Sri Dasam Granth Sahib

Displaying Page 49 of 2820

ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਅਉ ਗਦਹਾ ਅਨੇਕਦਾ ਪ੍ਰਕਾਰ ਹੀ

Paancha Baara Geedar Pukaare Pare Seet Kaal Kuaanchar Aau Gadahaa Anekadaa Parkaara Hee ॥

If the jackal howls for five times, then either the winter sets in or there is famine, but nothing happens if the elephant trumpets and ass brays many times. (Similarly the actions of a knowledgeable person are fruitful and those of an ignorant one are fr

ਅਕਾਲ ਉਸਤਤਿ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਜੋ ਪੈ ਕਲਵਤ੍ਰ ਲੀਓ ਕਾਸੀ ਬੀਚ ਚੀਰਿ ਚੀਰਿ ਚੋਰਟਾ ਕੁਠਾਰਨ ਸੋ ਮਾਰਹੀ

Kahaa Bhayo Jo Pai Kalavatar Leeao Kaasee Beecha Cheeri Cheeri Chorattaa Kutthaaran So Maarahee ॥

If one observes the ritual of sawing at Kashi, nothing will happen, because a chief is slayed and sawed several times with axes.

ਅਕਾਲ ਉਸਤਤਿ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਇਓ ਫਾਸੀ ਡਾਰਿ ਬੂਡਿਓ ਜੜ ਗੰਗਧਾਰਿ ਡਾਰਿ ਡਾਰਿ ਫਾਸਿ ਠਗ ਮਾਰਿ ਮਾਰਿ ਡਾਰਹੀ

Kahaa Bhaeiao Phaasee Daari Boodiao Jarha Gaangadhaari Daari Daari Phaasi Tthaga Maari Maari Daarahee ॥

If a fool, with a noose around his neck, is drowned on the current of Ganges, nothing will happen, because several times the dacoits kill the wayfarer by putting the noose around his neck.

ਅਕਾਲ ਉਸਤਤਿ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬੇ ਨਰਕ ਧਾਰਿ ਮੂੜ ਗਿਆਨ ਕੇ ਬਿਨਾ ਬਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੋ ਬਿਚਾਰਹੀ ॥੧੩॥੮੩॥

Doobe Narka Dhaari Moorha Giaan Ke Binaa Bichaara Bhaavanaa Biheena Kaise Giaan Ko Bichaarahee ॥13॥83॥

The fools have drowned in the current of hell without deliberations of knowledge, because how can a faithless person comprehend the concepts of knowledge?.13.83.

ਅਕਾਲ ਉਸਤਤਿ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ

Taapa Ke Sahe Te Jo Pai Paaeeeaai Ataapa Naatha Taapanaa Aneka Tan Ghaaeila Sahata Hai ॥

If the Blissful Lord is realised by the endurance of sufferings, then a wounded person endures several types of sufferings on his body.

ਅਕਾਲ ਉਸਤਤਿ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ

Jaapa Ke Keeee Te Jo Pai Paayata Ajaapa Dev Poodanaa Sadeeva Tuhee Tuhee Aucharta Hai ॥

If the unmutterable Lord can be realised by the repetition of His Name, then a small bird called pudana repeats “Tuhi, Tuhi” (Thou art everyting) all the time.

ਅਕਾਲ ਉਸਤਤਿ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਯਤ ਅਨਲ ਅਕਾਸ ਪੰਛੀ ਡੋਲਬੋ ਕਰਤ ਹੈ

Nabha Ke Aude Te Jo Pai Naaraaein Paaeeeyata Anla Akaas Paanchhee Dolabo Karta Hai ॥

If the Lord can be realised by flying in the sky, then the phonix always flies in the sky.

ਅਕਾਲ ਉਸਤਤਿ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗ ਮੈ ਜਰੇ ਤੇ ਗਤਿ ਰਾਂਡ ਕੀ ਪਰਤ ਕਰਿ ਪਤਾਲ ਕੇ ਬਾਸੀ ਕਿਉ ਭੁਜੰਗ ਤਰਤ ਹੈ ॥੧੪॥੮੪॥

Aaga Mai Jare Te Gati Raanda Kee Parta Kari Pataala Ke Baasee Kiau Bhujang Na Tarta Hai ॥14॥84॥

If the salvation is attained by burning oneself in fire, then the woman burning herself on the funeral pyre of her husband (Sati) should get salvation and if one achieves liberation by residing in a cave, then why the serpents residing in the nether-world

ਅਕਾਲ ਉਸਤਤਿ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ

Koaoo Bhaeiao Muaandeeaa Saanniaasee Koaoo Jogee Bhaeiao Koaoo Barhamachaaree Koaoo Jatee Anumaanbo ॥

Somebody became a Bairagi (recluse), somebody a Sannyasi (mendicant). Somebody a Yogi, somebody a Brahmchari (student observing celibacy) and someone is considered a celibate.

ਅਕਾਲ ਉਸਤਤਿ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ

Hiaandoo Turka Koaoo Raaphijee Eimaam Saaphee Maansa Kee Jaati Sabai Eekai Pahachaanbo ॥

Someone is Hindu and someone a Muslim, then someone is Shia, and someone a Sunni, but all the human beings, as a species, are recognized as one and the same.

ਅਕਾਲ ਉਸਤਤਿ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾ ਕਰੀਮ ਸੋਈ ਰਾਜਿਕ ਰਹੀਮ ਓਈ ਦੂਸਰੋ ਭੇਦ ਕੋਈ ਭੂਲਿ ਭ੍ਰਮ ਮਾਨਬੋ

Kartaa Kareema Soeee Raajika Raheema Aoeee Doosaro Na Bheda Koeee Bhooli Bharma Maanbo ॥

Karta (The Creator) and Karim (Merciful) is the same Lord, Razak (The Sustainer) and Rahim (Compassionate) is the same Lord, there is no other second, therefore consider this verbal distinguishing feature of Hindusim and Islam as an error and an illusion.

ਅਕਾਲ ਉਸਤਤਿ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ ॥੧੫॥੮੫॥

Eeka Hee Kee Seva Sabha Hee Ko Gurdev Eeka Eeka Hee Saroop Sabai Eekai Joti Jaanbo ॥15॥85॥

Thus worship the ONE LORD, who is the common enlightener of all all have been created in His Image and amongst all comprehend the same ONE LIGHT. 15.85.

ਅਕਾਲ ਉਸਤਤਿ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹੁਰਾ ਮਸੀਤ ਸੋਈ ਪੂਜਾ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ

Dehuraa Maseet Soeee Poojaa Aou Nivaaja Aoeee Maansa Sabai Eeka Pai Aneka Ko Bharmaau Hai ॥

The temple and the mosque are the same, there is no difference between a Hindu worship and Muslim prayer all the human beings are the same, but the illusion is of various types.

ਅਕਾਲ ਉਸਤਤਿ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ

Devataa Adev Jachha Gaandharba Turka Hiaandoo Niaare Niaare Desan Ke Bhesa Ko Parbhaau Hai ॥

The gods, demons, Yakshas, Gandharvas, Turks and Hindus… all these are due to the differences of the various garbs of different countries.

ਅਕਾਲ ਉਸਤਤਿ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਿਸ ਆਬ ਕੋ ਰਲਾਉ ਹੈ

Eekai Nain Eekai Kaan Eekai Deha Eekai Baan Khaaka Baada Aatisa Aou Aaba Ko Ralaau Hai ॥

The eyes are the same, the ears the same, the bodies are the same and the habits are the same, all the creation is the amalgam of earth, air, fire and water.

ਅਕਾਲ ਉਸਤਤਿ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ ॥੧੬॥੮੬॥

Alaha Abhekh Soeee Puraan Aau Kuraan Aoeee Eeka Hee Saroop Sabai Eeka Hee Banaau Hai ॥16॥86॥

Allah of Muslims and Abhekh (Guiseless) of Hindus are the same, the Puranas of Hindus and the holy Quran of the Muslims depict the same reality all have been created in the image of the same Lord and have the same formation. 16.86.

ਅਕਾਲ ਉਸਤਤਿ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਏਕ ਆਗ ਤੇ ਕਨੂਕਾ ਕੋਟਿ ਆਗਿ ਉਠੈ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ

Jaise Eeka Aaga Te Kanookaa Kotti Aagi Autthai Niaare Niaare Huei Kai Pheri Aaga Mai Milaahinage ॥

Just as millions of sparks are created from the fire although they are different entities, they merge in the same fire.

ਅਕਾਲ ਉਸਤਤਿ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਏਕ ਧੂਰਿ ਤੇ ਅਨੇਕ ਧੂਰਿ ਪੂਰਤ ਹੈ ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿਂਗੇ

Jaise Eeka Dhoori Te Aneka Dhoori Poorata Hai Dhoori Ke Kanookaa Phera Dhoori Hee Samaahinage ॥

Just as from of waves are created on the surface of the big rivers and all the waves are called water.

ਅਕਾਲ ਉਸਤਤਿ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਏਕ ਨਦ ਤੇ ਤਰੰਗ ਕੋਟਿ ਉਪਜਤ ਹੈ ਪਾਨਿ ਕੇ ਤਰੰਗ ਸਬੈ ਪਾਨਿ ਹੀ ਕਹਾਹਿਂਗੇ

Jaise Eeka Nada Te Taraanga Kotti Aupajata Hai Paani Ke Taraanga Sabai Paani Hee Kahaahinage ॥

Just as from of waves are created on the surface of the big rivers and all the waves are called water.

ਅਕਾਲ ਉਸਤਤਿ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ ਤਾਹੀ ਤੇ ਉਪਜਿ ਸਬੈ ਤਾਹੀ ਮੈ ਸਮਾਹਿਂਗੇ ॥੧੭॥੮੭॥

Taise Bisava Roop Te Abhoota Bhoota Pargatta Hoei Taahee Te Aupaji Sabai Taahee Mai Samaahinage ॥17॥87॥

Similarly the animate and inanimate objects come out of the Supreme Lord having been created from the same Lord, they merge in the same Lord. 17.87.

ਅਕਾਲ ਉਸਤਤਿ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਕਛ ਮਛ ਕੇਤੇ ਉਨ ਕਉ ਕਰਤ ਭਛ ਕੇਤੇ ਅਛ ਬਛ ਹੁਇ ਸਪਛ ਉਡ ਜਾਹਿਂਗੇ

Kete Kachha Machha Kete Auna Kau Karta Bhachha Kete Achha Bachha Huei Sapachha Auda Jaahinage ॥

There are many a tortoise and fish and there are many who devour them there are many a winged phoenix, who always continue flying.

ਅਕਾਲ ਉਸਤਤਿ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਨਭ ਬੀਚ ਅਛ ਪਛ ਕਉ ਕਰੈਂਗੇ ਭਛ ਕੇਤਕ ਪ੍ਰਤਛ ਹੁਇ ਪਚਾਇ ਖਾਇ ਜਾਹਿਂਗੇ

Kete Nabha Beecha Achha Pachha Kau Karinage Bhachha Ketaka Partachha Huei Pachaaei Khaaei Jaahinage ॥

There are many who devour even the phonenix in the sky and there are many, who even eat and digest the materialized devourers.

ਅਕਾਲ ਉਸਤਤਿ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਏ ਸਬੈ ਕਾਲ ਹੀ ਚਬਾਹਿਂਗੇ

Jala Kahaa Thala Kahaa Gagan Ke Gauna Kahaa Kaal Ke Banaaee Sabai Kaal Hee Chabaahinage ॥

Not only to speak of the residents of water, earth and wanders of the sky, all those created by god of death will ultimately be devoured ( destroyed) by him.

ਅਕਾਲ ਉਸਤਤਿ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜਿ ਸਬੈ ਤਾਹੀ ਮੈ ਸਮਾਹਿਂਗੇ ॥੧੮॥੮੮॥

Teja Jiau Ateja Mai Ateja Jaise Teja Leena Taahee Te Aupaji Sabai Taahee Mai Samaahinage ॥18॥88॥

Just as the light merged in darkness and the darkness in the light all the created beings generated by the Lord will ultimately merge in Him. 18.88.

ਅਕਾਲ ਉਸਤਤਿ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ