Sri Dasam Granth Sahib

Displaying Page 467 of 2820

ਗਿਰੇ ਬਾਰੁਣੰ ਬਿੱਥਰੀ ਲੁੱਥ ਜੁੱਥੰ

Gire Baarunaan Bi`tharee Lu`tha Ju`thaan ॥

੨੪ ਅਵਤਾਰ ਰਾਮ - ੪੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੁਲੇ ਸੁਰਗ ਦੁਆਰੰ ਗਏ ਵੀਰ ਅਛੁੱਥੰ ॥੪੧੧॥

Khule Surga Duaaraan Gaee Veera Achhu`thaan ॥411॥

Because of the falling arrows, the clusters of corpses re lying scattered and the gates of haven have opened for the brave warriors.411.

੨੪ ਅਵਤਾਰ ਰਾਮ - ੪੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਇਹ ਬਿਧਿ ਹਤ ਸੈਨਾ ਭਈ ਰਾਵਣ ਰਾਮ ਬਿਰੁੱਧ

Eih Bidhi Hata Sainaa Bhaeee Raavan Raam Biru`dha ॥

੨੪ ਅਵਤਾਰ ਰਾਮ - ੪੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੰਕ ਬੰਕ ਪ੍ਰਾਪਤ ਭਯੋ ਦਸਸਿਰ ਮਹਾ ਸਕ੍ਰੁੱਧ ॥੪੧੨॥

Laanka Baanka Paraapata Bhayo Dasasri Mahaa Sakaru`dha ॥412॥

In this way, the army opposing Ram was killed and Ravana, sitting in the beautiful citadel of Lanka got highly infuriated.412.

੨੪ ਅਵਤਾਰ ਰਾਮ - ੪੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਤਬੈ ਮੁੱਕਲੇ ਦੂਤ ਲੰਕੇਸ ਅੱਪੰ

Tabai Mu`kale Doota Laankesa A`paan ॥

੨੪ ਅਵਤਾਰ ਰਾਮ - ੪੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੰ ਬਚ ਕਰਮੰ ਸਿਵੰ ਜਾਪ ਜੱਪੰ

Manaan Bacha Karmaan Sivaan Jaapa Ja`paan ॥

Then, remembering the name of Shiva through his mind, speech and action, Ranana, the king of Lanka, sent his messengers to Kumbhkaran.

੨੪ ਅਵਤਾਰ ਰਾਮ - ੪੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਮੰਤ੍ਰ ਹੀਣੰ ਸਮੈ ਅੰਤ ਕਾਲੰ

Sabhai Maantar Heenaan Samai Aanta Kaaln ॥

੨੪ ਅਵਤਾਰ ਰਾਮ - ੪੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੋ ਏਕ ਚਿੱਤੰ ਸੁ ਕਾਲੰ ਕ੍ਰਿਪਾਲੰ ॥੪੧੩॥

Bhajo Eeka Chi`taan Su Kaaln Kripaalaan ॥413॥

All of them were without the strength of mantra and knowing about their impending end, they were remembering the one Beneficent Immanent Lord.413.

੨੪ ਅਵਤਾਰ ਰਾਮ - ੪੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਥੀ ਪਾਇਕੰ ਦੰਤ ਪੰਤੀ ਅਨੰਤੰ

Rathee Paaeikaan Daanta Paantee Anaantaan ॥

੨੪ ਅਵਤਾਰ ਰਾਮ - ੪੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਪੱਖਰੇ ਬਾਜ ਰਾਜੰ ਸੁ ਭੰਤੰ

Chale Pa`khre Baaja Raajaan Su Bhaantaan ॥

The warriors on foot, on horses, on elephants and in chariots, wearing their armours, marched forward

੨੪ ਅਵਤਾਰ ਰਾਮ - ੪੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਸੇ ਨਾਸਕਾ ਸ੍ਰੋਣ ਮੱਝੰ ਸੁ ਬੀਰੰ

Dhase Naasakaa Sarona Ma`jhaan Su Beeraan ॥

੨੪ ਅਵਤਾਰ ਰਾਮ - ੪੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੇ ਕਾਨ੍ਹਰੇ ਡੰਕ ਡਉਰੂ ਨਫੀਰੰ ॥੪੧੪॥

Ba`je Kaanhare Daanka Dauroo Napheeraan ॥414॥

They all penetrated into the nose and of Kumbhkaran and began to play their tabors and other musical instruments.414.

੨੪ ਅਵਤਾਰ ਰਾਮ - ੪੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੈ ਲਾਗ ਬਾਦੰ ਨਿਨਾਦੰਤਿ ਵੀਰੰ

Bajai Laaga Baadaan Ninaadaanti Veeraan ॥

੨੪ ਅਵਤਾਰ ਰਾਮ - ੪੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਗੱਦ ਸੱਦੰ ਨਿਨੱਦੰ ਨਫੀਰੰ

Autthai Ga`da Sa`daan Nin`daan Napheeraan ॥

The warriors played their musical instruments which resounded at high pitch.

੨੪ ਅਵਤਾਰ ਰਾਮ - ੪੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਆਕੁਲੰ ਬਿਆਕਲੰ ਛੋਰਿ ਭਾਗਿਅੰ

Bhaee Aakulaan Biaakalaan Chhori Bhaagiaan ॥

੨੪ ਅਵਤਾਰ ਰਾਮ - ੪੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਕੁੰਭਕਾਨੰ ਤਊ ਨਾਹਿ ਜਾਗਿਅੰ ॥੪੧੫॥

Balee Kuaanbhakaanaan Taoo Naahi Jaagiaan ॥415॥

All of them, like children, fled in a state of perplexity, but even then the mighty Kumbhkaran did not awake.415.

੨੪ ਅਵਤਾਰ ਰਾਮ - ੪੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਛਾਡਿ ਕੈ ਆਸ ਪਾਸੰ ਨਿਰਾਸੰ

Chale Chhaadi Kai Aasa Paasaan Niraasaan ॥

੨੪ ਅਵਤਾਰ ਰਾਮ - ੪੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਭ੍ਰਾਤ ਕੇ ਜਾਗਬੇ ਤੇ ਉਦਾਸੰ

Bhaee Bharaata Ke Jaagabe Te Audaasaan ॥

Finding themselves helpless in not being able to awaken Kumbhkaran, all of them felt disappointed and started going away and become anxious on becoming unsuccessful in their endeavour

੨੪ ਅਵਤਾਰ ਰਾਮ - ੪੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਦੇਵਕੰਨਿਆ ਕਰਿਯੋ ਗੀਤ ਗਾਨੰ

Tabai Devakaanniaa Kariyo Geet Gaanaan ॥

੨੪ ਅਵਤਾਰ ਰਾਮ - ੪੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਯੋ ਦੇਵ ਦੋਖੀ ਗਦਾ ਲੀਸ ਪਾਨੰ ॥੪੧੬॥

Autthayo Dev Dokhee Gadaa Leesa Paanaan ॥416॥

Then the daughters of gods i.e. Kumbhkaran awoke and took his mace in his hand.416.

੨੪ ਅਵਤਾਰ ਰਾਮ - ੪੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਲੰਕ ਦੇਸੰ ਪ੍ਰਵੇਸੰਤਿ ਸੂਰੰ

Karo Laanka Desaan Parvesaanti Sooraan ॥

੨੪ ਅਵਤਾਰ ਰਾਮ - ੪੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਬੀਸ ਬਾਹੰ ਮਹਾਂ ਸਸਤ੍ਰ ਪੂਰੰ

Balee Beesa Baahaan Mahaan Sasatar Pooraan ॥

That mighty warrior entered Lanka, where there was the mighty hero Ravana of twenty arms, bedecked with great weapons.

੨੪ ਅਵਤਾਰ ਰਾਮ - ੪੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ