Sri Dasam Granth Sahib

Displaying Page 505 of 2820

ਸ੍ਰੀ ਰਘੁਰਾਜ ਬਰਯੋ ਸੀਅ ਕੋ ਬਹੁਰੋ ਜਨੁ ਜੁੱਧ ਸੁਯੰਬਰ ਜੈ ਕੈ ॥੬੨੨॥

Sree Raghuraaja Baryo Seea Ko Bahuro Janu Ju`dha Suyaanbar Jai Kai ॥622॥

After the war Ram wedded Sita again as if he had conquered her in the ceremony of Swayyamvara.622.

੨੪ ਅਵਤਾਰ ਰਾਮ - ੬੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦਸ ਸਿਰ ਬਧਹ ਧਿਆਇ ਸਮਾਪਤਮ ਸਤੁ

Eiti Sree Bachitar Naattake Raamvataara Dasa Sri Badhaha Dhiaaei Samaapatama Satu ॥

End of the chapter entitled ‘Killing of the Ten-headed (Ravana) in Ramavtar in BACHITTAR NATAK.


ਅਥ ਮਦੋਦਰੀ ਸਮੋਧ ਬਭੀਛਨ ਕੋ ਲੰਕ ਰਾਜ ਦੀਬੋ

Atha Madodaree Samodha Babheechhan Ko Laanka Raaja Deebo ॥

Now begins the description of contemporaneous knowledge to Mandodari and the bestowal of the kingdom of Lanka to Vibhishana:


ਸੀਤਾ ਮਿਲਬੋ ਕਥਨੰ

Seetaa Milabo Kathanaan ॥

Description of the Union with Sita :


ਸ੍ਵੈਯਾ ਛੰਦ

Savaiyaa Chhaand ॥

SWAYYA STANZA


ਇੰਦ੍ਰ ਡਰਾਕੁਲ ਥੋ ਜਿੱਹ ਕੇ ਡਰ ਸੂਰਜ ਚੰਦ੍ਰ ਹੁਤੋ ਭਯ ਭੀਤੋ

Eiaandar Daraakula Tho Ji`ha Ke Dar Sooraja Chaandar Huto Bhaya Bheeto ॥

੨੪ ਅਵਤਾਰ ਰਾਮ - ੬੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟ ਲਯੋ ਧਨ ਜਉਨ ਧਨੇਸ ਕੋ ਬ੍ਰਹਮ ਹੁਤੋ ਚਿਤ ਮੋਨਨਿ ਚੀਤੋ

Lootta Layo Dhan Jauna Dhanesa Ko Barhama Huto Chita Monani Cheeto ॥

He, from whom Indra, moon and sun felt baffled, he who had plundered the stores of Kuber and he before whom Brahma kept silent

੨੪ ਅਵਤਾਰ ਰਾਮ - ੬੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਸੇ ਭੂਪ ਅਨੇਕ ਲਰੈ ਇਨ ਸੌ ਫਿਰਿ ਕੈ ਗ੍ਰਹ ਜਾਤ ਜੀਤੋ

Eiaandar Se Bhoop Aneka Lari Ein Sou Phiri Kai Garha Jaata Na Jeeto ॥

He with whom many beings like Indra fought, but who could not be conquered

੨੪ ਅਵਤਾਰ ਰਾਮ - ੬੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਰਨ ਆਜ ਭਲੈਂ ਰਘੁਰਾਜ ਸੁ ਜੁੱਧ ਸੁਯੰਬਰ ਕੈ ਸੀਅ ਜੀਤੋ ॥੬੨੩॥

So Ran Aaja Bhalaina Raghuraaja Su Ju`dha Suyaanbar Kai Seea Jeeto ॥623॥

Conquering him today in the battlefield, Ram also conquered Sita as in the ceremony of Svayyamvara.623.

੨੪ ਅਵਤਾਰ ਰਾਮ - ੬੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲਕਾ ਛੰਦ

Alakaa Chhaand ॥

ALKA STANZA


ਚਟਪਟ ਸੈਣੰ ਖਟਪਟ ਭਾਜੇ

Chattapatta Sainaan Khttapatta Bhaaje ॥

੨੪ ਅਵਤਾਰ ਰਾਮ - ੬੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਟਪਟ ਜੁੱਝਯੋ ਲਖ ਰਣ ਰਾਜੇ

Jhattapatta Ju`jhayo Lakh Ran Raaje ॥

The forces ran quickly and began to fight, the warriors ran speedily and

੨੪ ਅਵਤਾਰ ਰਾਮ - ੬੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਟਪਟ ਭਾਜੇ ਅਟਪਟ ਸੂਰੰ

Sattapatta Bhaaje Attapatta Sooraan ॥

੨੪ ਅਵਤਾਰ ਰਾਮ - ੬੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝਟਪਟ ਬਿਸਰੀ ਘਟ ਪਟ ਹੂਰੰ ॥੬੨੪॥

Jhattapatta Bisree Ghatta Patta Hooraan ॥624॥

They forgot their thoughts about the heavenly damsels.624.

੨੪ ਅਵਤਾਰ ਰਾਮ - ੬੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਪੈਠੇ ਖਟਪਟ ਲੰਕੰ

Chattapatta Paitthe Khttapatta Laankaan ॥

੨੪ ਅਵਤਾਰ ਰਾਮ - ੬੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਤਜ ਸੂਰੰ ਸਰ ਧਰ ਬੰਕੰ

Ran Taja Sooraan Sar Dhar Baankaan ॥

The warriors abandoning the field and the arrows entered Lanka

੨੪ ਅਵਤਾਰ ਰਾਮ - ੬੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਲਹਲ ਬਾਰੰ ਨਰਬਰ ਨੈਣੰ

Jhalahala Baaraan Narbar Nainaan ॥

੨੪ ਅਵਤਾਰ ਰਾਮ - ੬੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਕਿ ਧਕਿ ਉਚਰੇ ਭਕਿ ਭਕਿ ਬੈਣੰ ॥੬੨੫॥

Dhaki Dhaki Auchare Bhaki Bhaki Bainaan ॥625॥

Seeing Ram with their own eyes they raised utterances of lamentation.625.

੨੪ ਅਵਤਾਰ ਰਾਮ - ੬੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਬਰ ਰਾਮੰ ਬਰਨਰ ਮਾਰੋ

Nar Bar Raamaan Barnra Maaro ॥

੨੪ ਅਵਤਾਰ ਰਾਮ - ੬੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਟਪਟ ਬਾਹੰ ਕਟਿ ਕਟਿ ਡਾਰੋ

Jhattapatta Baahaan Katti Katti Daaro ॥

The superb Ram killed all of them and chopped their arms

੨੪ ਅਵਤਾਰ ਰਾਮ - ੬੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਭ ਭਾਜੇ ਰਖ ਰਖ ਪ੍ਰਾਣੰ

Taba Sabha Bhaaje Rakh Rakh Paraanaan ॥

੨੪ ਅਵਤਾਰ ਰਾਮ - ੬੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਟਪਟ ਮਾਰੇ ਝਟਪਟ ਬਾਣੰ ॥੬੨੬॥

Khttapatta Maare Jhattapatta Baanaan ॥626॥

Then all (others) saving themselves, fled away and Ram showered arrows on those running fighters.626.

੨੪ ਅਵਤਾਰ ਰਾਮ - ੬੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਰਾਨੀ ਸਟਪਟ ਧਾਈ

Chattapatta Raanee Sattapatta Dhaaeee ॥

੨੪ ਅਵਤਾਰ ਰਾਮ - ੬੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਟਪਟ ਰੋਵਤ ਅਟਪਟ ਆਈ

Rattapatta Rovata Attapatta Aaeee ॥

All the queen ran weeping instantly and came to fall at the feet of Ram

੨੪ ਅਵਤਾਰ ਰਾਮ - ੬੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ