Sri Dasam Granth Sahib

Displaying Page 457 of 2820

ਹਨਵੰਤ ਮਾਰਗ ਮੋ ਮਿਲੇ ਤਬ ਮਿੱਤ੍ਰਤਾ ਤਾ ਸੋਂ ਕਰੀ ॥੩੬੪॥

Hanvaanta Maaraga Mo Mile Taba Mi`tartaa Taa Sona Karee ॥364॥

Roaming on the paths (of the forest) Ram met Hanuman and they both became friends.364.

੨੪ ਅਵਤਾਰ ਰਾਮ - ੩੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਆਨ ਸ੍ਰੀ ਰਘੁਰਾਜ ਕੇ ਕਪਿਰਾਜ ਪਾਇਨ ਡਾਰਯੋ

Tin Aan Sree Raghuraaja Ke Kapiraaja Paaein Daarayo ॥

Hanuman brought Sugriva the king of monkeys to fall at the feet of Ram.

੨੪ ਅਵਤਾਰ ਰਾਮ - ੩੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਬੈਠ ਗੈਠ ਇਕੈਠ ਹ੍ਵੈ ਇਹ ਭਾਂਤਿ ਮੰਤ੍ਰ ਬਿਚਾਰਯੋ

Tin Baittha Gaittha Eikaittha Havai Eih Bhaanti Maantar Bichaarayo ॥

And all of them unitedly held consultation amongst themselves,

੨੪ ਅਵਤਾਰ ਰਾਮ - ੩੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਪਿ ਬੀਰ ਧੀਰ ਸਧੀਰ ਕੇ ਭਟ ਮੰਤ੍ਰ ਬੀਰ ਬਿਚਾਰ ਕੈ

Kapi Beera Dheera Sadheera Ke Bhatta Maantar Beera Bichaara Kai ॥

All the ministers sat down and gave their personal views.

੨੪ ਅਵਤਾਰ ਰਾਮ - ੩੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨਾਇ ਸੁਗ੍ਰਿਵ ਕਉ ਚਲੁ ਕਪਿਰਾਜ ਬਾਲ ਸੰਘਾਰ ਕੈ ॥੩੬੫॥

Apanaaei Sugriva Kau Chalu Kapiraaja Baala Saanghaara Kai ॥365॥

Ram killed Bali, the king of monkeys and made Sugriva his permanent ally.365.

੨੪ ਅਵਤਾਰ ਰਾਮ - ੩੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਲ ਬਧਹ ਧਿਆਇ ਸਮਾਪਤਮ ॥੮॥

Eiti Sree Bachitar Naatak Graanthe Baala Badhaha Dhiaaei Samaapatama ॥8॥

End of the chapter entitled Killing of Bali’ in BACHITTAR NATAK.


ਅਥ ਹਨੂਮਾਨ ਸੋਧ ਕੋ ਪਠੈਬੋ

Atha Hanoomaan Sodha Ko Patthaibo ॥

Now begins the description of sending of Hanuman in search of Sita :


ਗੀਤਾ ਮਾਲਤੀ ਛੰਦ

Geetaa Maalatee Chhaand ॥

GEETA MALTI STANZA


ਦਲ ਬਾਂਟ ਚਾਰ ਦਿਸਾ ਪਠਯੋ ਹਨਵੰਤ ਲੰਕ ਪਠੈ ਦਏ

Dala Baantta Chaara Disaa Patthayo Hanvaanta Laanka Patthai Daee ॥

The army of monkeys was divided into four parts and sent in all the four directions and Hanuman was sent to Lanka.

੨੪ ਅਵਤਾਰ ਰਾਮ - ੩੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਮੁਦ੍ਰਕਾ ਲਖ ਬਾਰਿਧੈ ਜਹ ਸੀ ਹੁਤੀ ਤਹ ਜਾਤ ਭੇ

Lai Mudarkaa Lakh Baaridhai Jaha` See Hutee Taha Jaata Bhe ॥

Hanuman took the ring (of Rama) and immediately went and crossed the sea, he reached the place where Sita was kept (by Ravana).

੨੪ ਅਵਤਾਰ ਰਾਮ - ੩੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰ ਜਾਰਿ ਅੱਛ ਕੁਮਾਰ ਛੈ ਬਨ ਟਾਰਿ ਕੈ ਫਿਰ ਆਇਯੋ

Pur Jaari A`chha Kumaara Chhai Ban Ttaari Kai Phri Aaeiyo ॥

Destroying Lanka, killing Akshay Kumar and devastating Ashok Vatika, Hanuman came back,

੨੪ ਅਵਤਾਰ ਰਾਮ - ੩੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਤ ਚਾਰ ਜੋ ਅਮਰਾਰਿ ਕੋ ਸਭ ਰਾਮ ਤੀਰ ਜਤਾਇਯੋ ॥੩੬੬॥

Krita Chaara Jo Amaraari Ko Sabha Raam Teera Jataaeiyo ॥366॥

And presented before Ram the creations of Ravana, the ememy of gods.366.

੨੪ ਅਵਤਾਰ ਰਾਮ - ੩੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਜੋਰ ਕੋਰ ਕਰੋਰ ਲੈ ਬਡ ਘੋਰ ਤੋਰ ਸਭੈ ਚਲੇ

Dala Jora Kora Karora Lai Bada Ghora Tora Sabhai Chale ॥

Now combining all the forces they all proceeded (with millions of fighters),

੨੪ ਅਵਤਾਰ ਰਾਮ - ੩੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਚੰਦ੍ਰ ਸੁਗ੍ਰੀਵ ਲਛਮਨ ਅਉਰ ਸੂਰ ਭਲੇ ਭਲੇ

Raamchaandar Sugareeva Lachhaman Aaur Soora Bhale Bhale ॥

And there were mighty warriors like Ram, Sugriva, Lakshman,

੨੪ ਅਵਤਾਰ ਰਾਮ - ੩੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਮਵੰਤ ਸੁਖੈਨ ਨੀਲ ਹਣਵੰਤ ਅੰਗਦ ਕੇਸਰੀ

Jaamvaanta Sukhin Neela Hanvaanta Aangada Kesree ॥

Jamvant, Sukhen, Neel, Hanuman, Angad etc. in their army.

੨੪ ਅਵਤਾਰ ਰਾਮ - ੩੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਪਿ ਪੂਤ ਜੂਥ ਪਜੂਥ ਲੈ ਉਮਡੇ ਚਹੂੰ ਦਿਸ ਕੈ ਝਰੀ ॥੩੬੭॥

Kapi Poota Jootha Pajootha Lai Aumade Chahooaan Disa Kai Jharee ॥367॥

The swarms of troops of the sons of monkeys, gushed forward like clouds from all the four directions.367.

੨੪ ਅਵਤਾਰ ਰਾਮ - ੩੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਟਿ ਬਾਰਿਧ ਰਾਜ ਕਉ ਕਰਿ ਬਾਟਿ ਲਾਂਘ ਗਏ ਜਬੈ

Paatti Baaridha Raaja Kau Kari Baatti Laangha Gaee Jabai ॥

When after splitting the sea and forming a passage they all crossed the sea.

੨੪ ਅਵਤਾਰ ਰਾਮ - ੩੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤ ਦਈਤਨ ਕੇ ਹੁਤੇ ਤਬ ਦਉਰ ਰਾਵਨ ਪੈ ਗਏ

Doota Daeeetn Ke Hute Taba Daur Raavan Pai Gaee ॥

Then the messengers of Ravana fled towards him to convey the news.

੨੪ ਅਵਤਾਰ ਰਾਮ - ੩੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਨ ਸਾਜ ਬਾਜ ਸਭੈ ਕਰੋ ਇਕ ਬੇਨਤੀ ਮਨ ਮਾਨੀਐ

Ran Saaja Baaja Sabhai Karo Eika Benatee Man Maaneeaai ॥

They request him to get ready for war.

੨੪ ਅਵਤਾਰ ਰਾਮ - ੩੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਲੰਕ ਬੰਕ ਸੰਭਾਰੀਐ ਰਘੁਬੀਰ ਆਗਮ ਜਾਨੀਐ ॥੩੬੮॥

Garha Laanka Baanka Saanbhaareeaai Raghubeera Aagama Jaaneeaai ॥368॥

And protect the beautiful city of Lanka from the entry of Ram.368.

੨੪ ਅਵਤਾਰ ਰਾਮ - ੩੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਅੱਛ ਸੁ ਜਾਂਬਮਾਲ ਬੁਲਾਇ ਵੀਰ ਪਠੈ ਦਏ

Dhoomar A`chha Su Jaanbamaala Bulaaei Veera Patthai Daee ॥

Ravana called Dhumraksha and Jambumali and sent them for war.

੨੪ ਅਵਤਾਰ ਰਾਮ - ੩੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰ ਕੋਰ ਕ੍ਰੋਰ ਕੈ ਜਹਾਂ ਰਾਮ ਥੇ ਤਹਾਂ ਜਾਤ ਭੇ

Sora Kora Karora Kai Jahaan Raam The Tahaan Jaata Bhe ॥

Both them shouting terribly reached near Ram.

੨੪ ਅਵਤਾਰ ਰਾਮ - ੩੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਕੈ ਹਨਵੰਤ ਥਾ ਪਗ ਰੋਪ ਪਾਵ ਪ੍ਰਹਾਰੀਯੰ

Rosa Kai Hanvaanta Thaa Paga Ropa Paava Parhaareeyaan ॥

Hanuman in great rage firmly stood on the earth on one foot,

੨੪ ਅਵਤਾਰ ਰਾਮ - ੩੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਭੂਮਿ ਗਿਰਯੋ ਬਲੀ ਸੁਰ ਲੋਕ ਮਾਂਝਿ ਬਿਹਾਰੀਯੰ ॥੩੬੯॥

Joojhi Bhoomi Griyo Balee Sur Loka Maanjhi Bihaareeyaan ॥369॥

And attacked violently with his second foot with which the mighty Dhumraksha fell down and died.369.

੨੪ ਅਵਤਾਰ ਰਾਮ - ੩੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ