Sri Dasam Granth Sahib

Displaying Page 477 of 2820

ਵੱਜੇ ਸੰਗਲੀਆਲੇ ਹਾਠਾਂ ਜੁੱਟੀਆਂ

Va`je Saangaleeaale Haatthaan Ju`tteeaana ॥

੨੪ ਅਵਤਾਰ ਰਾਮ - ੪੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਤ ਬਹੇ ਮੁੱਛਾਲੇ ਕਹਰ ਤਤਾਰਚੇ

Kheta Bahe Mu`chhaale Kahar Tataarache ॥

The big chained trumpets sounded and the rows of soldiers began to fight with one another, the long-whiskered and tyrannical warriors marched forward

੨੪ ਅਵਤਾਰ ਰਾਮ - ੪੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਿੱਗੇ ਵੀਰ ਜੁੱਝਾਰੇ ਹੂੰਗਾਂ ਫੁੱਟੀਆਂ

Di`ge Veera Ju`jhaare Hooaangaan Phu`tteeaana ॥

੨੪ ਅਵਤਾਰ ਰਾਮ - ੪੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੱਕੇ ਜਾਂਣ ਮਤਵਾਲੇ ਭੰਗਾਂ ਖਾਇ ਕੈ ॥੪੬੮॥

Ba`ke Jaanna Matavaale Bhaangaan Khaaei Kai ॥468॥

Alongwith them the powerful fighters began to sob on falling in the battlefield.The warriors being intoxicated are shouting like someone shrieking in inebriation after eating hemp. 468

੨੪ ਅਵਤਾਰ ਰਾਮ - ੪੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਰੜਏ ਹੰਕਾਰੀ ਧੱਗਾਂ ਵਾਇ ਕੈ

Aorrhaee Haankaaree Dha`gaan Vaaei Kai ॥

੨੪ ਅਵਤਾਰ ਰਾਮ - ੪੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹਿ ਫਿਰੇ ਤਰਵਾਰੀ ਸੂਰੇ ਸੂਰਿਆਂ

Vaahi Phire Tarvaaree Soore Sooriaana ॥

The proud warriors marched forward after causing the resonance of big trumpets and began to strike blows with their swords.

੨੪ ਅਵਤਾਰ ਰਾਮ - ੪੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵੱਗੈ ਰਤੁ ਝੁਲਾਰੀ ਝਾੜੀ ਕੈਬਰੀ

Va`gai Ratu Jhulaaree Jhaarhee Kaibaree ॥

੨੪ ਅਵਤਾਰ ਰਾਮ - ੪੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਈ ਧੂੰਮ ਲੁਝਾਰੀ ਰਾਵਣ ਰਾਮ ਦੀ ॥੪੬੯॥

Paaeee Dhooaanma Lujhaaree Raavan Raam Dee ॥469॥

With the shower of arrows a continuous stream of blood flowed and this war of Ram and Ravana became famours on all the four sides.469.

੨੪ ਅਵਤਾਰ ਰਾਮ - ੪੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਬੀ ਧਉਸ ਵਜਾਈ ਸੰਘੁਰ ਮੱਚਿਆ

Chobee Dhaus Vajaaeee Saanghur Ma`chiaa ॥

੨੪ ਅਵਤਾਰ ਰਾਮ - ੪੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਿ ਫਿਰੈ ਵੈਰਾਈ ਤੁਰੇ ਤਤਾਰਚੇ

Baahi Phrii Vairaaeee Ture Tataarache ॥

With the sounding of trumpets a terrible war began and the enemies wandered here and there on the fast-moving steeds

੨੪ ਅਵਤਾਰ ਰਾਮ - ੪੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਰਾਂ ਚਿੱਤ ਵਧਾਈ ਅੰਬਰ ਪੂਰਿਆ

Hooraan Chi`ta Vadhaaeee Aanbar Pooriaa ॥

੨੪ ਅਵਤਾਰ ਰਾਮ - ੪੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧਿਯਾਂ ਦੇਖਣ ਤਾਈ ਹੂਲੇ ਹੋਈਆਂ ॥੪੭੦॥

Jodhiyaan Dekhn Taaeee Hoole Hoeeeaana ॥470॥

There on the sky the heavenly damsels gathered together with the zeal of wedding the brave warriors and came nearer in order to see them waging the war.470.

੨੪ ਅਵਤਾਰ ਰਾਮ - ੪੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਧੜੀ ਛੰਦ

Paadharhee Chhaand ॥

PAADHARI STANZA


ਇੰਦ੍ਰਾਰ ਵੀਰ ਕੁੱਪਯੋ ਕਰਾਲ

Eiaandaraara Veera Ku`payo Karaala ॥

੨੪ ਅਵਤਾਰ ਰਾਮ - ੪੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਕਤੰਤ ਬਾਣ ਗਹਿ ਧਨੁ ਬਿਸਾਲ

Mukataanta Baan Gahi Dhanu Bisaala ॥

Inderjit in great fury, holding his wide bow, began to discharge arrows

੨੪ ਅਵਤਾਰ ਰਾਮ - ੪੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕੰਤ ਲੁੱਥ ਫਰਕੰਤ ਬਾਹ

Tharkaanta Lu`tha Pharkaanta Baaha ॥

੨੪ ਅਵਤਾਰ ਰਾਮ - ੪੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਝੰਤ ਸੂਰ ਅੱਛਰੈ ਉਛਾਹ ॥੪੭੧॥

Ju`jhaanta Soora A`chhari Auchhaaha ॥471॥

The corpses writhed and the arms of the warriors fluttered the warriors began to fight and the heavenly damsels were filled with joy.471.

੨੪ ਅਵਤਾਰ ਰਾਮ - ੪੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕੰਤ ਚੱਕ੍ਰ ਸਰਖੰਤ ਸੇਲ

Chamakaanta Cha`kar Sarkhaanta Sela ॥

੨੪ ਅਵਤਾਰ ਰਾਮ - ੪੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਮੇ ਜਟਾਲ ਜਣ ਗੰਗ ਮੇਲ

Ju`me Jattaala Jan Gaanga Mela ॥

The discs glittered, the lances moved and the fighters with matted hair sped up to fight as if they are going to take a bath in the Ganges.

੨੪ ਅਵਤਾਰ ਰਾਮ - ੪੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਘਰੇ ਸੂਰ ਆਘਾਇ ਘਾਇ

Saanghare Soora Aaghaaei Ghaaei ॥

੨੪ ਅਵਤਾਰ ਰਾਮ - ੪੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੰਤ ਬਾਣ ਚੜ ਚਉਪ ਚਾਇ ॥੪੭੨॥

Barkhaanta Baan Charha Chaupa Chaaei ॥472॥

The wounded warriors were killed and on the other hand the warriors began to shower arrows with fourfold zeal.472.

੨੪ ਅਵਤਾਰ ਰਾਮ - ੪੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੱਮੁਲੇ ਸੂਰ ਆਰੁਹੇ ਜੰਗ

Sa`mule Soora Aaruhe Jaanga ॥

੨੪ ਅਵਤਾਰ ਰਾਮ - ੪੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖੰਤ ਬਾਣ ਬਿਖ ਧਰ ਸੁਰੰਗ

Barkhaanta Baan Bikh Dhar Suraanga ॥

The frightful warriors entangled in war are showering arrows like poisonous serpents

੨੪ ਅਵਤਾਰ ਰਾਮ - ੪੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਭਿ ਹ੍ਵੈ ਅਲੋਪ ਸਰ ਬਰਖ ਧਾਰ

Nabhi Havai Alopa Sar Barkh Dhaara ॥

੨੪ ਅਵਤਾਰ ਰਾਮ - ੪੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ