Sri Dasam Granth Sahib

Displaying Page 464 of 2820

ਨਾਗੜਦੀ ਨਾਦ ਨਿੱਹ ਨੱਦ ਭਾਗੜਦੀ ਰਣ ਭੇਰਿ ਭਯੰਕਰ

Naagarhadee Naada Ni`ha Na`da Bhaagarhadee Ran Bheri Bhayaankar ॥

There was dreadful sound and the dreadful resonance of drums was heard

੨੪ ਅਵਤਾਰ ਰਾਮ - ੩੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੀ ਸਾਂਗ ਝਲਹਲਤ ਚਾਗੜਦੀ ਚਮਕੰਤ ਚਲਤ ਸਰ

Saagarhadee Saanga Jhalahalata Chaagarhadee Chamakaanta Chalata Sar ॥

The lances glittered and the shining arrows were discharged

੨੪ ਅਵਤਾਰ ਰਾਮ - ੩੯੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਖਾਗੜਦੀ ਖੇਤਿ ਖੜਗ ਖਿਮਕਤ ਖਹਤ ਚਾਗੜਦੀ ਚਟਕ ਚਿਨਗੈਂ ਕਢੈ

Khaankhaagarhadee Kheti Khrhaga Khimakata Khhata Chaagarhadee Chattaka Chingaina Kadhai ॥

There was rattling of spears and with their blows on the shields the sparks arose

੨੪ ਅਵਤਾਰ ਰਾਮ - ੩੯੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਠੰਠਾਗੜਦੀ ਠਾਟ ਠੱਟ ਕਰ ਮਨੋ ਠਾਗੜਦੀ ਠਣਕ ਠਠਿਅਰ ਗਢੈ ॥੩੯੫॥

Tthaantthaagarhadee Tthaatta Ttha`tta Kar Mano Tthaagarhadee Tthanka Tthatthiar Gadhai ॥395॥

Such a knocking sound was heard the sparks arose such a knocking sound was heard as though a tinker was fashioning a utensil.395.

੨੪ ਅਵਤਾਰ ਰਾਮ - ੩੯੫/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਢਾਗੜਦੀ ਢਾਲ ਉਛਲਹਿ ਬਾਗੜਦੀ ਰਣ ਬੀਰ ਬਬੱਕਹਿ

Dhaagarhadee Dhaala Auchhalahi Baagarhadee Ran Beera Baba`kahi ॥

The shields sprang up and the warriors began to shout at each other with one tone

੨੪ ਅਵਤਾਰ ਰਾਮ - ੩੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੀ ਇਕ ਲੈ ਚਲੈਂ ਇਕ ਕਹੁ ਇਕ ਉਚੱਕਹਿ

Aagarhadee Eika Lai Chalaina Eika Kahu Eika Aucha`kahi ॥

The weapons were struck and they rose high and then fell down.

੨੪ ਅਵਤਾਰ ਰਾਮ - ੩੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੀ ਤਾਲ ਤੰਬੂਰੰ ਬਾਗੜਦੀ ਰਣ ਬੀਨ ਸੁ ਬੱਜੈ

Taagarhadee Taala Taanbooraan Baagarhadee Ran Beena Su Ba`jai ॥

It appeared that the stringed musical instruments and lyers were played in one tune

੨੪ ਅਵਤਾਰ ਰਾਮ - ੩੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੀ ਸੰਖ ਕੇ ਸਬਦ ਗਾਗੜਦੀ ਗੈਵਰ ਗਲ ਗੱਜੈ

Saagarhadee Saankh Ke Sabada Gaagarhadee Gaivar Gala Ga`jai ॥

The sound of the conches thundered all around

੨੪ ਅਵਤਾਰ ਰਾਮ - ੩੯੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਧਾਗੜਦੀ ਧਰਣਿ ਧੜ ਧੁਕਿ ਪਰਤ ਚਾਗੜਦੀ ਚਕਤ ਚਿਤ ਮਹਿ ਅਮਰ

Dhaandhaagarhadee Dharni Dharha Dhuki Parta Chaagarhadee Chakata Chita Mahi Amar ॥

੨੪ ਅਵਤਾਰ ਰਾਮ - ੩੯੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਪਾਗੜਦੀ ਪੁਹਪ ਬਰਖਾ ਕਰਤ ਜਾਗੜਦੀ ਜੱਛ ਗੰਧ੍ਰਬ ਬਰ ॥੩੯੬॥

Paanpaagarhadee Puhapa Barkhaa Karta Jaagarhadee Ja`chha Gaandharba Bar ॥396॥

The heart of he beat and seeing the dreadfulness of war the gods also wondered and the Yakshas, Gandharvas etc. began to shower flowers.396.

੨੪ ਅਵਤਾਰ ਰਾਮ - ੩੯੬/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਝਾਗੜਦੀ ਝੁੱਝ ਭਟ ਗਿਰੈਂ ਮਾਗੜਦੀ ਮੁਖ ਮਾਰ ਉਚਾਰੈ

Jhaagarhadee Jhu`jha Bhatta Griina Maagarhadee Mukh Maara Auchaarai ॥

The warriors even falling down began to shout “Kill, Kill” from their mouths

੨੪ ਅਵਤਾਰ ਰਾਮ - ੩੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗੜਦੀ ਸੰਜ ਪੰਜਰੇ ਘਾਗੜਦੀ ਘਣੀਅਰ ਜਣੁ ਕਾਰੈ

Saagarhadee Saanja Paanjare Ghaagarhadee Ghaneear Janu Kaarai ॥

Wearing their gauzy armours they appeared like the waving dark clouds

੨੪ ਅਵਤਾਰ ਰਾਮ - ੩੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਗੜਦੀ ਤੀਰ ਬਰਖੰਤ ਗਾਗੜਦੀ ਗਹਿ ਗਦਾ ਗਰਿਸਟੰ

Taagarhadee Teera Barkhaanta Gaagarhadee Gahi Gadaa Garisattaan ॥

੨੪ ਅਵਤਾਰ ਰਾਮ - ੩੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗੜਦੀ ਮੰਤ੍ਰ ਮੁਖ ਜਪੈ ਆਗੜਦੀ ਅੱਛਰ ਬਰ ਇਸਟੰ

Maagarhadee Maantar Mukh Japai Aagarhadee A`chhar Bar Eisattaan ॥

There was shower of maces and arrows and the heavenly damsels began to recite mantras in order to wed their dear warriors.

੨੪ ਅਵਤਾਰ ਰਾਮ - ੩੯੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਸਾਗੜਦੀ ਸਦਾ ਸਿਵ ਸਿਮਰ ਕਰ ਜਾਗੜਦੀ ਜੂਝ ਜੋਧਾ ਮਰਤ

Saansaagarhadee Sadaa Siva Simar Kar Jaagarhadee Joojha Jodhaa Marta ॥

੨੪ ਅਵਤਾਰ ਰਾਮ - ੩੯੭/੫ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਸਾਗੜਦੀ ਸੁਭਟ ਸਨਮੁਖ ਗਿਰਤ ਆਗੜਦੀ ਅਪੱਛਰਨ ਕਹ ਬਰਤ ॥੩੯੭॥

Saansaagarhadee Subhatta Sanmukh Grita Aagarhadee Apa`chharn Kaha Barta ॥397॥

The heroes remembered Shiva and died while fighting and on their falling down the heavenly damsels advanced to wed them.397.

੨੪ ਅਵਤਾਰ ਰਾਮ - ੩੯੭/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਇਤੈ ਉੱਚਰੇ ਰਾਮ ਲੰਕੇਸ ਬੈਣੰ

Eitai Auo`chare Raam Laankesa Bainaan ॥

੨੪ ਅਵਤਾਰ ਰਾਮ - ੩੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਦੇਵ ਦੇਖੈ ਚੜੈ ਰਥ ਗੈਣੰ

Autai Dev Dekhi Charhai Ratha Gainaan ॥

On this side there is dialogue between Ram and Ravana and on the other side the gods mounted on their chariots in the sky are looking at this scene.

੨੪ ਅਵਤਾਰ ਰਾਮ - ੩੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਏਕ ਏਕੰ ਅਨੇਕੰ ਪ੍ਰਕਾਰੰ

Kaho Eeka Eekaan Anekaan Parkaaraan ॥

੨੪ ਅਵਤਾਰ ਰਾਮ - ੩੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਜੁੱਧ ਜੇਤੇ ਸਮੰਤੰ ਲੁੱਝਾਰੰ ॥੩੯੮॥

Mile Ju`dha Jete Samaantaan Lu`jhaaraan ॥398॥

All those warriors who are fighting in the battlefield, they can be described one by one in various ways.398.

੨੪ ਅਵਤਾਰ ਰਾਮ - ੩੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਭੀਛਣ ਬਾਚ ਰਾਮ ਸੋ

Babheechhan Baacha Raam So ॥

Speech of Vibhishana addressed to Ram :


ਧੁੰਨੰ ਮੰਡਲਾਕਾਰ ਜਾ ਕੋ ਬਿਰਾਜੈ

Dhuaannaan Maandalaakaara Jaa Ko Biraajai ॥

੨੪ ਅਵਤਾਰ ਰਾਮ - ੩੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਜੈਤ ਪੱਤ੍ਰੰ ਸਿਤੰ ਛੱਤ੍ਰ ਛਾਜੈ

Srin Jaita Pa`taraan Sitaan Chha`tar Chhaajai ॥

He, who has the spherical bow and on whose head the white canopy is rotating like a letter of victory

੨੪ ਅਵਤਾਰ ਰਾਮ - ੩੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ