Sri Dasam Granth Sahib

Displaying Page 500 of 2820

ਮੱਚਿਓ ਆਨ ਤੁਮੱਲ ਜਬ ਜੁੱਧੰ

Ma`chiao Aan Tuma`la Jaba Ju`dhaan ॥

The foolish Ravana was highly infuriated in the war when the terrible war began amidst violent resonance,

੨੪ ਅਵਤਾਰ ਰਾਮ - ੫੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝੇ ਸਕਲ ਸੂਰਮਾਂ ਸੁੱਧੰ

Joojhe Sakala Sooramaan Su`dhaan ॥

੨੪ ਅਵਤਾਰ ਰਾਮ - ੫੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਦਲ ਮੱਧਿ ਸਬਦ ਕਰ ਉੱਧੰ ॥੫੯੬॥

Ar Dala Ma`dhi Sabada Kar Auo`dhaan ॥596॥

All the warriors began to fight and roam shouting violently among the enemy forces.596.

੨੪ ਅਵਤਾਰ ਰਾਮ - ੫੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਧਾਯੋ ਕਰ ਕ੍ਰੁੱਧੰ ਸੁਭਟ ਬਿਰੁੱਧੰ ਗਲਿਤ ਸੁਬੁੱਧੰ ਗਹਿ ਬਾਣੰ

Dhaayo Kar Karu`dhaan Subhatta Biru`dhaan Galita Subu`dhaan Gahi Baanaan ॥

That demon of vicious intellect, holding arrows in his hand and highly enraged marched forward to wage a war.

੨੪ ਅਵਤਾਰ ਰਾਮ - ੫੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੋ ਰਣ ਸੁੱਧੰ ਨਚਤ ਕਬੁੱਧੰ ਅਤ ਧੁਨ ਉੱਧੰ ਧਨੁ ਤਾਣੰ

Keeno Ran Su`dhaan Nachata Kabu`dhaan Ata Dhuna Auo`dhaan Dhanu Taanaan ॥

He fought a terrible war and amidst the pulled up bows in the battlefield, the headless trunks began to dance.

੨੪ ਅਵਤਾਰ ਰਾਮ - ੫੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਏ ਰਜਵਾਰੇ ਦੁੱਧਰ ਹਕਾਰੇ ਸੁ ਬ੍ਰਣ ਪ੍ਰਹਾਰੇ ਕਰ ਕੋਪੰ

Dhaaee Rajavaare Du`dhar Hakaare Su Barn Parhaare Kar Kopaan ॥

The king moved forward while challenging and inflicting wounds on the warriors, they were in great ire

੨੪ ਅਵਤਾਰ ਰਾਮ - ੫੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇਨ ਤਨ ਰੱਜੇ ਦੁ ਪਗ ਭੱਜੇ ਜਨੁ ਹਰ ਗੱਜੇ ਪਗ ਰੋਪੰ ॥੫੯੭॥

Ghaaein Tan Ra`je Du Paga Na Bha`je Janu Har Ga`je Paga Ropaan ॥597॥

The wounds were inflicted on the bodies of the fighters, but still they are not fleeing and thundering like clouds, they are firmly standing and fighti

੨੪ ਅਵਤਾਰ ਰਾਮ - ੫੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalasa ॥

KALAS


ਅਧਿਕ ਰੋਸ ਸਾਵਤ ਰਨ ਜੂਟੇ

Adhika Rosa Saavata Ran Jootte ॥

With the increase of indignation the warriors attacked each other and

੨੪ ਅਵਤਾਰ ਰਾਮ - ੪੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਖਤਰ ਟੋਪ ਜਿਰੈ ਸਭ ਫੂਟੇ

Bakhtar Ttopa Jrii Sabha Phootte ॥

The armours and helmets were shattered,

੨੪ ਅਵਤਾਰ ਰਾਮ - ੪੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਰ ਚਲੇ ਸਾਇਕ ਜਨ ਛੂਟੇ

Nisar Chale Saaeika Jan Chhootte ॥

The arrows were discharged from bows and

੨੪ ਅਵਤਾਰ ਰਾਮ - ੪੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਿਕ ਸਿਚਾਨ ਮਾਸ ਲਖ ਟੂਟੇ ॥੪੯੮॥

Janika Sichaan Maasa Lakh Ttootte ॥498॥

The bits of flesh fell on being chopped form the bodies of the enemies.598.

੨੪ ਅਵਤਾਰ ਰਾਮ - ੪੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਸਾਇਕ ਜਣੁ ਛੂਟੇ ਤਿਮ ਅਰਿ ਜੂਟੇ ਬਖਤਰ ਫੂਟੇ ਜੇਬ ਜਿਰੇ

Saaeika Janu Chhootte Tima Ari Jootte Bakhtar Phootte Jeba Jire ॥

As soon as the arrows are discharged, the enemies in still greather numbers gather and prepare to fight even with the shattered armour

੨੪ ਅਵਤਾਰ ਰਾਮ - ੫੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਸਹਰ ਭੁਖਿਆਏ ਤਿਮੁ ਅਰਿ ਧਾਏ ਸੱਸਤ੍ਰ ਨਚਾਇਨ ਫੇਰਿ ਫਿਰੇਂ

Masahar Bhukhiaaee Timu Ari Dhaaee Sa`satar Nachaaein Pheri Phirena ॥

They move forward and run like a hungry person here and there they are roaming hither and thither, striking their weapons.

੨੪ ਅਵਤਾਰ ਰਾਮ - ੫੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਨਮੁਖਿ ਰਣ ਗਾਜੈਂ ਕਿਮਹੂੰ ਭਾਜੈਂ ਲਖ ਸੁਰ ਲਾਜੈਂ ਰਣ ਰੰਗੰ

Sanmukhi Ran Gaajaina Kimahooaan Na Bhaajaina Lakh Sur Laajaina Ran Raangaan ॥

They fight face to face and don not run away seeing them waging war even the gods feel shy.

੨੪ ਅਵਤਾਰ ਰਾਮ - ੫੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈ ਧੁਨ ਕਰਹੀ ਪੁਹਪਨ ਡਰਹੀ ਸੁ ਬਿਧਿ ਉਚਰਹੀ ਜੈ ਜੰਗੰ ॥੫੯੯॥

Jai Jai Dhuna Karhee Puhapan Darhee Su Bidhi Aucharhee Jai Jaangaan ॥599॥

The gods seeing the terrible war shower flowers with the sound of ‘hail, hail they also hail the fight in the war arena.599.

੨੪ ਅਵਤਾਰ ਰਾਮ - ੫੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalasa ॥

KALAS


ਮੁਖ ਤੰਬੋਰ ਅਰੁ ਰੰਗ ਸੁਰੰਗੰ

Mukh Taanbora Aru Raanga Suraangaan ॥

੨੪ ਅਵਤਾਰ ਰਾਮ - ੬੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਡਰ ਭ੍ਰਮੰਤ ਭੂੰਮਿ ਉਹ ਜੰਗੰ

Nidar Bharmaanta Bhooaanmi Auha Jaangaan ॥

There is betel in the mouth of Ravana an the colour of his body is red, he is moving fearlessly in the battlefield

੨੪ ਅਵਤਾਰ ਰਾਮ - ੬੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਪਤ ਮਲੈ ਘਨਸਾਰ ਸੁਰੰਗੰ

Lipata Malai Ghansaara Suraangaan ॥

He has plastered his body with sandalwood

੨੪ ਅਵਤਾਰ ਰਾਮ - ੬੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਭਾਨ ਗਤਿਵਾਨ ਉਤੰਗੰ ॥੬੦੦॥

Roop Bhaan Gativaan Autaangaan ॥600॥

He is bright like the sun and is moving with a superior gait.600.

੨੪ ਅਵਤਾਰ ਰਾਮ - ੬੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA