Sri Dasam Granth Sahib

Displaying Page 510 of 2820

ਕਬੰ ਕ੍ਰਿਤ ਗਾਈ ॥੬੫੦॥

Kabaan Krita Gaaeee ॥650॥

Ram hold her to his bosom and the poets sang in praise about this fact.650.

੨੪ ਅਵਤਾਰ ਰਾਮ - ੬੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੋ ਸਾਧ ਮਾਨੀ

Sabho Saadha Maanee ॥

੨੪ ਅਵਤਾਰ ਰਾਮ - ੬੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂ ਲੋਗ ਜਾਨੀ

Tihoo Loga Jaanee ॥

All the saints accepted this type of fire-test and the beings of the three worlds accepted this fact

੨੪ ਅਵਤਾਰ ਰਾਮ - ੬੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੇ ਜੀਤ ਬਾਜੇ

Baje Jeet Baaje ॥

੨੪ ਅਵਤਾਰ ਰਾਮ - ੬੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਰਾਮ ਗਾਜੇ ॥੬੫੧॥

Tabai Raam Gaaje ॥651॥

The musical instruments of victory were played and Ram also thundered in great joy.651.

੨੪ ਅਵਤਾਰ ਰਾਮ - ੬੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਈ ਜੀਤ ਸੀਤਾ

Laeee Jeet Seetaa ॥

੨੪ ਅਵਤਾਰ ਰਾਮ - ੬੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਂ ਸੁਭ੍ਰ ਗੀਤਾ

Mahaan Subhar Geetaa ॥

The pure SIta was conquered like a superbly auspicious song

੨੪ ਅਵਤਾਰ ਰਾਮ - ੬੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਦੇਵ ਹਰਖੇ

Sabhai Dev Harkhe ॥

੨੪ ਅਵਤਾਰ ਰਾਮ - ੬੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਭੰ ਪੁਹਪ ਬਰਖੇ ॥੬੫੨॥

Nabhaan Puhapa Barkhe ॥652॥

All the gods began to shower flowers from the sky.652.

੨੪ ਅਵਤਾਰ ਰਾਮ - ੬੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਬਭੀਛਨ ਕੋ ਲੰਕਾ ਕੋ ਰਾਜ ਦੀਬੋ ਮਦੋਦਰੀ ਸਮੋਧ ਕੀਬੋ ਸੀਤਾ ਮਿਲਬੋ ਧਯਾਇ ਸਮਾਪਤੰ ॥੧੮॥

Eiti Sree Bachitar Naattake Raamvataara Babheechhan Ko Laankaa Ko Raaja Deebo Madodaree Samodha Keebo Seetaa Milabo Dhayaaei Samaapataan ॥18॥

End of the chapter entitled The Bestowal of Kingdom on Vibhishan, Imparting of Contemporaneous Knowledge to Mandodari and the Union with Sita’ in Ramavtar in BACHITTAR NATAK.


ਅਥ ਅਉਧਪੁਰੀ ਕੋ ਚਲਬੋ ਕਥਨੰ

Atha Aaudhapuree Ko Chalabo Kathanaan ॥

Now begins the description of the entry into Ayodhya :


ਰਸਾਵਲ ਛੰਦ

Rasaavala Chhaand ॥

RASAAVAL STANZA


ਤਬੈ ਪੁਹਪੁ ਪੈ ਕੈ

Tabai Puhapu Pai Kai ॥

੨੪ ਅਵਤਾਰ ਰਾਮ - ੬੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਜੁੱਧ ਜੈ ਕੈ

Charhe Ju`dha Jai Kai ॥

Gaining victory in war, then Ram mounted on the air-vehicle Pushpak

੨੪ ਅਵਤਾਰ ਰਾਮ - ੬੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸੂਰ ਗਾਜੈ

Sabhai Soora Gaajai ॥

੨੪ ਅਵਤਾਰ ਰਾਮ - ੬੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰ ਗੀਤ ਬਾਜੇ ॥੬੫੩॥

Jayaan Geet Baaje ॥653॥

All the warriors roared in great joy and the musical instruments of victory resounded.653.

੨੪ ਅਵਤਾਰ ਰਾਮ - ੬੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਮੋਦ ਹ੍ਵੈ ਕੈ

Chale Moda Havai Kai ॥

੨੪ ਅਵਤਾਰ ਰਾਮ - ੬੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਪੀ ਬਾਹਨ ਲੈ ਕੈ

Kapee Baahan Lai Kai ॥

੨੪ ਅਵਤਾਰ ਰਾਮ - ੬੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰੀ ਅਉਧ ਪੇਖੀ

Puree Aaudha Pekhee ॥

੨੪ ਅਵਤਾਰ ਰਾਮ - ੬੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੁਤੰ ਸੁਰਗ ਲੇਖੀ ॥੬੫੪॥

Sarutaan Surga Lekhee ॥654॥

The monkeys in great delight caused the air-vehicle to fly and they saw Avadhpuri, beautiful like heaven.654.

੨੪ ਅਵਤਾਰ ਰਾਮ - ੬੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਕਰਾ ਛੰਦ

Makaraa Chhaand ॥

MAKRA STANZA


ਸੀਅ ਲੈ ਸੀਏਸ ਆਏ

Seea Lai Seeeesa Aaee ॥

੨੪ ਅਵਤਾਰ ਰਾਮ - ੬੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਗਲ ਸੁ ਚਾਰ ਗਾਏ

Maangala Su Chaara Gaaee ॥

Ram has come and brought Sita with him and

੨੪ ਅਵਤਾਰ ਰਾਮ - ੬੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨੰਦ ਹੀਏ ਬਢਾਏ

Aanaanda Heeee Badhaaee ॥

੨੪ ਅਵਤਾਰ ਰਾਮ - ੬੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ