Sri Dasam Granth Sahib

Displaying Page 461 of 2820

ਮਦੋਦਰੀ ਬਾਚ

Madodaree Baacha ॥

Speech of Mandodari :


ਤਾਰਕਾ ਜਾਤ ਹੀ ਘਾਤ ਕੀਨੀ ਜਿਨੈ ਅਉਰ ਸੁਬਾਹ ਮਾਰੀਚ ਮਾਰੇ

Taarakaa Jaata Hee Ghaata Keenee Jini Aaur Subaaha Maareecha Maare ॥

He who has killed Taraka, Subahu and Marich,

੨੪ ਅਵਤਾਰ ਰਾਮ - ੩੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਯਾਧ ਬੱਧਯੋ ਖਰੰਦੂਖਣੰ ਖੇਤ ਥੈ ਏਕ ਹੀ ਬਾਣ ਸੋਂ ਬਾਲ ਮਾਰੇ

Bayaadha Ba`dhayo Khraandookhnaan Kheta Thai Eeka Hee Baan Sona Baala Maare ॥

And also killed Viradh and Khar-Dushan, and killed Bali with one arrow

੨੪ ਅਵਤਾਰ ਰਾਮ - ੩੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਮ੍ਰ ਅੱਛਾਦ ਅਉ ਜਾਂਬੁਮਾਲੀ ਬਲੀ ਪ੍ਰਾਣ ਹੀਣੰ ਕਰਯੋ ਜੁੱਧ ਜੈ ਕੈ

Dhumar A`chhaada Aau Jaanbumaalee Balee Paraan Heenaan Karyo Ju`dha Jai Kai ॥

He who has destroyed Dhumraksha and Jambumali in the war,

੨੪ ਅਵਤਾਰ ਰਾਮ - ੩੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿਹੈਂ ਤੋਹਿ ਯੌ ਸਯਾਰ ਕੇ ਸਿੰਘ ਜਯੋ ਲੇਹਿਗੇ ਲੰਕ ਕੋ ਡੰਕ ਦੈ ਕੈ ॥੩੮੨॥

Maarihina Tohi You Sayaara Ke Siaangha Jayo Lehige Laanka Ko Daanka Dai Kai ॥382॥

He will conquer you by challenging you and kill you like a lion killing a jackal.382.

੨੪ ਅਵਤਾਰ ਰਾਮ - ੩੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਣ ਬਾਚ

Raavan Baacha ॥

Speech of Ravana :


ਚਉਰ ਚੰਦ੍ਰੰ ਕਰੰ ਛੱਤ੍ਰ ਸੂਰੰ ਧਰੰ ਬੇਦ ਬ੍ਰਹਮਾ ਰਰੰ ਦੁਆਰ ਮੇਰੇ

Chaur Chaandaraan Karaan Chha`tar Sooraan Dharaan Beda Barhamaa Raraan Duaara Mere ॥

The moon waves the fly-whisk over my head, the sun catches hold of my canopy and Brahma recites Vedas at my gate

੨੪ ਅਵਤਾਰ ਰਾਮ - ੩੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਕ ਪਾਵਕ ਕਰੰ ਨੀਰ ਬਰਣੰ ਭਰੰ ਜੱਛ ਬਿੱਦਿਆਧਰੰ ਕੀਨ ਚੇਰੇ

Paaka Paavaka Karaan Neera Barnaan Bharaan Ja`chha Bi`diaadharaan Keena Chere ॥

The god of fire prepares my food, the god Varuna brings water for me and the Yakshas teach various sciences

੨੪ ਅਵਤਾਰ ਰਾਮ - ੩੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬ ਖਰਬੰ ਪੁਰੰ ਚਰਬ ਸਰਬੰ ਕਰੇ ਦੇਖੁ ਕੈਸੇ ਕਰੌ ਬੀਰ ਖੇਤੰ

Arba Khrabaan Puraan Charba Sarabaan Kare Dekhu Kaise Karou Beera Khetaan ॥

I have enjoyed the comforts of millions of heavens, you may see how I kill the warriors

੨੪ ਅਵਤਾਰ ਰਾਮ - ੩੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਕ ਹੈ ਚਾਵਡਾ ਫਿੰਕ ਹੈ ਫਿੱਕਰੀ ਨਾਚ ਹੈ ਬੀਰ ਬੈਤਾਲ ਪ੍ਰੇਤੰ ॥੩੮੩॥

Chiaanka Hai Chaavadaa Phiaanka Hai Phi`karee Naacha Hai Beera Baitaala Paretaan ॥383॥

I shall wage such a horrible war that the vultures will become happy, the vampires will roam and the ghosts and fiends will dance.383.

੨੪ ਅਵਤਾਰ ਰਾਮ - ੩੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦੋਦਰੀ ਬਾਚ

Madodaree Baacha ॥

Speech of Mandodari :


ਤਾਸ ਨੇਜੇ ਢੁਲੈ ਘੋਰ ਬਾਜੇ ਬਜੈ ਰਾਮ ਲੀਨੇ ਦਲੈ ਆਨ ਢੂਕੇ

Taasa Neje Dhulai Ghora Baaje Bajai Raam Leene Dalai Aan Dhooke ॥

Look there, the swinging lances are visible, the terrible instruments are resounding and Ram has arrived with his mighty forces

੨੪ ਅਵਤਾਰ ਰਾਮ - ੩੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਰੀ ਪੂਤ ਚਿੰਕਾਰ ਅਪਾਰੰ ਕਰੰ ਮਾਰ ਮਾਰੰ ਚਹੂੰ ਓਰ ਕੂਕੇ

Baanree Poota Chiaankaara Apaaraan Karaan Maara Maaraan Chahooaan Aor Kooke ॥

The sound of “kill, kill” is emanating form the army of monkeys from all the four sides

੨੪ ਅਵਤਾਰ ਰਾਮ - ੩੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਭੇਰੀ ਬਜੈ ਜੰਗ ਜੋਧਾ ਗਜੈ ਬਾਨ ਚਾਪੈ ਚਲੈ ਨਾਹਿ ਜਉ ਲੌ

Bheema Bheree Bajai Jaanga Jodhaa Gajai Baan Chaapai Chalai Naahi Jau Lou ॥

O Ravana ! till the time the war-drums resound and the thundering warriors discharge their arrows

੨੪ ਅਵਤਾਰ ਰਾਮ - ੩੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਕੋ ਮਾਨੀਐ ਘਾਤੁ ਪਹਿਚਾਨੀਐ ਰਾਵਰੀ ਦੇਹ ਕੀ ਸਾਂਤ ਤਉ ਲੌ ॥੩੮੪॥

Baata Ko Maaneeaai Ghaatu Pahichaaneeaai Raavaree Deha Kee Saanta Tau Lou ॥384॥

Recognising the opportunity before that, accept my saying for the protection of your body (and leave the idea of war).384.

੨੪ ਅਵਤਾਰ ਰਾਮ - ੩੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਾਟ ਘਾਟੈ ਰੁਕੌ ਬਾਟ ਬਾਟੈ ਤੁਪੋ ਐਂਠ ਬੈਠੇ ਕਹਾ ਰਾਮ ਆਏ

Ghaatta Ghaattai Rukou Baatta Baattai Tupo Aainattha Baitthe Kahaa Raam Aaee ॥

Obstruct the movement of the armies on the sea-shore and other routes, because now ram has arrived,

੨੪ ਅਵਤਾਰ ਰਾਮ - ੩੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਰ ਹਰਾਮ ਹਰੀਫ ਕੀ ਆਂਖ ਤੈ ਚਾਮ ਕੇ ਜਾਤ ਕੈਸੇ ਚਲਾਏ

Khora Haraam Hareepha Kee Aanakh Tai Chaam Ke Jaata Kaise Chalaaee ॥

Do all the work by removing the veil of heresy form your eyes and do not become self-willed.

੨੪ ਅਵਤਾਰ ਰਾਮ - ੩੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਇਗੋ ਖੁਆਰ ਬਿਸੀਆਰ ਖਾਨਾ ਤੁਰਾ ਬਾਨਰੀ ਪੂਤ ਜਉ ਲੌ ਗਜਿ ਹੈ

Hoeigo Khuaara Biseeaara Khaanaa Turaa Baanree Poota Jau Lou Na Gaji Hai ॥

If you remain in distress, your family will be destroyed you can feel yourself protected till the army of monkeys does not begin its violent thunderings

੨੪ ਅਵਤਾਰ ਰਾਮ - ੩੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੰਕ ਕੋ ਛਾਡਿ ਕੈ ਕੋਟਿ ਕੇ ਫਾਂਧ ਕੈ ਆਸੁਰੀ ਪੂਤ ਲੈ ਘਾਸਿ ਭਜਿ ਹੈ ॥੩੮੫॥

Laanka Ko Chhaadi Kai Kotti Ke Phaandha Kai Aasuree Poota Lai Ghaasi Bhaji Hai ॥385॥

After that all the son demos will flee, after jumping over the walls of th citadel and pressing the blades of grass in their mouths.385.

੨੪ ਅਵਤਾਰ ਰਾਮ - ੩੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਣ ਬਾਚ

Raavan Baacha ॥

Speech of Ravana :


ਬਾਵਰੀ ਰਾਂਡ ਕਿਆ ਭਾਂਡਿ ਬਾਤੈ ਬਕੈ ਰੰਕ ਸੇ ਰਾਮ ਕਾ ਛੋਡ ਰਾਸਾ

Baavaree Raanda Kiaa Bhaandi Baatai Bakai Raanka Se Raam Kaa Chhoda Raasaa ॥

O foolish prostitute ! why do you prattle Stop the praises of Ram

੨੪ ਅਵਤਾਰ ਰਾਮ - ੩੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਹੋ ਬਾਸਿ ਦੈ ਬਾਨ ਬਾਜੀਗਰੀ ਦੇਖਿਹੋ ਆਜ ਤਾ ਕੋ ਤਮਾਸਾ

Kaadhaho Baasi Dai Baan Baajeegaree Dekhiho Aaja Taa Ko Tamaasaa ॥

He will only discharge very small arrows like incense-stick towards me, I shall see this sport today.

੨੪ ਅਵਤਾਰ ਰਾਮ - ੩੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਬਾਹੇ ਧਰੰ ਸੀਸ ਦਸਯੰ ਸਿਰੰ ਸੈਣ ਸੰਬੂਹ ਹੈ ਸੰਗਿ ਮੇਰੇ

Beesa Baahe Dharaan Seesa Dasayaan Srin Sain Saanbooha Hai Saangi Mere ॥

I have twenty arms and ten heads and all the forces are with me

੨੪ ਅਵਤਾਰ ਰਾਮ - ੩੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜ ਜੈ ਹੈ ਕਹਾਂ ਬਾਟਿ ਪੈਹੈਂ ਊਹਾਂ ਮਾਰਿਹੌ ਬਾਜ ਜੈਸੇ ਬਟੇਰੇ ॥੩੮੬॥

Bhaaja Jai Hai Kahaan Baatti Paihina Aoohaan Maarihou Baaja Jaise Battere ॥386॥

Ram will not even get passage for running away, wherever I shall find him, I shall kill him there like a flacon killing a quil.386.

੨੪ ਅਵਤਾਰ ਰਾਮ - ੩੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ