Sri Dasam Granth Sahib

Displaying Page 532 of 2820

ਬਹੁ ਭਾਂਤਿ ਸੈਨ ਬਨਾਇ ਕੈ

Bahu Bhaanti Sain Banaaei Kai ॥

੨੪ ਅਵਤਾਰ ਰਾਮ - ੭੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਪੈ ਚਲਯੋ ਸਮੁਹਾਇ ਕੈ ॥੭੭੫॥

Tin Pai Chalayo Samuhaaei Kai ॥775॥

And with their various types of forces, Bharat went forward towards the brave boys.775.

੨੪ ਅਵਤਾਰ ਰਾਮ - ੭੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਭੂਮਿ ਭਰਥ ਗਏ ਜਬੈ

Ran Bhoomi Bhartha Gaee Jabai ॥

੨੪ ਅਵਤਾਰ ਰਾਮ - ੭੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨ ਬਾਲ ਦੋਇ ਲਖੇ ਤਬੈ

Muna Baala Doei Lakhe Tabai ॥

When Bharat reached the battlefield, he saw both the boys of sages

੨੪ ਅਵਤਾਰ ਰਾਮ - ੭੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਇ ਕਾਕ ਪੱਛਾ ਸੋਭਹੀ

Duei Kaaka Pa`chhaa Sobhahee ॥

੨੪ ਅਵਤਾਰ ਰਾਮ - ੭੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਦੇਵ ਦਾਨੋ ਲੋਭਹੀ ॥੭੭੬॥

Lakhi Dev Daano Lobhahee ॥776॥

Both boys looked impressive and both the gods and demons were allured on seeing them.776.

੨੪ ਅਵਤਾਰ ਰਾਮ - ੭੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਬਾਚ ਲਵ ਸੋ

Bhartha Baacha Lava So ॥

Speech of Bharat addressed to Lava :


ਅਕੜਾ ਛੰਦ

Akarhaa Chhaand ॥

AKRAA STANZA


ਮੁਨਿ ਬਾਲ ਛਾਡਹੁ ਗਰਬ

Muni Baala Chhaadahu Garba ॥

੨੪ ਅਵਤਾਰ ਰਾਮ - ੭੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਆਨ ਮੋਹੂ ਸਰਬ

Mili Aan Mohoo Sarab ॥

“O boys of the sages ! forsake your pride, come and meet me

੨੪ ਅਵਤਾਰ ਰਾਮ - ੭੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਜਾਂਹਿ ਰਾਘਵ ਤੀਰ

Lai Jaanhi Raaghava Teera ॥

੨੪ ਅਵਤਾਰ ਰਾਮ - ੭੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਨੈਕ ਦੈ ਕੈ ਚੀਰ ॥੭੭੭॥

Tuhi Naika Dai Kai Cheera ॥777॥

“I shall dress you and take you to (Raghava) Ram.”777.

੨੪ ਅਵਤਾਰ ਰਾਮ - ੭੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤੇ ਭਰੇ ਸਿਸ ਮਾਨ

Sunate Bhare Sisa Maan ॥

੨੪ ਅਵਤਾਰ ਰਾਮ - ੭੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਕੋਪ ਤਾਨ ਕਮਾਨ

Kar Kopa Taan Kamaan ॥

Hearing these words the boys were filled with pride and being enraged they pulled their bows

੨੪ ਅਵਤਾਰ ਰਾਮ - ੭੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਭਾਂਤਿ ਸਾਇਕ ਛੋਰਿ

Bahu Bhaanti Saaeika Chhori ॥

੨੪ ਅਵਤਾਰ ਰਾਮ - ੭੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਅਭ੍ਰ ਸਾਵਣ ਓਰ ॥੭੭੮॥

Jan Abhar Saavan Aor ॥778॥

They discharged many arrows like the clouds of the month of Sawan.778.

੨੪ ਅਵਤਾਰ ਰਾਮ - ੭੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗੇ ਸੁ ਸਾਇਕ ਅੰਗ

Laage Su Saaeika Aanga ॥

੨੪ ਅਵਤਾਰ ਰਾਮ - ੭੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਗੇ ਸੁ ਬਾਹ ਉਤੰਗ

Grige Su Baaha Autaanga ॥

Those, whom those arrows struck, fell down and overturned

੨੪ ਅਵਤਾਰ ਰਾਮ - ੭੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅੰਗ ਭੰਗ ਸੁਬਾਹ

Kahooaan Aanga Bhaanga Subaaha ॥

੨੪ ਅਵਤਾਰ ਰਾਮ - ੭੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚਉਰ ਚੀਰ ਸਨਾਹ ॥੭੭੯॥

Kahooaan Chaur Cheera Sanaaha ॥779॥

Somewhere those arrows chopped the limbs and somewhere they penetrated through the fly-whisk and armour.779.

੨੪ ਅਵਤਾਰ ਰਾਮ - ੭੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚਿੱਤ੍ਰ ਚਾਰ ਕਮਾਨ

Kahooaan Chi`tar Chaara Kamaan ॥

੨੪ ਅਵਤਾਰ ਰਾਮ - ੭੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅੰਗ ਜੋਧਨ ਬਾਨ

Kahooaan Aanga Jodhan Baan ॥

Somewhere they created portraits on coming out of the beautiful bows and somewhere they pierced the limbs of the warriors

੨੪ ਅਵਤਾਰ ਰਾਮ - ੭੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅੰਗ ਘਾਇ ਭਭੱਕ

Kahooaan Aanga Ghaaei Bhabha`ka ॥

੨੪ ਅਵਤਾਰ ਰਾਮ - ੭੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸ੍ਰੋਣ ਸਰਤ ਛਲੱਕ ॥੭੮੦॥

Kahooaan Sarona Sarta Chhala`ka ॥780॥

Somewhere the wound of the limbs burst open and somewhere the stream of blood overflowed.780.

੨੪ ਅਵਤਾਰ ਰਾਮ - ੭੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ