Sri Dasam Granth Sahib

Displaying Page 469 of 2820

ਪੱਤ੍ਰ ਜੁੱਗਣ ਭਰੰ

Pa`tar Ju`gan Bharaan ॥

੨੪ ਅਵਤਾਰ ਰਾਮ - ੪੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੁੱਥ ਬਿੱਥੁਥਰੰ

Lu`tha Bi`thutharaan ॥

The bowls of Yoginis were being filled and the corpses scattered

੨੪ ਅਵਤਾਰ ਰਾਮ - ੪੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਮੁਹੇ ਸੰਘਰੰ

Saanmuhe Saangharaan ॥

੨੪ ਅਵਤਾਰ ਰਾਮ - ੪੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਹ ਕੂਹੰ ਭਰੰ ॥੪੨੩॥

Hooha Koohaan Bharaan ॥423॥

The clusters were destroyed and there was tumult all around.423.

੨੪ ਅਵਤਾਰ ਰਾਮ - ੪੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੱਛਰੀ ਉਛਰੰ

A`chharee Auchharaan ॥

੨੪ ਅਵਤਾਰ ਰਾਮ - ੪੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁਰੈ ਸਿੰਧਰੰ

Siaandhuri Siaandharaan ॥

The heavenly damsels began to dance and the bugles sounded

੨੪ ਅਵਤਾਰ ਰਾਮ - ੪੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਮਾਰੁੱਚਰੰ

Maara Maaru`charaan ॥

੨੪ ਅਵਤਾਰ ਰਾਮ - ੪੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜ ਗੱਜੇ ਸੁਰੰ ॥੪੨੪॥

Ba`ja Ga`je Suraan ॥424॥

, The shouts of “Kill, Kill” and the rustling of arrows were heard.424.

੨੪ ਅਵਤਾਰ ਰਾਮ - ੪੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉੱਝਰੇ ਲੁੱਝਰੰ

Auo`jhare Lu`jharaan ॥

੨੪ ਅਵਤਾਰ ਰਾਮ - ੪੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੁੱਮਰੇ ਜੁੱਝਰੰ

Jhu`mare Ju`jharaan ॥

The warriors got entangled with one another and the fighters gushed forward

੨੪ ਅਵਤਾਰ ਰਾਮ - ੪੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਜੀਯੰ ਡੰਮਰੰ

Ba`jeeyaan Daanmaraan ॥

੨੪ ਅਵਤਾਰ ਰਾਮ - ੪੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਲਣੋ ਤੁੰਬਰੰ ॥੪੨੫॥

Taalano Tuaanbaraan ॥425॥

The tabors and other musical instruments were played in the battlefield.425.

੨੪ ਅਵਤਾਰ ਰਾਮ - ੪੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸਾਵਲ ਛੰਦ

Rasaavala Chhaand ॥

RASAAVAL STANZA


ਪਰੀ ਮਾਰ ਮਾਰੰ

Paree Maara Maaraan ॥

੨੪ ਅਵਤਾਰ ਰਾਮ - ੪੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਸਸਤ੍ਰ ਧਾਰੰ

Maande Sasatar Dhaaraan ॥

There were blows of arms and the edges of the weapons were sharpened

੨੪ ਅਵਤਾਰ ਰਾਮ - ੪੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਟੈ ਮਾਰ ਮਾਰੰ

Rattai Maara Maaraan ॥

੨੪ ਅਵਤਾਰ ਰਾਮ - ੪੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਟੈ ਖੱਗ ਧਾਰੰ ॥੪੨੬॥

Tuttai Kh`ga Dhaaraan ॥426॥

The warriors repeated the shouts of “kill, kill” and the edge of the spears began to break.426.

੨੪ ਅਵਤਾਰ ਰਾਮ - ੪੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠੈ ਛਿੱਛ ਅਪਾਰੰ

Autthai Chhi`chha Apaaraan ॥

੨੪ ਅਵਤਾਰ ਰਾਮ - ੪੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੈ ਸ੍ਰੋਣ ਧਾਰੰ

Bahai Sarona Dhaaraan ॥

There was continuous flow of blood and it also spattered

੨੪ ਅਵਤਾਰ ਰਾਮ - ੪੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੈ ਮਾਸਹਾਰੰ

Hasai Maasahaaraan ॥

੨੪ ਅਵਤਾਰ ਰਾਮ - ੪੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਐ ਸ੍ਰੋਣ ਸਯਾਰੰ ॥੪੨੭॥

Peeaai Sarona Sayaaraan ॥427॥

The flesh-eaters smiled and the jackals drank blood.427.

੨੪ ਅਵਤਾਰ ਰਾਮ - ੪੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਚਉਰ ਚਾਰੰ

Gire Chaur Chaaraan ॥

੨੪ ਅਵਤਾਰ ਰਾਮ - ੪੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਏਕ ਹਾਰੰ

Bhaje Eeka Haaraan ॥

The beautiful fly-whiskers fell and on one side the defeated warriors ran away

੨੪ ਅਵਤਾਰ ਰਾਮ - ੪੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਟੈ ਏਕ ਮਾਰੰ

Rattai Eeka Maaraan ॥

੨੪ ਅਵਤਾਰ ਰਾਮ - ੪੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ