Sri Dasam Granth Sahib

Displaying Page 528 of 2820

ਧਨੁ ਧਨੁ ਲੇਖੈਂ

Dhanu Dhanu Lekhina ॥

੨੪ ਅਵਤਾਰ ਰਾਮ - ੭੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਸਰ ਛੋਰੇ

Eita Sar Chhore ॥

੨੪ ਅਵਤਾਰ ਰਾਮ - ੭੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਸ ਕਣ ਤੂਟੈਂ ॥੭੫੩॥

Masa Kan Toottaina ॥753॥

From the other side the gods are seeing the war and the sound of “Bravo, Bravo” is being heard. On this side the arrows are being discharged and bits of flesh are being chopped.753.

੨੪ ਅਵਤਾਰ ਰਾਮ - ੭੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਟ ਬਰ ਗਾਜੈਂ

Bhatta Bar Gaajaina ॥

੨੪ ਅਵਤਾਰ ਰਾਮ - ੭੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭ ਬਾਜੈਂ

Duaandabha Baajaina ॥

੨੪ ਅਵਤਾਰ ਰਾਮ - ੭੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਰ ਛੋਰੈਂ

Sarbar Chhoraina ॥

੨੪ ਅਵਤਾਰ ਰਾਮ - ੭੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਨਹ ਮੋਰੈਂ ॥੭੫੪॥

Mukh Naha Moraina ॥754॥

The warriors are thundering, the drums are resounding, the arrows are being discharge, but still they are not retreating from the war-arena.754.

੨੪ ਅਵਤਾਰ ਰਾਮ - ੭੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਛਮਨ ਬਾਚ ਸਿਸ ਸੋ

Lachhaman Baacha Sisa So ॥

The speech of Lakshman addressed to the boys :


ਅਣਕਾ ਛੰਦ

Ankaa Chhaand ॥

ANKA STANZA


ਸ੍ਰਿਣ ਸ੍ਰਿਣ ਲਰਕਾ

Srin Srin Larkaa ॥

੨੪ ਅਵਤਾਰ ਰਾਮ - ੭੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਰੁ ਕਰਖਾ

Jin Karu Karkhaa ॥

੨੪ ਅਵਤਾਰ ਰਾਮ - ੭੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਮਿਲਿ ਘੋਰਾ

De Mili Ghoraa ॥

੨੪ ਅਵਤਾਰ ਰਾਮ - ੭੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਬਲ ਥੋਰਾ ॥੭੫੫॥

Tuhi Bala Thoraa ॥755॥

“O boys ! listen and do not wage the war, meet me while bringing the horse, because you have inadequate strength.755.

੨੪ ਅਵਤਾਰ ਰਾਮ - ੭੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠ ਤਜਿ ਅੱਈਐ

Hattha Taji A`eeeaai ॥

੨੪ ਅਵਤਾਰ ਰਾਮ - ੭੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਸਮੁਹੱਈਐ

Jin Samuha`eeeaai ॥

੨੪ ਅਵਤਾਰ ਰਾਮ - ੭੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਮਿਲਿ ਮੋ ਕੋ

Mili Mili Mo Ko ॥

੨੪ ਅਵਤਾਰ ਰਾਮ - ੭੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਰ ਨਹੀਂ ਤੋ ਕੋ ॥੭੫੬॥

Dar Naheena To Ko ॥756॥

“Come after forsaking your persistence and do not confront me, have no fear, come and meet me.”756.

੨੪ ਅਵਤਾਰ ਰਾਮ - ੭੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸ ਨਹੀ ਮਾਨੀ

Sisa Nahee Maanee ॥

੨੪ ਅਵਤਾਰ ਰਾਮ - ੭੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਅਭਿਮਾਨੀ

Ati Abhimaanee ॥

੨੪ ਅਵਤਾਰ ਰਾਮ - ੭੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਧਨੁ ਗੱਜਯੋ

Gahi Dhanu Ga`jayo ॥

੨੪ ਅਵਤਾਰ ਰਾਮ - ੭੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁ ਪਗ ਭੱਜਯੋ ॥੭੫੭॥

Du Paga Na Bha`jayo ॥757॥

The boys did not agree because they were proud their strength, they caught hold of their bows and roared and did not retrace even two steps.757.

੨੪ ਅਵਤਾਰ ਰਾਮ - ੭੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜਬਾ ਛੰਦ

Ajabaa Chhaand ॥

AJBA STANZA


ਰੁੱਧੇ ਰਣ ਭਾਈ

Ru`dhe Ran Bhaaeee ॥

੨੪ ਅਵਤਾਰ ਰਾਮ - ੭੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਝੜਿ ਲਾਈ

Sar Jharhi Laaeee ॥

੨੪ ਅਵਤਾਰ ਰਾਮ - ੭੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ