Sri Dasam Granth Sahib

Displaying Page 460 of 2820

ਵੇ ਜੁੱਧ ਜੀਤ ਤੇ ਜਾਂਹਿਗੇ ਕਹਾਂ ਦੋਇ ਤੇ ਦੀਨ ਨਰ ॥੩੭੭॥

Ve Ju`dha Jeet Te Jaanhige Kahaan Doei Te Deena Nar ॥377॥

The person about whom you are talking, both of them are very low and helpless men, how shall then they win the war?377.

੨੪ ਅਵਤਾਰ ਰਾਮ - ੩੭੭/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਹਾਰਯੋ ਕਪਿ ਕੋਟਿ ਦਈਤ ਪਤਿ ਏਕ ਮਾਨੀ

Kahi Haarayo Kapi Kotti Daeeet Pati Eeka Na Maanee ॥

Angad, the monkey-chief, advice Ravana several times, but he did not accept his advice.

੨੪ ਅਵਤਾਰ ਰਾਮ - ੩੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਪਾਵ ਰੁਪਿਯੋ ਸਭਾ ਮਧਿ ਸੋ ਅਭਿਮਾਨੀ

Autthata Paava Rupiyo Sabhaa Madhi So Abhimaanee ॥

When he got up, he firmly planted his foot in the assembly and challenged them to remove his foot (from the floor)

੨੪ ਅਵਤਾਰ ਰਾਮ - ੩੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਕੇ ਸਕਲ ਅਸੁਰਾਰ ਪਾਵ ਕਿਨਹੂੰ ਉਚੱਕਯੋ

Thake Sakala Asuraara Paava Kinhooaan Na Aucha`kayo ॥

None of the demons could do that and accepted defeat

੨੪ ਅਵਤਾਰ ਰਾਮ - ੩੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਧਰਨ ਮੁਰਛਾਇ ਬਿਮਨ ਦਾਨਵ ਦਲ ਥੱਕਯੋ

Gire Dharn Murchhaaei Biman Daanva Dala Tha`kayo ॥

Many of them fell down unconscious because of their spent-up strength.

੨੪ ਅਵਤਾਰ ਰਾਮ - ੩੭੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਚਲਯੋ ਬਭੀਛਨ ਭ੍ਰਾਤ ਤਿਹ ਬਾਲ ਪੁਤ੍ਰ ਧੂਸਰ ਬਰਨ

Lai Chalayo Babheechhan Bharaata Tih Baala Putar Dhoosar Barn ॥

That earthen-coloured Angad left the court of Ravana alongwith Vibhishan.

੨੪ ਅਵਤਾਰ ਰਾਮ - ੩੭੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਹਟਕ ਬਿਕਟ ਤਿਹ ਨਾ ਸਕੇ ਚਲਿ ਆਯੋ ਜਿਤ ਰਾਮ ਰਨ ॥੩੭੮॥

Bhatta Hattaka Bikatta Tih Naa Sake Chali Aayo Jita Raam Ran ॥378॥

When the demons tried to obstruct him, he routed and destroyed them and winning the battle in favour of Ram, he came to him.378.

੨੪ ਅਵਤਾਰ ਰਾਮ - ੩੭੮/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਬੁਲਯੋ ਲੰਕੇਸ ਤਾਹਿ ਪ੍ਰਭ ਰਾਜੀਵ ਲੋਚਨ

Kahi Bulayo Laankesa Taahi Parbha Raajeeva Lochan ॥

Angad said on reaching, “O lotus-eyed Ram ! the king of Lanka has called you for war.”

੨੪ ਅਵਤਾਰ ਰਾਮ - ੩੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਟਲ ਅਲਕ ਮੁਖ ਛਕੇ ਸਕਲ ਸੰਤਨ ਦੁਖ ਮੋਚਨ

Kuttala Alaka Mukh Chhake Sakala Saantan Dukh Mochan ॥

At that time some curly locks of hair were walking and looking at the beauty of his anguished face

੨੪ ਅਵਤਾਰ ਰਾਮ - ੩੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਪੈ ਸਰਬ ਕਪਿਰਾਜ ਬਿਜੈ ਪਹਲੀ ਰਣ ਚੱਖੀ

Kupai Sarab Kapiraaja Bijai Pahalee Ran Cha`khee ॥

The monkeys who had been victorious over Ravana earlier, were highly enraged on listening to the word of Angad about Ravana.

੨੪ ਅਵਤਾਰ ਰਾਮ - ੩੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਲੰਕ ਗੜਿ ਘੇਰਿ ਦਿਸਾ ਦੱਛਣੀ ਪਰੱਖੀ

Phrii Laanka Garhi Gheri Disaa Da`chhanee Par`khee ॥

They marched towards the South in order to advance towards Lanka.

੨੪ ਅਵਤਾਰ ਰਾਮ - ੩੭੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਕਰੈ ਬਭੀਛਨ ਲੰਕਪਤਿ ਸੁਣੀ ਬਾਤਿ ਰਾਵਣ ਘਰਣਿ

Parbha Kari Babheechhan Laankapati Sunee Baati Raavan Gharni ॥

When, on this side Mandodari, the wife of Ravana, learnt about the scheme of Ram for making Vibhishana the king of Lanka,

੨੪ ਅਵਤਾਰ ਰਾਮ - ੩੭੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੱਧਿ ਸੱਤ ਤੱਬਿ ਬਿਸਰਤ ਭਈ ਗਿਰੀ ਧਰਣ ਪਰ ਹੁਐ ਬਿਮਣ ॥੩੭੯॥

Su`dhi Sa`ta Ta`bi Bisarta Bhaeee Giree Dharn Par Huaai Biman ॥379॥

She fell down unconscious on the earth.379.

੨੪ ਅਵਤਾਰ ਰਾਮ - ੩੭੯/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਮਦੋਦਰੀ ਬਾਚ

Madodaree Baacha ॥

The Speech of Mandodari :


ਉਟੰਙਣ ਛੰਦ

Auttaannyan Chhaand ॥

UTANGAN STANZA


ਸੂਰਬੀਰਾ ਸਜੇ ਘੋਰ ਬਾਜੇ ਬਜੇ ਭਾਜ ਕੰਤਾ ਸੁਣੇ ਰਾਮ ਆਏ

Soorabeeraa Saje Ghora Baaje Baje Bhaaja Kaantaa Sune Raam Aaee ॥

The warriors are decorating themselves and the horrible battle-drums are resounding, O my husband ! You may flee for your safety because Ram has arrived

੨੪ ਅਵਤਾਰ ਰਾਮ - ੩੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਮਾਰਯੋ ਬਲੀ ਸਿੰਧ ਪਾਟਯੋ ਜਿਨੈ ਤਾਹਿ ਸੌ ਬੈਰਿ ਕੈਸੇ ਰਚਾਏ

Baala Maarayo Balee Siaandha Paattayo Jini Taahi Sou Bairi Kaise Rachaaee ॥

He who has killed Bali, who has splitted the sea and created the passage, why have you created enmity with him?

੨੪ ਅਵਤਾਰ ਰਾਮ - ੩੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਯਾਧ ਜੀਤਯੋ ਜਿਨੈ ਜੰਭ ਮਾਰਯੋ ਉਨੈ ਰਾਮ ਅਉਤਾਰ ਸੋਈ ਸੁਹਾਏ

Bayaadha Jeetyo Jini Jaanbha Maarayo Aunai Raam Aautaara Soeee Suhaaee ॥

He, who has killed Byadh and Jambasur, it is the same power, which has manifested itself as Ram

੨੪ ਅਵਤਾਰ ਰਾਮ - ੩੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਮਿਲੋ ਜਾਨਕੀ ਬਾਤ ਹੈ ਸਿਆਨ ਕੀ ਚਾਮ ਕੇ ਦਾਮ ਕਾਹੇ ਚਲਾਏ ॥੩੮੦॥

De Milo Jaankee Baata Hai Siaan Kee Chaam Ke Daam Kaahe Chalaaee ॥380॥

Return Sita to him and see him, this is the only wise thing, do not try to introduce the coins of leather.380.

੨੪ ਅਵਤਾਰ ਰਾਮ - ੩੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਣ ਬਾਚ

Raavan Baacha ॥

Speech of Ravana :


ਬਯੂਹ ਸੈਨਾ ਸਜੋ ਘੋਰ ਬਾਜੇ ਬਜੋ ਕੋਟਿ ਜੋਧਾ ਗਜੋ ਆਨ ਨੇਰੇ

Bayooha Sainaa Sajo Ghora Baaje Bajo Kotti Jodhaa Gajo Aan Nere ॥

Even if there is siege of army on all the four sides and there may be the resonance of horrible sound of war-drums and millions of warriors may roar near me

੨੪ ਅਵਤਾਰ ਰਾਮ - ੩੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਸੰਜੋਅ ਸੰਬੂਹ ਸੈਨਾ ਸਭੈ ਆਜ ਮਾਰੋ ਤਰੈ ਦ੍ਰਿਸਟਿ ਤੇਰੇ

Saaja Saanjoa Saanbooha Sainaa Sabhai Aaja Maaro Tari Drisatti Tere ॥

Even then I shall, on wearing my armours, destroy them within your sight

੨੪ ਅਵਤਾਰ ਰਾਮ - ੩੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਜੀਤੋ ਕਰੋ ਜੱਛ ਰੀਤੋ ਧਨੰ ਨਾਰਿ ਸੀਤਾ ਬਰੰ ਜੀਤ ਜੁੱਧੈ

Eiaandar Jeeto Karo Ja`chha Reeto Dhanaan Naari Seetaa Baraan Jeet Ju`dhai ॥

I shall conquer Indra and loot all she treasure of Yaksha and after winning the war, I shall wed Sita.

੨੪ ਅਵਤਾਰ ਰਾਮ - ੩੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਗ ਪਾਤਾਲ ਆਕਾਸ ਜੁਆਲਾ ਜਰੈ ਬਾਚਿ ਹੈ ਰਾਮ ਕਾ ਮੋਰ ਕ੍ਰੂੱਧੈ ॥੩੮੧॥

Surga Paataala Aakaas Juaalaa Jari Baachi Hai Raam Kaa Mora Kar¨`dhai ॥381॥

If with the fire of my fury, when the sky, netherworld and heaven burn, then how Ram will remain safe before me?381.

੨੪ ਅਵਤਾਰ ਰਾਮ - ੩੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ