Sri Dasam Granth Sahib

Displaying Page 456 of 2820

ਛਹੂੰ ਓਰ ਪੁਕਾਰ ਬਕਾਰ ਥਕੇ

Chhahooaan Aor Pukaara Bakaara Thake ॥

੨੪ ਅਵਤਾਰ ਰਾਮ - ੩੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਘੁ ਭ੍ਰਾਤ ਬਹੁ ਭਾਂਤਿ ਝਥੇ

Laghu Bharaata Bahu Bhaanti Jhathe ॥

He grew tired on shouting on all the four sides and experienced great anguish alongwith his younger brother.

੨੪ ਅਵਤਾਰ ਰਾਮ - ੩੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠ ਕੈ ਪੁਨ ਪ੍ਰਾਤ ਇਸਨਾਨ ਗਏ

Auttha Kai Puna Paraata Eisanaan Gaee ॥

੨੪ ਅਵਤਾਰ ਰਾਮ - ੩੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਜੰਤ ਸਭੈ ਜਰਿ ਛਾਰਿ ਭਏ ॥੩੫੯॥

Jala Jaanta Sabhai Jari Chhaari Bhaee ॥359॥

He went to take bath early in the morning and with the impact of the heat of his agony, all the creatures in the water were burnt down and reduced to ashes.359.

੨੪ ਅਵਤਾਰ ਰਾਮ - ੩੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹੀ ਜਿਹ ਓਰ ਸੁ ਦਿਸਟ ਧਰੈ

Brihee Jih Aor Su Disatta Dhari ॥

੨੪ ਅਵਤਾਰ ਰਾਮ - ੩੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਲ ਫੂਲ ਪਲਾਸ ਅਕਾਸ ਜਰੈ

Phala Phoola Palaasa Akaas Jari ॥

The direction to which Ram saw in his state separation from his beloved, all the flowers and fruit as well us the trees of Palas and the sky burnt with the heat of his vision.

੨੪ ਅਵਤਾਰ ਰਾਮ - ੩੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਸੌ ਧਰ ਜਉਨ ਛੁਅੰਤ ਭਈ

Kar Sou Dhar Jauna Chhuaanta Bhaeee ॥

੨੪ ਅਵਤਾਰ ਰਾਮ - ੩੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਚ ਬਾਸਨ ਜਯੋਂ ਪਕ ਫੂਟ ਗਈ ॥੩੬੦॥

Kacha Baasan Jayona Paka Phootta Gaeee ॥360॥

Whenever he touched the earth with his hands, the earth cracked like a brittle vessel with his touch.360.

੨੪ ਅਵਤਾਰ ਰਾਮ - ੩੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭੂਮ ਥਲੀ ਪਰ ਰਾਮ ਫਿਰੇ

Jih Bhooma Thalee Par Raam Phire ॥

੨੪ ਅਵਤਾਰ ਰਾਮ - ੩੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਵ ਜਯੋਂ ਜਲ ਪਾਤ ਪਲਾਸ ਗਿਰੇ

Dava Jayona Jala Paata Palaasa Gire ॥

The ground on which Ram rested, the Palas trees (on that ground) were burnt down and reduced to ashes like the grass.

੨੪ ਅਵਤਾਰ ਰਾਮ - ੩੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟੁਟ ਆਸੂ ਆਰਣ ਨੈਨ ਝਰੀ

Ttutta Aasoo Aaran Nain Jharee ॥

੨੪ ਅਵਤਾਰ ਰਾਮ - ੩੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਤਾਤ ਤਵਾ ਪਰ ਬੂੰਦ ਪਰੀ ॥੩੬੧॥

Mano Taata Tavaa Par Booaanda Paree ॥361॥

The continuous flow of his tears evaporated on falling down on the earth like the drops of water falling on the got plate.361.

੨੪ ਅਵਤਾਰ ਰਾਮ - ੩੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਰਾਘਵ ਭੇਟ ਸਮੀਰ ਜਰੀ

Tan Raaghava Bhetta Sameera Jaree ॥

੨੪ ਅਵਤਾਰ ਰਾਮ - ੩੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜ ਧੀਰ ਸਰੋਵਰ ਸਾਂਝ ਦੁਰੀ

Taja Dheera Sarovar Saanjha Duree ॥

Even the cold mind burnt when it touched his body and controlling its coolness and forsaking its patience, it merged into the pool of water

੨੪ ਅਵਤਾਰ ਰਾਮ - ੩੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਤੱਤ੍ਰ ਥਲੀ ਸਤ ਪੱਤ੍ਰ ਰਹੇ

Nahi Ta`tar Thalee Sata Pa`tar Rahe ॥

੨੪ ਅਵਤਾਰ ਰਾਮ - ੩੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਜੰਤ ਪਰਤ੍ਰਿਨ ਪਤ੍ਰ ਦਹੇ ॥੩੬੨॥

Jala Jaanta Partrin Patar Dahe ॥362॥

Even there the leaves of lotus could not survive and the creatures of water, grass, leaves etc. all were reduced to ashes with the geat of the state of separation of Ram.362.

੨੪ ਅਵਤਾਰ ਰਾਮ - ੩੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਢੂੰਢ ਬਨੇ ਰਘੁਨਾਥ ਫਿਰੇ

Eita Dhooaandha Bane Raghunaatha Phire ॥

੨੪ ਅਵਤਾਰ ਰਾਮ - ੩੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਰਾਵਨ ਆਨ ਜਟਾਯੁ ਘਿਰੇ

Auta Raavan Aan Jattaayu Ghire ॥

On this side Ram was roaming in the forest in search of Sita, on the other side Ravana was surrounded by Jatayu.

੨੪ ਅਵਤਾਰ ਰਾਮ - ੩੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਛੋਰ ਹਠੀ ਪਗ ਦੁਐ ਭਜਯੋ

Ran Chhora Hatthee Paga Duaai Na Bhajayo ॥

੨੪ ਅਵਤਾਰ ਰਾਮ - ੩੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਡ ਪੱਛ ਗਏ ਪੈ ਪੱਛ ਤਜਯੋ ॥੩੬੩॥

Auda Pa`chha Gaee Pai Na Pa`chha Tajayo ॥363॥

The persistent Jatayu did not yield in its fierce fighting even though its wings were chopped.363.

੨੪ ਅਵਤਾਰ ਰਾਮ - ੩੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੀਤਾ ਮਾਲਤੀ ਛੰਦ

Geetaa Maalatee Chhaand ॥

GEETA MALTI STANZA


ਪਛਰਾਜ ਰਾਵਨ ਮਾਰਿ ਕੈ ਰਘੁਰਾਜ ਸੀਤਹਿ ਲੈ ਗਯੋ

Pachharaaja Raavan Maari Kai Raghuraaja Seethi Lai Gayo ॥

Ravana took away Sita after killing Jatayu,

੨੪ ਅਵਤਾਰ ਰਾਮ - ੩੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਭਿ ਓਰ ਖੋਰ ਨਿਹਾਰ ਕੈ ਸੁ ਜਟਾਉ ਸੀਅ ਸੰਦੇਸ ਦਯੋ

Nabhi Aor Khora Nihaara Kai Su Jattaau Seea Saandesa Dayo ॥

This message was communicated by Jatayu, when Ram saw towards the sky.

੨੪ ਅਵਤਾਰ ਰਾਮ - ੩੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜਾਨ ਰਾਮ ਗਏ ਬਲੀ ਸੀਅ ਸੱਤ ਰਾਵਨ ਹੀ ਹਰੀ

Taba Jaan Raam Gaee Balee Seea Sa`ta Raavan Hee Haree ॥

On meeting Jatayu Ram came to know for certain that Ravana had abducted Sita.

੨੪ ਅਵਤਾਰ ਰਾਮ - ੩੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ