Sri Dasam Granth Sahib

Displaying Page 493 of 2820

ਮੱਚੇ ਕੋਟਿ ਭੱਗੇ ਏਕ

Ma`che Kotti Bha`ge Eeka ॥

The clusters of corpses are lying scattered the warriors are engrossed in a horrible war on one side and on the other, some of them are running away.

੨੪ ਅਵਤਾਰ ਰਾਮ - ੫੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੱਸੇ ਭੂਤ ਪ੍ਰੇਤ ਮਸਾਣ

Ha`se Bhoota Pareta Masaan ॥

੨੪ ਅਵਤਾਰ ਰਾਮ - ੫੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੁੱਝੇ ਜੁੱਝ ਰੁੱਝ ਕ੍ਰਿਪਾਣ ॥੫੫੮॥

Lu`jhe Ju`jha Ru`jha Kripaan ॥558॥

The ghosts and friends are laughing in the cemeteries and here the brave fighters are fighting after receiving blows of swords.558.

੨੪ ਅਵਤਾਰ ਰਾਮ - ੫੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੜਾ ਛੰਦ

Baharhaa Chhaand ॥

BAHRAA STANZA


ਅਧਿਕ ਰੋਸ ਕਰ ਰਾਜ ਪਖਰੀਆ ਧਾਵਹੀ

Adhika Rosa Kar Raaja Pakhreeaa Dhaavahee ॥

੨੪ ਅਵਤਾਰ ਰਾਮ - ੫੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਰਾਮ ਬਿਨੁ ਸੰਕ ਪੁਕਾਰਤ ਆਵਹੀ

Raam Raam Binu Saanka Pukaarata Aavahee ॥

The demon warriors wearing armours, march forward in great fury, but on reaching within the forces of Ram, they become like followers of Ram and begin to shout the name of Ram

੨੪ ਅਵਤਾਰ ਰਾਮ - ੫੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁੱਝ ਜੁੱਝ ਝੜ ਪੜਤ ਭਯਾਨਕ ਭੂਮ ਪਰ

Ru`jha Ju`jha Jharha Parhata Bhayaanka Bhooma Par ॥

੨੪ ਅਵਤਾਰ ਰਾਮ - ੫੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਚੰਦ੍ਰ ਕੇ ਹਾਥ ਗਏ ਭਵਸਿੰਧ ਤਰ ॥੫੫੯॥

Raamchaandar Ke Haatha Gaee Bhavasiaandha Tar ॥559॥

While fighting they fall down on the earth in a dreadful posture and ferring across the world-ocean at the hands of Ram.559.

੨੪ ਅਵਤਾਰ ਰਾਮ - ੫੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਮਟ ਸਾਂਗ ਸੰਗ੍ਰਹੈ ਸਮੁਹ ਹੁਐ ਜੂਝਹੀ

Simatta Saanga Saangarhai Samuha Huaai Joojhahee ॥

੨੪ ਅਵਤਾਰ ਰਾਮ - ੫੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਹੁਐ ਗਿਰਤ ਘਰ ਕਹ ਬੂਝਹੀ

Ttooka Ttooka Huaai Grita Na Ghar Kaha Boojhahee ॥

After revolving and holding the lance the warriors come forward and fight and fall down on being chopped into bits

੨੪ ਅਵਤਾਰ ਰਾਮ - ੫੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਖੰਡ ਹੁਐ ਗਿਰਤ ਖੰਡ ਧਨ ਖੰਡ ਰਨ

Khaanda Khaanda Huaai Grita Khaanda Dhan Khaanda Ran ॥

੨੪ ਅਵਤਾਰ ਰਾਮ - ੫੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਕ ਤਨਕ ਲਗ ਜਾਂਹਿ ਅਸਨ ਕੀ ਧਾਰ ਤਨ ॥੫੬੦॥

Tanka Tanka Laga Jaanhi Asan Kee Dhaara Tan ॥560॥

On receiving only the small blows of the edge of swords the brave fighters fall down in numerous part.560.

੨੪ ਅਵਤਾਰ ਰਾਮ - ੫੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗੀਤ ਬਹੜਾ ਛੰਦ

Saangeet Baharhaa Chhaand ॥

SANGEET BAHRA STANZA


ਸਾਗੜਦੀ ਸਾਂਗ ਸੰਗ੍ਰਹੈ ਤਾਗੜਦੀ ਰਣ ਤੁਰੀ ਨਚਾਵਹਿ

Saagarhadee Saanga Saangarhai Taagarhadee Ran Turee Nachaavahi ॥

੨੪ ਅਵਤਾਰ ਰਾਮ - ੫੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਾਗੜਦੀ ਝੂਮ ਗਿਰ ਭੂਮਿ ਸਾਗੜਦੀ ਸੁਰਪੁਰਹਿ ਸਿਧਾਵਹਿ

Jhaagarhadee Jhooma Gri Bhoomi Saagarhadee Surpurhi Sidhaavahi ॥

Holding the lances the warriors are causing them to dance in the war and after swinging and falling on the earth, they are leaving for the abode of gods

੨੪ ਅਵਤਾਰ ਰਾਮ - ੫੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੀ ਅੰਗ ਹੁਐ ਭੰਗ ਆਗੜਦੀ ਆਹਵ ਮਹਿ ਡਿਗਹੀ

Aagarhadee Aanga Huaai Bhaanga Aagarhadee Aahava Mahi Digahee ॥

੨੪ ਅਵਤਾਰ ਰਾਮ - ੫੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਾਗੜਦੀ ਵੀਰ ਬਿਕ੍ਰਾਰ ਸਾਗੜਦੀ ਸ੍ਰੋਣਤ ਤਨ ਭਿਗਹੀ ॥੫੬੧॥

Ho Baagarhadee Veera Bikaraara Saagarhadee Saronata Tan Bhigahee ॥561॥

The brave fighters are falling with chopped limbs in the battlefield and their dreadful bodies are saturated with blood.561.

੨੪ ਅਵਤਾਰ ਰਾਮ - ੫੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗੜਦੀ ਰੋਸ ਰਿਪ ਰਾਜ ਲਾਗੜਦੀ ਲਛਮਣ ਪੈ ਧਾਯੋ

Raagarhadee Rosa Ripa Raaja Laagarhadee Lachhaman Pai Dhaayo ॥

੨੪ ਅਵਤਾਰ ਰਾਮ - ੫੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗੜਦੀ ਕ੍ਰੋਧ ਤਨ ਕੁੜਯੋ ਪਾਗੜਦੀ ਹੁਐ ਪਵਨ ਸਿਧਾਯੋ

Kaagarhadee Karodha Tan Kurhayo Paagarhadee Huaai Pavan Sidhaayo ॥

The enemy-king Ravana fell in great fury on lakshman and went towards him with wind speed and great ire

੨੪ ਅਵਤਾਰ ਰਾਮ - ੫੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੜਦੀ ਅਨੁਜ ਉਰ ਤਾਤ ਘਾਗੜਦੀ ਗਹਿ ਘਾਇ ਪ੍ਰਹਾਰਯੋ

Aagarhadee Anuja Aur Taata Ghaagarhadee Gahi Ghaaei Parhaarayo ॥

੨੪ ਅਵਤਾਰ ਰਾਮ - ੫੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਾਗੜਦੀ ਝੂਮਿ ਭੂਅ ਗਿਰਯੋ ਸਾਗੜਦੀ ਸੁਤ ਬੈਰ ਉਤਾਰਯੋ ॥੫੬੨॥

Jhaagarhadee Jhoomi Bhooa Griyo Saagarhadee Suta Bari Autaarayo ॥562॥

He inflicted a wound on the heart of Lakshman and in this way wreaking vengeance on him for the killing of his son, he cused the fall of Lakshman.562.

੨੪ ਅਵਤਾਰ ਰਾਮ - ੫੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਗੜਦੀ ਚਿੰਕ ਚਾਂਵਡੀ ਡਾਗੜਦੀ ਡਾਕਣ ਡੱਕਾਰੀ

Chaagarhadee Chiaanka Chaanvadee Daagarhadee Daakan Da`kaaree ॥

The vultures shriked and the vampires belched

੨੪ ਅਵਤਾਰ ਰਾਮ - ੫੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਗੜਦੀ ਭੂਤ ਭਰ ਹਰੇ ਰਾਗੜਦੀ ਰਣ ਰੋਸ ਪ੍ਰਜਾਰੀ

Bhaagarhadee Bhoota Bhar Hare Raagarhadee Ran Rosa Parjaaree ॥

Burning in this fire of fury in the battlefield the ghosts and others were filled with joy

੨੪ ਅਵਤਾਰ ਰਾਮ - ੫੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗੜਦੀ ਮੂਰਛਾ ਭਯੋ ਲਾਗੜਦੀ ਲਛਮਣ ਰਣ ਜੁਝਯੋ

Maagarhadee Moorachhaa Bhayo Laagarhadee Lachhaman Ran Jujhayo ॥

Lakshman while fighting in the field became unconscious and Ram,

੨੪ ਅਵਤਾਰ ਰਾਮ - ੫੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ