Sri Dasam Granth Sahib

Displaying Page 501 of 2820

ਤਨ ਸੁਭਤ ਸੁਰੰਗੰ ਛਬਿ ਅੰਗ ਅੰਗੰ ਲਜਤ ਅਨੰਗੰ ਲਖ ਨੈਣੰ

Tan Subhata Suraangaan Chhabi Aanga Aangaan Lajata Anaangaan Lakh Nainaan ॥

੨੪ ਅਵਤਾਰ ਰਾਮ - ੬੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਿਤ ਕਚਕਾਰੇ ਅਤ ਘੁੰਘਰਾਰੇ ਰਸਨ ਰਸਾਰੇ ਮ੍ਰਿਦ ਬੈਣੰ

Sobhita Kachakaare Ata Ghuaangharaare Rasan Rasaare Mrida Bainaan ॥

Seeing his winsome body and elegant limbs, the god of love is feeling shy, he has back curly hair and sweet speech

੨੪ ਅਵਤਾਰ ਰਾਮ - ੬੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਿ ਛਕਤ ਸੁਬਾਸੰ ਦਿਨਸ ਪ੍ਰਕਾਸੰ ਜਨੁ ਸਸ ਭਾਸੰ ਤਸ ਸੋਭੰ

Mukhi Chhakata Subaasaan Dinsa Parkaasaan Janu Sasa Bhaasaan Tasa Sobhaan ॥

His face is fragranted and appears shining like sun and glorifying like moon.

੨੪ ਅਵਤਾਰ ਰਾਮ - ੬੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਤ ਚਖ ਚਾਰੰ ਸੁਰਪੁਰ ਪਯਾਰੰ ਦੇਵ ਦਿਵਾਰੰ ਲਖਿ ਲੋਭੰ ॥੬੦੧॥

Reejhata Chakh Chaaraan Surpur Payaaraan Dev Divaaraan Lakhi Lobhaan ॥601॥

On seeing him all feel delighted and the people of the abode of gods also do not hesitate to see him.601.

੨੪ ਅਵਤਾਰ ਰਾਮ - ੬੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalasa ॥

KALAS


ਚੰਦ੍ਰਹਾਸ ਏਕੰ ਕਰ ਧਾਰੀ

Chaandarhaasa Eekaan Kar Dhaaree ॥

In one of his hands there was the sword named Chandrahaas

੨੪ ਅਵਤਾਰ ਰਾਮ - ੬੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਆ ਧੋਪੁ ਗਹਿ ਤ੍ਰਿਤੀ ਕਟਾਰੀ

Duteeaa Dhopu Gahi Tritee Kattaaree ॥

In the second hand was another arm named Dhop and in the third hand there was spear

੨੪ ਅਵਤਾਰ ਰਾਮ - ੬੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰਥ ਹਾਥ ਸੈਹਥੀ ਉਜਿਆਰੀ

Chatartha Haatha Saihthee Aujiaaree ॥

In his fourth hand there was a weapons named Saihathi having sharp glimmer,

੨੪ ਅਵਤਾਰ ਰਾਮ - ੬੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਫਨ ਗੁਰਜ ਕਰਤ ਚਮਕਾਰੀ ॥੬੦੨॥

Gophan Gurja Karta Chamakaaree ॥602॥

In his fifth hand and sixth hand there was a glittering mace and a weapon named Gophan.602.

੨੪ ਅਵਤਾਰ ਰਾਮ - ੬੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਸਤਏ ਅਸ ਭਾਰੀ ਗਦਹਿ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ

Sataee Asa Bhaaree Gadahi Aubhaaree Trisoola Sudhaaree Chhurkaaree ॥

In his seventh hand there was another heavy and swollen mace and

੨੪ ਅਵਤਾਰ ਰਾਮ - ੬੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੂਵਾ ਅਰ ਬਾਨੰ ਸੁ ਕਸਿ ਕਮਾਨੰ ਚਰਮ ਅਪ੍ਰਮਾਨੰ ਧਰ ਭਾਰੀ

Jaanboovaa Ar Baanaan Su Kasi Kamaanaan Charma Aparmaanaan Dhar Bhaaree ॥

In other hands there were trident, pincers, arrows, bow etc. as weapons and arms.

੨੪ ਅਵਤਾਰ ਰਾਮ - ੬੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਦ੍ਰਏ ਗਲੋਲੰ ਪਾਸ ਅਮੋਲੰ ਪਰਸ ਅਡੋਲੰ ਹਥਿ ਨਾਲੰ

Paandaree Galolaan Paasa Amolaan Parsa Adolaan Hathi Naalaan ॥

In his fifteenth hand there were an arm-like pellet bow and weapons named Pharsa.

੨੪ ਅਵਤਾਰ ਰਾਮ - ੬੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਛੂਆ ਪਹਰਾਯੰ ਪਟਾ ਭ੍ਰਮਾਯੰ ਜਿਮ ਜਮ ਧਾਯੰ ਬਿਕਰਾਲੰ ॥੬੦੩॥

Bichhooaa Paharaayaan Pattaa Bharmaayaan Jima Jama Dhaayaan Bikaraalaan ॥603॥

He had worn in his hands steel-hooked weapons shaped like tiger’s claws and he was roaming like dreadful Yama.603.

੨੪ ਅਵਤਾਰ ਰਾਮ - ੬੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਸ

Kalasa ॥

KALAS


ਸਿਵ ਸਿਵ ਸਿਵ ਮੁਖ ਏਕ ਉਚਾਰੰ

Siva Siva Siva Mukh Eeka Auchaaraan ॥

He was repeating the name of Shiva from one face,

੨੪ ਅਵਤਾਰ ਰਾਮ - ੬੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਅ ਪ੍ਰਭਾ ਜਾਨਕੀ ਨਿਹਾਰੰ

Duteea Parbhaa Jaankee Nihaaraan ॥

From the second he was looking at the beauty of Sita

੨੪ ਅਵਤਾਰ ਰਾਮ - ੬੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਤੀਅ ਝੁੰਡ ਸਭ ਸੁਭਟ ਪਚਾਰੰ

Triteea Jhuaanda Sabha Subhatta Pachaaraan ॥

From the third he was seeing his own warriors and

੨੪ ਅਵਤਾਰ ਰਾਮ - ੬੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਤ੍ਰਥ ਕਰਤ ਮਾਰ ਹੀ ਮਾਰੰ ॥੬੦੪॥

Chatartha Karta Maara Hee Maaraan ॥604॥

From the fourth he was shouting “Kill, Kill”.604.

੨੪ ਅਵਤਾਰ ਰਾਮ - ੬੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਛੰਦ

Tribhaangee Chhaand ॥

TRIBHANGI STANZA


ਪਚਏ ਹਨਵੰਤੰ ਲਖ ਦੁਤ ਮੰਤੰ ਸੁ ਬਲ ਦੁਰੰਤੰ ਤਜਿ ਕਲਿਣੰ

Pachaee Hanvaantaan Lakh Duta Maantaan Su Bala Duraantaan Taji Kalinaan ॥

੨੪ ਅਵਤਾਰ ਰਾਮ - ੬੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਠਏ ਲਖਿ ਭ੍ਰਾਤੰ ਤਕਤ ਪਪਾਤੰ ਲਗਤ ਘਾਤੰ ਜੀਅ ਜਲਿਣੰ

Chhatthaee Lakhi Bharaataan Takata Papaataan Lagata Na Ghaataan Jeea Jalinaan ॥

From his fifth face he was looking at Hanuman and repeating the mantra at great speed and was trying to pull his strength. From his sixth head he was seeing his fallen brother Kumbhkarn and his heart was burning.

੨੪ ਅਵਤਾਰ ਰਾਮ - ੬੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਏ ਲਖਿ ਰਘੁਪਤਿ ਕਪ ਦਲ ਅਧਪਤਿ ਸੁਭਟ ਬਿਕਟ ਮਤ ਜੁਤ ਭ੍ਰਾਤੰ

Sataee Lakhi Raghupati Kapa Dala Adhapati Subhatta Bikatta Mata Juta Bharaataan ॥

੨੪ ਅਵਤਾਰ ਰਾਮ - ੬੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਠਿਓ ਸਿਰਿ ਢੋਰੈਂ ਨਵਮਿ ਨਿਹੋਰੈਂ ਦਸਯਨ ਬੋਰੈਂ ਰਿਸ ਰਾਤੰ ॥੬੦੫॥

Atthiao Siri Dhoraina Navami Nihoraina Dasayan Boraina Risa Raataan ॥605॥

From his seventh head he was seeing Ram and the army of monkeys and other mighty warriors. He was shaking his eight head and surveying everything from his ninth head and he was getting highly infuriated with rage.605.

੨੪ ਅਵਤਾਰ ਰਾਮ - ੬੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ