Sri Dasam Granth Sahib

Displaying Page 479 of 2820

ਥਲ ਗਯੋ ਨਕੁੰਭਲਾ ਹੋਮ ਕਰਣ ॥੪੭੯॥

Thala Gayo Nakuaanbhalaa Homa Karn ॥479॥

At this time Inderjit Mehgnad forsook the war-arena and returned to perform the Hom Yajna (Sacrifice).479.

੨੪ ਅਵਤਾਰ ਰਾਮ - ੪੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਘ ਬੀਰ ਤੀਰ ਲੰਕੇਸ ਆਨ

Lagha Beera Teera Laankesa Aan ॥

੨੪ ਅਵਤਾਰ ਰਾਮ - ੪੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਕਹੈ ਬੈਣ ਤਜ ਭ੍ਰਾਤ ਕਾਨ

Eima Kahai Bain Taja Bharaata Kaan ॥

Coming near the younger brother Vibhishan said that,

੨੪ ਅਵਤਾਰ ਰਾਮ - ੪੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਹੈ ਸੱਤ੍ਰੁ ਇਹ ਘਾਤ ਹਾਥ

Aaei Hai Sa`taru Eih Ghaata Haatha ॥

੨੪ ਅਵਤਾਰ ਰਾਮ - ੪੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰਾਰ ਬੀਰ ਅਰਬਰ ਪ੍ਰਮਾਥ ॥੪੮੦॥

Eiaandaraara Beera Arbar Parmaatha ॥480॥

At that time his supreme enemy and the mighty warrior Inderjit is wwithing your ambush.480.

੨੪ ਅਵਤਾਰ ਰਾਮ - ੪੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਮਾਸ ਕਾਟ ਕਰ ਕਰਤ ਹੋਮ

Nija Maasa Kaatta Kar Karta Homa ॥

੨੪ ਅਵਤਾਰ ਰਾਮ - ੪੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰਤ ਭੂੰਮਿ ਅਰ ਚਕਤ ਬਯੋਮ

Tharharta Bhooaanmi Ar Chakata Bayoma ॥

He is performing havana (sacrifice) by chopping his flesh, with which the whole earth is trembling and the sky is wondering.

੨੪ ਅਵਤਾਰ ਰਾਮ - ੪੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਗਯੋ ਰਾਮ ਭ੍ਰਾਤਾ ਨਿਸੰਗਿ

Taha Gayo Raam Bharaataa Nisaangi ॥

੨੪ ਅਵਤਾਰ ਰਾਮ - ੪੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਧਰੇ ਧਨੁਖ ਕਟ ਕਸਿ ਨਿਖੰਗ ॥੪੮੧॥

Kar Dhare Dhanukh Katta Kasi Nikhaanga ॥481॥

Hearing this, Lakshman went there fearlessly with bow in his hand and quiver tied to his back.481.

੨੪ ਅਵਤਾਰ ਰਾਮ - ੪੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤੀ ਸੁ ਚਿਤ ਦੇਵੀ ਪ੍ਰਚੰਡ

Chiaantee Su Chita Devee Parchaanda ॥

੨੪ ਅਵਤਾਰ ਰਾਮ - ੪੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਹਣਯੋ ਬਾਣ ਕੀਨੋ ਦੁਖੰਡ

Ar Hanyo Baan Keeno Dukhaanda ॥

Inderjit began to recite for the manifestation of the goddess and Lakshman discharged his arrows and killed Inderjit into two halves.

੨੪ ਅਵਤਾਰ ਰਾਮ - ੪੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪ ਫਿਰੇ ਮਾਰ ਦੁੰਦਭ ਬਜਾਇ

Ripa Phire Maara Duaandabha Bajaaei ॥

੨੪ ਅਵਤਾਰ ਰਾਮ - ੪੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਭਜੇ ਦਈਤ ਦਲਪਤਿ ਜੁਝਾਇ ॥੪੮੨॥

Auta Bhaje Daeeet Dalapati Jujhaaei ॥482॥

Lakshman returned with his forces, playing on the drum and on the other side the demons ran away on seeing their general dead.482.

੨੪ ਅਵਤਾਰ ਰਾਮ - ੪੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਇੰਦ੍ਰਜੀਤ ਬਧਹਿ ਧਿਆਇ ਸਮਾਪਤਮ ਸਤੁ

Eiti Eiaandarjeet Badhahi Dhiaaei Samaapatama Satu ॥

End of the chapter entitled “The Killing of Inderjit’ in Ramavtar in BACHITTAR NATAK.


ਅਥ ਅਤਕਾਇ ਦਈਤ ਜੁੱਧ ਕਥਨੰ

Atha Atakaaei Daeeet Ju`dha Kathanaan ॥

Now begins the description of the war with the demon Atkaaye :


ਸੰਗੀਤ ਪਧਿਸਟਕਾ ਛੰਦ

Saangeet Padhisattakaa Chhaand ॥

SANGEET PADHISTAKA STANZA


ਕਾਗੜਦੰਗ ਕੋਪ ਕੈ ਦਈਤ ਰਾਜ

Kaagarhadaanga Kopa Kai Daeeet Raaja ॥

੨੪ ਅਵਤਾਰ ਰਾਮ - ੪੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗੜਦੰਗ ਜੁੱਧ ਕੋ ਸਜਯੋ ਸਾਜ

Jaagarhadaanga Ju`dha Ko Sajayo Saaja ॥

The demon-king in great fury, began the war,

੨੪ ਅਵਤਾਰ ਰਾਮ - ੪੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੜਦੰਗ ਬੀਰ ਬੁੱਲੇ ਅਨੰਤ

Baagarhadaanga Beera Bu`le Anaanta ॥

੨੪ ਅਵਤਾਰ ਰਾਮ - ੪੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੰਗ ਰੋਸ ਰੋਹੇ ਦੁਰੰਤ ॥੪੮੩॥

Raagarhadaanga Rosa Rohe Duraanta ॥483॥

Calling his innumerable warriors, full of resentment and very wrathful.483.

੨੪ ਅਵਤਾਰ ਰਾਮ - ੪੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਗੜਦੰਗ ਪਰਮ ਬਾਜੀ ਬੁਲੰਤ

Paagarhadaanga Parma Baajee Bulaanta ॥

੨੪ ਅਵਤਾਰ ਰਾਮ - ੪੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੰਗ ਚੱਤ੍ਰ ਨਟ ਜਯੋਂ ਕੁਦੰਤ

Chaagarhadaanga Cha`tar Natta Jayona Kudaanta ॥

Very swift-moving horses were brought who jumped hither and thither like and actor

੨੪ ਅਵਤਾਰ ਰਾਮ - ੪੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੰਗ ਕ੍ਰੂਰ ਕੱਢੇ ਹਥਿਆਰ

Kaagarhadaanga Karoor Ka`dhe Hathiaara ॥

੨੪ ਅਵਤਾਰ ਰਾਮ - ੪੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੰਗ ਆਨ ਬੱਜੇ ਜੁਝਾਰ ॥੪੮੪॥

Aagarhadaanga Aan Ba`je Jujhaara ॥484॥

Taking out their frightening weapons, the warriors began to fight with one another.484.

੨੪ ਅਵਤਾਰ ਰਾਮ - ੪੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ