Sri Dasam Granth Sahib

Displaying Page 526 of 2820

ਚਲਾਏ

Chalaaee ॥

੨੪ ਅਵਤਾਰ ਰਾਮ - ੭੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਚਾਏ

Pachaaee ॥

੨੪ ਅਵਤਾਰ ਰਾਮ - ੭੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਾਏ

Tarsaaee ॥

੨੪ ਅਵਤਾਰ ਰਾਮ - ੭੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਟਆਏ ॥੭੪੨॥

Chuttaaee ॥742॥

The warriors were discharged, endured and the warriors were made fearful.742.

੨੪ ਅਵਤਾਰ ਰਾਮ - ੭੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਲਵ ਬਾਧਵੋ ਸਤ੍ਰੁਘਣ ਬਧਹਿ ਸਮਾਪਤ

Eiti Lava Baadhavo Satarughan Badhahi Samaapata ॥


ਅਥ ਲਛਮਨ ਜੁਧ ਕਥਨੰ

Atha Lachhaman Judha Kathanaan ॥


ਅਣਕਾ ਛੰਦ

Ankaa Chhaand ॥

ANKA STANZA


ਜਬ ਸਰ ਲਾਗੇ

Jaba Sar Laage ॥

੨੪ ਅਵਤਾਰ ਰਾਮ - ੭੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਭ ਭਾਗੇ

Taba Sabha Bhaage ॥

੨੪ ਅਵਤਾਰ ਰਾਮ - ੭੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਲਪਤਿ ਮਾਰੇ

Dalapati Maare ॥

੨੪ ਅਵਤਾਰ ਰਾਮ - ੭੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਭਟਕਾਰੇ ॥੭੪੩॥

Bhatta Bhattakaare ॥743॥

When the arrows struck, then all ran away the generals were killed and the warriors ran hither and thither.743.

੨੪ ਅਵਤਾਰ ਰਾਮ - ੭੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਯ ਤਜ ਭਾਗੇ

Haya Taja Bhaage ॥

੨੪ ਅਵਤਾਰ ਰਾਮ - ੭੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਆਗੇ

Raghubar Aage ॥

੨੪ ਅਵਤਾਰ ਰਾਮ - ੭੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧ ਰੋਵੈਂ

Bahu Bidha Rovaina ॥

੨੪ ਅਵਤਾਰ ਰਾਮ - ੭੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹਿ ਜੋਵੈਂ ॥੭੪੪॥

Samuhi Na Jovaina ॥744॥

Leaving their horses, they ran towards Ram and lamenting in various ways, they had no courage to come face to face.744.

੨੪ ਅਵਤਾਰ ਰਾਮ - ੭੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਵ ਅਰ ਮਾਰੇ

Lava Ar Maare ॥

੨੪ ਅਵਤਾਰ ਰਾਮ - ੭੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਦਲ ਹਾਰੇ

Tv Dala Haare ॥

(The soldiers said to Ram :) “Lava, killing the enemies, has defeated your army

੨੪ ਅਵਤਾਰ ਰਾਮ - ੭੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਸਿਸ ਜੀਤੇ

Davai Sisa Jeete ॥

੨੪ ਅਵਤਾਰ ਰਾਮ - ੭੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹ ਭਯ ਭੀਤੇ ॥੭੪੫॥

Naha Bhaya Bheete ॥745॥

Those two boys are fearlessly waging the war and have gained victory,”745.

੨੪ ਅਵਤਾਰ ਰਾਮ - ੭੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਛਮਨ ਭੇਜਾ

Lachhaman Bhejaa ॥

੨੪ ਅਵਤਾਰ ਰਾਮ - ੭੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਦਲ ਲੇਜਾ

Bahu Dala Lejaa ॥

Ram asked Lakshman to take a huge army and sent him

੨੪ ਅਵਤਾਰ ਰਾਮ - ੭੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਸਿਸ ਮਾਰੂ

Jin Sisa Maaroo ॥

੨੪ ਅਵਤਾਰ ਰਾਮ - ੭੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਦਿਖਾਰੂ ॥੭੪੬॥

Mohi Dikhaaroo ॥746॥

He said to him, “Do not kill those boys, but catch hold of them and show them to me.”746.

੨੪ ਅਵਤਾਰ ਰਾਮ - ੭੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣ ਲਹੁ ਭ੍ਰਾਤੰ

Suna Lahu Bharaataan ॥

੨੪ ਅਵਤਾਰ ਰਾਮ - ੭੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ