Sri Dasam Granth Sahib

Displaying Page 521 of 2820

ਗਣੰ ਦੇਵ ਹਰਖੇ ਪ੍ਰਬਰਖੰਤ ਫੂਲੰ

Ganaan Dev Harkhe Parbarkhaanta Phoolaan ॥

The gods were overjoyed in the sky and began to shower floweres

੨੪ ਅਵਤਾਰ ਰਾਮ - ੭੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਤਯੋ ਦੈਤ ਦ੍ਰੋਹੀ ਮਿਟਯੋ ਸਰਬ ਸੂਲੰ ॥੭੧੩॥

Hatayo Daita Darohee Mittayo Sarab Soolaan ॥713॥

With the killing of this malignant demon, all their agony ended.713.

੨੪ ਅਵਤਾਰ ਰਾਮ - ੭੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਵੰ ਨਾਸੁਰੈਯੰ ਲਵੰ ਕੀਨ ਨਾਸੰ

Lavaan Naasuriyaan Lavaan Keena Naasaan ॥

All the saints were delighted with the destruction of the demon named Lavan

੨੪ ਅਵਤਾਰ ਰਾਮ - ੭੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸੰਤ ਹਰਖੇ ਰਿਪੰ ਭੇ ਉਦਾਸੰ

Sabhai Saanta Harkhe Ripaan Bhe Audaasaan ॥

The enemies became depressed,

੨੪ ਅਵਤਾਰ ਰਾਮ - ੭੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੈ ਪ੍ਰਾਨ ਲੈ ਲੈ ਤਜਯੋ ਨਗਰ ਬਾਸੰ

Bhajai Paraan Lai Lai Tajayo Nagar Baasaan ॥

And fled away after forsaking the city

੨੪ ਅਵਤਾਰ ਰਾਮ - ੭੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਯੋ ਮਾਥੁਰੇਸੰ ਪੁਰੀਵਾ ਨਵਾਸੰ ॥੭੧੪॥

Karyo Maathuresaan Pureevaa Navaasaan ॥714॥

Shatrughan stayed in the city of Mathura.714.

੨੪ ਅਵਤਾਰ ਰਾਮ - ੭੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਮਾਥੁਰੇਸੰ ਲਵੰਨਾਸ੍ਰ ਹੰਤਾ

Bhayo Maathuresaan Lavaannaasar Haantaa ॥

੨੪ ਅਵਤਾਰ ਰਾਮ - ੭੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਸਸਤ੍ਰ ਗਾਮੀ ਸੁਭੰ ਸਸਤ੍ਰ ਗੰਤਾ

Sabhai Sasatar Gaamee Subhaan Sasatar Gaantaa ॥

After destroying Lavan, Shatrughan ruled over Mathura and all the weapon-wielders gave the blessings of good wishes to him.

੨੪ ਅਵਤਾਰ ਰਾਮ - ੭੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਦੁਸਟ ਦੂਰੰ ਕਰੂਰੰ ਸੁ ਠਾਮੰ

Bhaee Dustta Dooraan Karooraan Su Tthaamaan ॥

੨੪ ਅਵਤਾਰ ਰਾਮ - ੭੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਯੋ ਰਾਜ ਤੈਸੋ ਜਿਮੰ ਅਉਧ ਰਾਮੰ ॥੭੧੫॥

Karyo Raaja Taiso Jimaan Aaudha Raamaan ॥715॥

He ended all the tyrants and ruled over Mathura like Ram ruling over Avadh.715.

੨੪ ਅਵਤਾਰ ਰਾਮ - ੭੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਦੁਸਟ ਨਾਸੰ ਪਪਾਤੰਤ ਸੂਰੰ

Kariyo Dustta Naasaan Papaataanta Sooraan ॥

੨੪ ਅਵਤਾਰ ਰਾਮ - ੭੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਜੈ ਧੁਨੰ ਪੁਰ ਰਹੀ ਲੋਗ ਪੂਰੰ

Autthee Jai Dhunaan Pur Rahee Loga Pooraan ॥

On destroying the tyrant, the people of all directions hailed Shatrughan his fame spread in all the directions nicely

੨੪ ਅਵਤਾਰ ਰਾਮ - ੭੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਪਾਰ ਸਿੰਧੰ ਸੁ ਬਿੰਧੰ ਪ੍ਰਹਾਰੰ

Gaeee Paara Siaandhaan Su Biaandhaan Parhaaraan ॥

੨੪ ਅਵਤਾਰ ਰਾਮ - ੭੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿਯੋ ਚੱਕ੍ਰ ਚਾਰੰ ਲਵੰ ਲਾਵਣਾਰੰ ॥੭੧੬॥

Suniyo Cha`kar Chaaraan Lavaan Laavanaaraan ॥716॥

And the people came to know with great zeal that demon Lavan had been killed.716.

੨੪ ਅਵਤਾਰ ਰਾਮ - ੭੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਸੀਤਾ ਕੋ ਬਨਬਾਸ ਦੀਬੋ

Atha Seetaa Ko Banbaasa Deebo ॥

Now begins the description about the Exile of Sita :


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

It happened then like this and on this side Ram said to Sita with love:


ਭਈ ਏਮ ਤਉਨੈ ਇਤੈ ਰਾਵਣਾਰੰ

Bhaeee Eema Taunai Eitai Raavanaaraan ॥

੨੪ ਅਵਤਾਰ ਰਾਮ - ੭੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਜਾਨਕੀ ਸੋ ਸੁਕੱਥੰ ਸੁਧਾਰੰ

Kahee Jaankee So Suka`thaan Sudhaaraan ॥

੨੪ ਅਵਤਾਰ ਰਾਮ - ੭੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਚੇ ਏਕ ਬਾਗੰ ਅਭਿਰਾਮੰ ਸੁ ਸੋਭੰ

Rache Eeka Baagaan Abhiraamaan Su Sobhaan ॥

੨੪ ਅਵਤਾਰ ਰਾਮ - ੭੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਨੰਦਨੰ ਜਉਨ ਕੀ ਕ੍ਰਾਂਤ ਛੋਭੰ ॥੭੧੭॥

Lakhe Naandanaan Jauna Kee Karaanta Chhobhaan ॥717॥

“A forest may be created, seeing which the brightness of Nandan forest (of heaven) be dimmed.”717.

੨੪ ਅਵਤਾਰ ਰਾਮ - ੭੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀ ਏਮ ਬਾਨੀ ਸੀਆ ਧਰਮ ਧਾਮੰ

Sunee Eema Baanee Seeaa Dharma Dhaamaan ॥

੨੪ ਅਵਤਾਰ ਰਾਮ - ੭੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚਿਯੋ ਏਕ ਬਾਗੰ ਮਹਾਂ ਅਭਰਾਮੰ

Rachiyo Eeka Baagaan Mahaan Abharaamaan ॥

Listening to the orders of Ram, the abode of Dharma, a very beautiful garden was created

੨੪ ਅਵਤਾਰ ਰਾਮ - ੭੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਣੀ ਭੂਖਿਤੰ ਹੀਰ ਚੀਰੰ ਅਨੰਤੰ

Manee Bhookhitaan Heera Cheeraan Anaantaan ॥

੨੪ ਅਵਤਾਰ ਰਾਮ - ੭੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਇੰਦ੍ਰ ਪੱਥੰ ਲਜੇ ਸ੍ਰੋਭ ਵੰਤੰ ॥੭੧੮॥

Lakhe Eiaandar Pa`thaan Laje Sarobha Vaantaan ॥718॥

That garden looked like one bedecked with gems and diamonds and before which the forest of Indra felt shy.718.

੨੪ ਅਵਤਾਰ ਰਾਮ - ੭੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ