Sri Dasam Granth Sahib

Displaying Page 468 of 2820

ਕਾਰੈ ਲਾਗ ਮੰਤ੍ਰੰ ਕੁਮੰਤ੍ਰੰ ਬਿਚਾਰੰ

Kaarai Laaga Maantaraan Kumaantaraan Bichaaraan ॥

੨੪ ਅਵਤਾਰ ਰਾਮ - ੪੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਉਚਰੇ ਬੈਨ ਭ੍ਰਾਤੰ ਲੁਝਾਰੰ ॥੪੧੭॥

Eitai Auchare Bain Bharaataan Lujhaaraan ॥417॥

They all held consultation together and talked to one another about the war.417.

੨੪ ਅਵਤਾਰ ਰਾਮ - ੪੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਲੰ ਗਾਗਰੀ ਸਪਤ ਸਾਹੰਸ੍ਰ ਪੂਰੰ

Jalaan Gaagaree Sapata Saahaansar Pooraan ॥

੨੪ ਅਵਤਾਰ ਰਾਮ - ੪੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਪੁੱਛ ਲਯੋ ਕੁੰਭਕਾਨੰ ਕਰੂਰੰ

Mukhaan Pu`chha Layo Kuaanbhakaanaan Karooraan ॥

Kumbhkaran used seven thousand metallic pitchers of water to cleanse his face

੨੪ ਅਵਤਾਰ ਰਾਮ - ੪੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਯੋ ਮਾਸਹਾਰੰ ਮਹਾ ਮੱਦਯ ਪਾਨੰ

Keeyo Maasahaaraan Mahaa Ma`daya Paanaan ॥

੨੪ ਅਵਤਾਰ ਰਾਮ - ੪੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਯੋ ਲੈ ਗਦਾ ਕੋ ਭਰਯੋ ਵੀਰ ਮਾਨੰ ॥੪੧੮॥

Autthayo Lai Gadaa Ko Bharyo Veera Maanaan ॥418॥

He ate flesh to his fill and drank wine excessively. After all this that proud warrior got up with his mace and marched forware.418.

੨੪ ਅਵਤਾਰ ਰਾਮ - ੪੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੀ ਬਾਨਰੀ ਪੇਖ ਸੈਨਾ ਅਪਾਰੰ

Bhajee Baanree Pekh Sainaa Apaaraan ॥

੨੪ ਅਵਤਾਰ ਰਾਮ - ੪੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੇ ਜੂਥ ਪੈ ਜੂਥ ਜੋਧਾ ਜੁਝਾਰੰ

Tarse Jootha Pai Jootha Jodhaa Jujhaaraan ॥

Seeing him the innumerable army of monkeys fled away and many groups of gods became frightful

੨੪ ਅਵਤਾਰ ਰਾਮ - ੪੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਗੱਦ ਸੱਦੰ ਨਿਨੱਦੰਤਿ ਵੀਰੰ

Autthai Ga`da Sa`daan Nin`daanti Veeraan ॥

੨੪ ਅਵਤਾਰ ਰਾਮ - ੪੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੪੧੯॥

Phrii Ruaanda Muaandaan Tanaan Ta`chha Teeraan ॥419॥

The terrible shouts of the warriors were heard and the truncated bodies pared by the arrows were seen moving.419.

੨੪ ਅਵਤਾਰ ਰਾਮ - ੪੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਗਿਰੈ ਮੁੰਡ ਤੁੰਡੰ ਭਸੁੰਡੰ ਗਜਾਨੰ

Grii Muaanda Tuaandaan Bhasuaandaan Gajaanaan ॥

੨੪ ਅਵਤਾਰ ਰਾਮ - ੪੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੈ ਰੁੰਡ ਮੁੰਡੰ ਸੁ ਝੁੰਡੰ ਨਿਸਾਨੰ

Phrii Ruaanda Muaandaan Su Jhuaandaan Nisaanaan ॥

The chopped trunks of the elephants are falling down and the torn banners are swinging hither and thither

੨੪ ਅਵਤਾਰ ਰਾਮ - ੪੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੜੈ ਕੰਕ ਬੰਕੰ ਸੱਸੰਕੰਤ ਜੋਧੰ

Rarhai Kaanka Baankaan Sa`saankaanta Jodhaan ॥

੨੪ ਅਵਤਾਰ ਰਾਮ - ੪੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਕੂਹ ਜੂਹੰ ਮਿਲੇ ਸੈਣ ਕ੍ਰੋਧੰ ॥੪੨੦॥

Autthee Kooha Joohaan Mile Sain Karodhaan ॥420॥

The beautiful horses are rolling down and are warriors are sobbing in the battlefield, there is terrible lamination in the whole field.420.

੨੪ ਅਵਤਾਰ ਰਾਮ - ੪੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝਿਮੀ ਤੇਗ ਤੇਜੰ ਸਰੋਸੰ ਪ੍ਰਹਾਰੰ

Jhimee Tega Tejaan Sarosaan Parhaaraan ॥

੨੪ ਅਵਤਾਰ ਰਾਮ - ੪੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਮੀ ਦਾਮਨੀ ਜਾਣੁ ਭਾਦੋ ਮਝਾਰੰ

Khimee Daamnee Jaanu Bhaado Majhaaraan ॥

There are fast knocking of the blows, exhibiting the glitter of swords and it seems that the lightning is flashing in the month of Bhason

੨੪ ਅਵਤਾਰ ਰਾਮ - ੪੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੇ ਕੰਕ ਬੰਕੰ ਕਸੇ ਸੂਰਵੀਰੰ

Hase Kaanka Baankaan Kase Sooraveeraan ॥

੨੪ ਅਵਤਾਰ ਰਾਮ - ੪੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਢਲੀ ਢਾਲ ਮਾਲੰ ਸੁਭੇ ਤੱਛ ਤੀਰੰ ॥੪੨੧॥

Dhalee Dhaala Maalaan Subhe Ta`chha Teeraan ॥421॥

The beautiful horses carrying warriors as neighing and the rosary of shields alongwith the sharp shafts look impressive.421.

੨੪ ਅਵਤਾਰ ਰਾਮ - ੪੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਾਜ ਛੰਦ

Biraaja Chhaand ॥

BIRAAJ STANZA


ਹੱਕ ਦੇਬੀ ਕਰੰ

Ha`ka Debee Karaan ॥

੨੪ ਅਵਤਾਰ ਰਾਮ - ੪੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੱਦ ਭੈਰੋ ਰਰੰ

Sa`da Bhairo Raraan ॥

A terrible war began in order in order to appease the goddess Kali

੨੪ ਅਵਤਾਰ ਰਾਮ - ੪੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਵਡੀ ਚਿੰਕਰੰ

Chaavadee Chiaankaraan ॥

੨੪ ਅਵਤਾਰ ਰਾਮ - ੪੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਕਣੀ ਡਿੰਕਰੰ ॥੪੨੨॥

Daakanee Diaankaraan ॥422॥

And the Bhairvas began to shout the vultures shrieked and the vampires belched.422.

੨੪ ਅਵਤਾਰ ਰਾਮ - ੪੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ