Sri Dasam Granth Sahib

Displaying Page 462 of 2820

ਏਕ ਏਕੰ ਹਿਰੈਂ ਝੂਮ ਝੂਮੰ ਮਰੈਂ ਆਪੁ ਆਪੰ ਗਿਰੈਂ ਹਾਕੁ ਮਾਰੇ

Eeka Eekaan Hriina Jhooma Jhoomaan Marina Aapu Aapaan Griina Haaku Maare ॥

I shall search for each one and kill him, and all of them will fall down on listening to my challenge

੨੪ ਅਵਤਾਰ ਰਾਮ - ੩੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗ ਜੈਹੱਉ ਤਹਾਂ ਭਾਜ ਜੈਹੈ ਜਹਾਂ ਫੂਲ ਜੈਹੈ ਕਹਾਂ ਤੈ ਉਬਾਰੇ

Laaga Jaih`au Tahaan Bhaaja Jaihi Jahaan Phoola Jaihi Kahaan Tai Aubaare ॥

Wherever they will run to, shall pursue them and reach there, they shall not be able to conceal themselves.

੨੪ ਅਵਤਾਰ ਰਾਮ - ੩੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਜ ਬਾਜੇ ਸਭੈ ਆਜ ਲੈਹੱਉਂ ਤਿਨੈ ਰਾਜ ਕੈਸੋ ਕਰੈ ਕਾਜ ਮੋ ਸੋ

Saaja Baaje Sabhai Aaja Laih`auna Tini Raaja Kaiso Kari Kaaja Mo So ॥

After bedecking myself, I shall catch them today and my whole work will be accomplished by my men.

੨੪ ਅਵਤਾਰ ਰਾਮ - ੩੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਰੰ ਛੈ ਕਰੋ ਰਾਮ ਲੱਛੈ ਹਰੋ ਜੀਤ ਹੌ ਹੋਡ ਤਉ ਤਾਨ ਤੋ ਸੋ ॥੩੮੭॥

Baanraan Chhai Karo Raam La`chhai Haro Jeet Hou Hoda Tau Taan To So ॥387॥

I shall destroy the army of monkeys, I shall kill ram and Lakshman and after conquering them I shall break to pieces your arrogance.387.

੨੪ ਅਵਤਾਰ ਰਾਮ - ੩੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਬਾਤੈ ਗੁਨੀ ਏਕ ਕੈ ਨਾ ਸੁਨੀ ਕੋਪਿ ਮੁੰਡੀ ਧੁਨੀ ਪੁੱਤ ਪੱਠੈ

Kotti Baatai Gunee Eeka Kai Naa Sunee Kopi Muaandee Dhunee Pu`ta Pa`tthai ॥

Many things were said but Ravana paid a deaf ear to them and highly infuriated, he sent his sons to war-arena

੨੪ ਅਵਤਾਰ ਰਾਮ - ੩੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਾਰਾਂਤ ਦੇਵਾਂਤ ਦੂਜੋ ਬਲੀ ਭੂਮ ਕੰਪੀ ਰਣੰਬੀਰ ਉੱਠੈ

Eeka Naaraanta Devaanta Doojo Balee Bhooma Kaanpee Ranaanbeera Auo`tthai ॥

One of them was Narant and the other Devant, they were mighty warriors, on seeing whom the earth trembled,

੨੪ ਅਵਤਾਰ ਰਾਮ - ੩੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰ ਭਾਰੰ ਪਰੇ ਧਾਰ ਧਾਰੰ ਬਜੀ ਕ੍ਰੋਹ ਕੈ ਲੋਹ ਕੀ ਛਿੱਟ ਛੁੱਟੈਂ

Saara Bhaaraan Pare Dhaara Dhaaraan Bajee Karoha Kai Loha Kee Chhi`tta Chhu`ttaina ॥

The steel struck with steel and with the shower of arrows, there was splash of blood

੨੪ ਅਵਤਾਰ ਰਾਮ - ੩੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁੰਡ ਧੁਕਧੁਕ ਪਰੈ ਘਾਇ ਭਕਭਕ ਕਰੈ ਬਿੱਥਰੀ ਜੁੱਥ ਸੋ ਲੁੱਥ ਲੁੱਟੈਂ ॥੩੮੮॥

Ruaanda Dhukadhuka Pari Ghaaei Bhakabhaka Kari Bi`tharee Ju`tha So Lu`tha Lu`ttaina ॥388॥

The headless trunks writhed, the blood gushed out of the wounds and the corpses were scattered here and there.388.

੨੪ ਅਵਤਾਰ ਰਾਮ - ੩੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੱਤ੍ਰ ਜੁੱਗਣ ਭਰੈ ਸੱਦ ਦੇਵੀ ਕਰੈ ਨੱਦ ਭੈਰੋ ਰਰੈ ਗੀਤ ਗਾਵੈ

Pa`tar Ju`gan Bhari Sa`da Devee Kari Na`da Bhairo Rari Geet Gaavai ॥

The Yoginis filled their bowls with blood and began to call out for the goddess kali, Bhairavas began to sing songs with terrible sounds.

੨੪ ਅਵਤਾਰ ਰਾਮ - ੩੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਪ੍ਰੇਤ ਬੈਤਾਲ ਬੀਰੰ ਬਲੀ ਮਾਸ ਅਹਾਰ ਤਾਰੀ ਬਜਾਵੈ

Bhoota Aou Pareta Baitaala Beeraan Balee Maasa Ahaara Taaree Bajaavai ॥

The ghosts, fiends and other flesh-eaters clapped their hands

੨੪ ਅਵਤਾਰ ਰਾਮ - ੩੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੱਛ ਗੰਧ੍ਰਬ ਅਉ ਸਰਬ ਬਿੱਦਿਆਧਰੰ ਮੱਧਿ ਆਕਾਸ ਭਯੋ ਸੱਦ ਦੇਵੰ

Ja`chha Gaandharba Aau Sarab Bi`diaadharaan Ma`dhi Aakaas Bhayo Sa`da Devaan ॥

The Yakshas, Gandharvas and gods specialist in all science moved in the sky

੨੪ ਅਵਤਾਰ ਰਾਮ - ੩੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੁੱਥ ਬਿਦੁੱਥਰੀ ਹੂਹ ਕੂਹੰ ਭਰੀ ਮੱਚੀਯੰ ਜੁੱਧ ਅਨੂਪ ਅਤੇਵੰ ॥੩੮੯॥

Lu`tha Bidu`tharee Hooha Koohaan Bharee Ma`cheeyaan Ju`dha Anoop Atevaan ॥389॥

The corpses were scattered and on all the four sides the atmosphere was filled with terrible din and in this way the terrible war made a unique advancement.389.

੨੪ ਅਵਤਾਰ ਰਾਮ - ੩੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗੀਤ ਛਪੈ ਛੰਦ

Saangeet Chhapai Chhaand ॥

SANGEET CHHAPAI STANZA


ਕਾਗੜਦੀ ਕੁੱਪਯੋ ਕਪਿ ਕਟਕ ਬਾਗੜਦੀ ਬਾਜਨ ਰਣ ਬੱਜਿਯ

Kaagarhadee Ku`payo Kapi Kattaka Baagarhadee Baajan Ran Ba`jiya ॥

The army of monkeys got infuriated and the terrible war instruments resounded

੨੪ ਅਵਤਾਰ ਰਾਮ - ੩੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੀ ਤੇਗ ਝਲਹਲੀ ਗਾਗੜਦੀ ਜੋਧਾ ਗਲ ਗੱਜਿਯ

Taagarhadee Tega Jhalahalee Gaagarhadee Jodhaa Gala Ga`jiya ॥

There was the glitter of the swords and the warriors thundered like lions

੨੪ ਅਵਤਾਰ ਰਾਮ - ੩੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੀ ਸੂਰ ਸੰਮੁਹੇ ਨਾਗੜਦੀ ਨਾਰਦ ਮੁਨਿ ਨੱਚਯੋ

Saagarhadee Soora Saanmuhe Naagarhadee Naarada Muni Na`chayo ॥

Seeing the warriors fighting with each other the sage Narad danced with joy

੨੪ ਅਵਤਾਰ ਰਾਮ - ੩੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੀ ਬੀਰ ਬੈਤਾਲ ਆਗੜਦੀ ਆਰਣ ਰੰਗ ਰੱਚਯੋ

Baagarhadee Beera Baitaala Aagarhadee Aaran Raanga Ra`chayo ॥

The stampede of the brave fiends became violent and alongwith it the war also grew in intensity

੨੪ ਅਵਤਾਰ ਰਾਮ - ੩੯੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਸਾਗੜਦੀ ਸੁਭਟ ਨੱਚੇ ਸਮਰ ਫਾਗੜਦੀ ਫੁੰਕ ਫਣੀਅਰ ਕਰੈਂ

Saansaagarhadee Subhatta Na`che Samar Phaagarhadee Phuaanka Phaneear Karina ॥

The warriors danced in the battlefield and the blood flowed from their bodies like the flow of poison from the thousands of hoods of Sheshanaga and they began to play holi

੨੪ ਅਵਤਾਰ ਰਾਮ - ੩੯੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਸਾਗੜਦੀ ਸਮਟੈ ਸੁੰਕੜੈ ਫਣਪਤਿ ਫਣਿ ਫਿਰਿ ਫਿਰਿ ਧਰੈਂ ॥੩੯੦॥

Saansaagarhadee Samattai Suaankarhai Phanpati Phani Phiri Phiri Dharina ॥390॥

The warriors sometimes recede like the hoods of serpents and sometimes strike while advancing forward.390.

੨੪ ਅਵਤਾਰ ਰਾਮ - ੩੯੦/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਫਾਗੜਦੀ ਫੁੰਕ ਫਿੰਕਰੀ ਰਾਗੜਦੀ ਰਣ ਗਿੱਧ ਰੜੱਕੈ

Phaagarhadee Phuaanka Phiaankaree Raagarhadee Ran Gi`dha Rarha`kai ॥

There are splashes of blood on all the four side and there seems to be a show of holi the vultures are seen in the battlefield

੨੪ ਅਵਤਾਰ ਰਾਮ - ੩੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗੜਦੀ ਲੁੱਥ ਬਿੱਥੁਰੀ ਭਾਗੜਦੀ ਭਟ ਘਾਇ ਭਭੱਕੈ

Laagarhadee Lu`tha Bi`thuree Bhaagarhadee Bhatta Ghaaei Bhabha`kai ॥

The corpses are lying scattered and the blood is gushing out of the bodies of the warriors

੨੪ ਅਵਤਾਰ ਰਾਮ - ੩੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੀ ਬਰੱਖਤ ਬਾਣ ਝਾਗੜਦੀ ਝਲਮਲਤ ਕ੍ਰਿਪਾਣੰ

Baagarhadee Bar`khta Baan Jhaagarhadee Jhalamalata Kripaanaan ॥

There is shower of the arrows and the glimmer of the swords is visible

੨੪ ਅਵਤਾਰ ਰਾਮ - ੩੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਗੜਦੀ ਗੱਜ ਸੰਜਰੈ ਕਾਗੜਦੀ ਕੱਛੇ ਕਿੰਕਾਣੰ

Gaagarhadee Ga`ja Saanjari Kaagarhadee Ka`chhe Kiaankaanaan ॥

The elephants are thundering and the horses are running amuck

੨੪ ਅਵਤਾਰ ਰਾਮ - ੩੯੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਬਾਗੜਦੀ ਬਹਤ ਬੀਰਨ ਸਿਰਨ ਤਾਗੜਦੀ ਤਮਕਿ ਤੇਗੰ ਕੜੀਅ

Baanbaagarhadee Bahata Beeran Srin Taagarhadee Tamaki Tegaan Karheea ॥

The heads of the warriors are flowing in the stream of blood and there is glitter of the swords,

੨੪ ਅਵਤਾਰ ਰਾਮ - ੩੯੧/੫ - ਸ੍ਰੀ ਦਸਮ ਗ੍ਰੰਥ ਸਾਹਿਬ