Sri Dasam Granth Sahib

Displaying Page 535 of 2820

ਚਿਕਾਰ ਚਾਂਵਡੀ ਨਭੰ ਫਿਕੰਤ ਫਿੰਕਰੀ ਫਿਰੰ

Chikaara Chaanvadee Nabhaan Phikaanta Phiaankaree Phrin ॥

੨੪ ਅਵਤਾਰ ਰਾਮ - ੭੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਕਾਰ ਭੂਤ ਪ੍ਰੇਤਣੰ ਡਿਕਾਰ ਡਾਕਣੀ ਡੁਲੰ ॥੭੯੨॥

Bhakaara Bhoota Paretanaan Dikaara Daakanee Dulaan ॥792॥

The vultures shrieked and roamed circularly in the sky , the ghosts and fiends began to shout in the battlefield and the vampires roamed while belching. 792.

੨੪ ਅਵਤਾਰ ਰਾਮ - ੭੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੈ ਧਰੰ ਧੁਰੰ ਧਰੰ ਧਰਾ ਧਰੰ ਧਰੰ ਜਿਵੰ

Grii Dharaan Dhuraan Dharaan Dharaa Dharaan Dharaan Jivaan ॥

੨੪ ਅਵਤਾਰ ਰਾਮ - ੭੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਭੱਜਿ ਸ੍ਰਉਣਤੰ ਤਣੈ ਉਠੰਤ ਭੈ ਕਰੀ ਧੁਨੰ

Bhabha`ji Sarunataan Tani Autthaanta Bhai Karee Dhunaan ॥

The warriors, on whatever side of the earth they were, began to fal, the blood flowed from the bodies of the fleeing warriors and there were terrible shouts

੨੪ ਅਵਤਾਰ ਰਾਮ - ੭੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੰਤ ਗੱਦ ਸੱਦਣੰ ਨਨੱਦ ਨਿਫਿਰੰ ਰਣੰ

Autthaanta Ga`da Sa`danaan Nan`da Niphrin Ranaan ॥

੨੪ ਅਵਤਾਰ ਰਾਮ - ੭੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਬਰਖ ਸਾਇਕੰ ਸਿਤੰ ਘੁਮੰਤ ਜੋਧਣੋ ਬ੍ਰਣੰ ॥੭੯੩॥

Babarkh Saaeikaan Sitaan Ghumaanta Jodhano Barnaan ॥793॥

The resonance of fifes filled the battlefield and the clusters of warriors showering the arrows and being inflicted with wounds began to wander.793.

੨੪ ਅਵਤਾਰ ਰਾਮ - ੭੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੰਤ ਭੈ ਧਰੰ ਭਟੰ ਬਿਲੋਕ ਭਰਥਣੋ ਰਣੰ

Bhajaanta Bhai Dharaan Bhattaan Biloka Bharthano Ranaan ॥

੨੪ ਅਵਤਾਰ ਰਾਮ - ੭੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਯੋ ਚਿਰਾਇ ਕੈ ਚਪੀ ਬਬਰਖ ਸਾਇਕੋ ਸਿਤੰ

Chalayo Chiraaei Kai Chapee Babarkh Saaeiko Sitaan ॥

Seeing the war of Bharat, many warriors began to run away fearfully. On this side, in great fury, Bharat began to shower arrows.

੨੪ ਅਵਤਾਰ ਰਾਮ - ੭੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕ੍ਰੁੱਧ ਸਾਇਕੰ ਸਿਸੰ ਬਬੱਧ ਭਾਲਣੋ ਭਟੰ

Su Karu`dha Saaeikaan Sisaan Baba`dha Bhaalano Bhattaan ॥

੨੪ ਅਵਤਾਰ ਰਾਮ - ੭੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਪਾਤ ਪ੍ਰਿਥਵੀਯੰ ਹਠੀ ਮਮੋਹ ਆਸ੍ਰ ਮੰਗਤੰ ॥੭੯੪॥

Papaata Prithaveeyaan Hatthee Mamoha Aasar Maangataan ॥794॥

The sons of the sage in great ire showered a volley of arrows and caused Bharat to fall on the earth.794.

੨੪ ਅਵਤਾਰ ਰਾਮ - ੭੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਾਵਤਾਰੇ ਭਰਥ ਬਧਹਿ ਧਿਆਇ ਸਮਾਪਤੰ

Eiti Sree Bachitar Naattake Raamaavataare Bhartha Badhahi Dhiaaei Samaapataan ॥


ਅਨੂਪ ਨਰਾਜ ਛੰਦ

Anoop Naraaja Chhaand

ANOOP NIRAAJ STANZA


ਭਭੱਜਿ ਭੀਤਣੋ ਭਟੰ ਤਤੱਜਿ ਭਰਥਣੋ ਭੂਅੰ

Bhabha`ji Bheetno Bhattaan Tata`ji Bharthano Bhooaan ॥

੨੪ ਅਵਤਾਰ ਰਾਮ - ੭੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੰਤ ਲੁੱਥਤੰ ਉਠੰ ਰੁਰੋਦ ਰਾਘਵੰ ਤਟੰ

Grinta Lu`thataan Autthaan Ruroda Raaghavaan Tattaan ॥

The warriors fled leaving Bharat fallen on the earth and rising and falling over corpses they came to Ram.

੨੪ ਅਵਤਾਰ ਰਾਮ - ੭੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝੇ ਸੁ ਭ੍ਰਾਤ ਭਰਥਣੋ ਸੁਣੰਤ ਜਾਨਕੀ ਪਤੰ

Jujhe Su Bharaata Bharthano Sunaanta Jaankee Pataan ॥

੨੪ ਅਵਤਾਰ ਰਾਮ - ੭੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਪਾਤ ਭੂਮਿਣੋ ਤਲੰ ਅਪੀੜ ਪੀੜਤੰ ਦੁਖੰ ॥੭੯੫॥

Papaata Bhoomino Talaan Apeerha Peerhataan Dukhaan ॥795॥

When Ram came to Know of the death of Bharat, then highly anguished with sorrows he fell down of the earth.795.

੨੪ ਅਵਤਾਰ ਰਾਮ - ੭੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਸੱਜ ਜੋਧਣੰ ਜੁਧੀ ਸੁ ਕ੍ਰੁੱਧ ਬੱਧਣੋ ਬਰੰ

Sasa`ja Jodhanaan Judhee Su Karu`dha Ba`dhano Baraan ॥

੨੪ ਅਵਤਾਰ ਰਾਮ - ੭੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਤੱਜਿ ਜੱਗ ਮੰਡਲੰ ਅਦੰਡ ਦੰਡਣੋ ਨਰੰ

Tata`ji Ja`ga Maandalaan Adaanda Daandano Naraan ॥

Ram himself started for war in great fury after decorating his army of warriors in order to kill the brave fighters and punish the unpunished

੨੪ ਅਵਤਾਰ ਰਾਮ - ੭੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਗੱਜ ਬੱਜ ਬਾਜਣੋ ਉਠੰਤ ਭੈ ਧਰੀ ਸੁਰੰ

Su Ga`ja Ba`ja Baajano Autthaanta Bhai Dharee Suraan ॥

੨੪ ਅਵਤਾਰ ਰਾਮ - ੭੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਨੱਧ ਬੱਧ ਖੈ ਦਲੰ ਸਬੱਧ ਜੋਧਣੋ ਬਰੰ ॥੭੯੬॥

San`dha Ba`dha Khi Dalaan Saba`dha Jodhano Baraan ॥796॥

Hearing the voices of the elephants and the horses, the gods also became fearful and in this army there were several heroes who could destroy the bedecked forces.796.

੨੪ ਅਵਤਾਰ ਰਾਮ - ੭੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਚੱਕ ਚਾਂਵਡੀ ਨਭੰ ਫਿਕੰਤ ਫਿੰਕਰੀ ਧਰੰ

Chacha`ka Chaanvadee Nabhaan Phikaanta Phiaankaree Dharaan ॥

੨੪ ਅਵਤਾਰ ਰਾਮ - ੭੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਖੰਤ ਮਾਸ ਹਾਰਣੰ ਬਮੰਤ ਜ੍ਵਾਲ ਦੁਰਗਯੰ

Bhakhaanta Maasa Haaranaan Bamaanta Javaala Durgayaan ॥

Roaming in he sky, the vultures began to move on the earth, the goddess Durga, appeared showering innumerable fires and eating the flesh.

੨੪ ਅਵਤਾਰ ਰਾਮ - ੭੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਅੰਤ ਪਾਰਬਤੀ ਸਿਰੰ ਨਚੰਤ ਈਸਣੋ ਰਣੰ

Puaanta Paarabatee Srin Nachaanta Eeesano Ranaan ॥

੨੪ ਅਵਤਾਰ ਰਾਮ - ੭੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਕੰਤ ਭੂਤ ਪ੍ਰੇਤਣੋ ਬਕੰਤ ਬੀਰ ਬੈਤਲੰ ॥੭੯੭॥

Bhakaanta Bhoota Paretano Bakaanta Beera Baitalaan ॥797॥

It seemed that Shiva, the lord of Parvati, was engaged in Tandava dance in the battlefield. The heinous shouts of ghosts, fiends and brave Vaitals are being heard.797.

੨੪ ਅਵਤਾਰ ਰਾਮ - ੭੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ