ੩੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਤ ਊਪਰ ਸ੍ਰੀ ਰਘੁਰਾਜ ਗਿਰੇ ॥੩੫੬॥

Chhita Aoopra Sree Raghuraaja Gire ॥356॥

He saw once again on all the four sides, but ultimately he fell down on the earth in disappontment.356.

੨੪ ਅਵਤਾਰ ਰਾਮ - ੩੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਘੁ ਬੀਰ ਉਠਾਇ ਸੁ ਅੰਕ ਭਰੇ

Laghu Beera Autthaaei Su Aanka Bhare ॥

੨੪ ਅਵਤਾਰ ਰਾਮ - ੩੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਪੋਛ ਤਬੈ ਬਚਨਾ ਉਚਰੇ

Mukh Pochha Tabai Bachanaa Auchare ॥

His younger brother clasped him and raised him and said while cleansing his face :

੨੪ ਅਵਤਾਰ ਰਾਮ - ੩੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਸ ਅਧੀਰ ਪਰੇ ਪ੍ਰਭ ਧੀਰ ਧਰੋ

Kasa Adheera Pare Parbha Dheera Dharo ॥

੨੪ ਅਵਤਾਰ ਰਾਮ - ੩੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਅ ਜਾਇ ਕਹਾ ਤਿਹ ਸੋਧ ਕਰੋ ॥੩੫੭॥

Seea Jaaei Kahaa Tih Sodha Karo ॥357॥

“O my Lord ! Do not be impatient, keep your composure. Ruminate on the fact where Sita has gone.?”357.

੨੪ ਅਵਤਾਰ ਰਾਮ - ੩੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠ ਠਾਂਢਿ ਭਏ ਫਿਰਿ ਭੂਮ ਗਿਰੇ

Auttha Tthaandhi Bhaee Phiri Bhooma Gire ॥

੨੪ ਅਵਤਾਰ ਰਾਮ - ੩੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਹਰੇਕਕ ਲਉ ਫਿਰ ਪ੍ਰਾਨ ਫਿਰੇ

Paharekaka Lau Phri Paraan Phire ॥

Ram got up but again swooned and came to consciousness again after some time.

੨੪ ਅਵਤਾਰ ਰਾਮ - ੩੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਚੇਤ ਸੁਚੇਤ ਉਠੇ ਹਰਿ ਯੌਂ

Tan Cheta Sucheta Autthe Hari Youna ॥

੨੪ ਅਵਤਾਰ ਰਾਮ - ੩੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਮੰਡਲ ਮੱਧਿ ਗਿਰਯੋ ਭਟ ਜਯੋਂ ॥੩੫੮॥

Ran Maandala Ma`dhi Griyo Bhatta Jayona ॥358॥

He got up from the earth like a warrior slowly regaining consciousness in the battlefield.358.

੨੪ ਅਵਤਾਰ ਰਾਮ - ੩੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ