Sri Dasam Granth Sahib

Displaying Page 537 of 2820

ਭਿੱਨੇ ਨੂਰ ॥੮੦੩॥

Bhi`ne Noora ॥803॥

The warriors of chopped limbs fell in the field, they were looking extremely magnificent.803.

੨੪ ਅਵਤਾਰ ਰਾਮ - ੮੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੱਖੈ ਨਾਹਿ

La`khi Naahi ॥

੨੪ ਅਵਤਾਰ ਰਾਮ - ੮੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੱਗੇ ਜਾਹਿ

Bha`ge Jaahi ॥

੨੪ ਅਵਤਾਰ ਰਾਮ - ੮੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੱਜੇ ਰਾਮ

Ta`je Raam ॥

੨੪ ਅਵਤਾਰ ਰਾਮ - ੮੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮੰ ਧਾਮ ॥੮੦੪॥

Dharmaan Dhaam ॥804॥

They are running away without seeing anything they are leaving even Ram, the abode of Dharma.804.

੨੪ ਅਵਤਾਰ ਰਾਮ - ੮੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰੈ ਭੇਸ

Aauri Bhesa ॥

੨੪ ਅਵਤਾਰ ਰਾਮ - ੮੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੁੱਲੇ ਕੇਸ

Khu`le Kesa ॥

੨੪ ਅਵਤਾਰ ਰਾਮ - ੮੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰੰ ਛੋਰ

Sasataraan Chhora ॥

੨੪ ਅਵਤਾਰ ਰਾਮ - ੮੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਦੈ ਕੋਰ ॥੮੦੫॥

Dai Dai Kora ॥805॥

The warriors, disguising themselves, loosening their hair and forsaking their weapons, are running away by the sides of the battlefield.805.

੨੪ ਅਵਤਾਰ ਰਾਮ - ੮੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਦੁਹੂੰ ਦਿਸਨ ਜੋਧਾ ਹਰੈ ਪਰਯੋ ਜੁੱਧ ਦੁਐ ਜਾਮ

Duhooaan Disan Jodhaa Hari Paryo Ju`dha Duaai Jaam ॥

The warriors of both sides were killed and for two pehars (about six houts) the war continued

੨੪ ਅਵਤਾਰ ਰਾਮ - ੮੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝ ਸਕਲ ਸੈਨਾ ਗਈ ਰਹਿਗੇ ਏਕਲ ਰਾਮ ॥੮੦੬॥

Joojha Sakala Sainaa Gaeee Rahige Eekala Raam ॥806॥

All the forces of Ram were killed and now he survived alone.806.

੨੪ ਅਵਤਾਰ ਰਾਮ - ੮੦੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂ ਭ੍ਰਾਤ ਬਿਨੁ ਭੈ ਹਨਯੋ ਅਰ ਸਭ ਦਲਹਿ ਸੰਘਾਰ

Tihoo Bharaata Binu Bhai Hanyo Ar Sabha Dalahi Saanghaara ॥

Lava and Kusha killed the three brothers and

੨੪ ਅਵਤਾਰ ਰਾਮ - ੮੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਵ ਅਰੁ ਕੁਸ ਜੂਝਨ ਨਿਮਿਤ ਲੀਨੋ ਰਾਮ ਹਕਾਰ ॥੮੦੭॥

Lava Aru Kus Joojhan Nimita Leeno Raam Hakaara ॥807॥

Their forces fearlessly and now they challenged Ram.807.

੨੪ ਅਵਤਾਰ ਰਾਮ - ੮੦੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨਾ ਸਕਲ ਜੁਝਾਇ ਕੈ ਕਤਿ ਬੈਠੇ ਛਪ ਜਾਇ

Sainaa Sakala Jujhaaei Kai Kati Baitthe Chhapa Jaaei ॥

The boys (of the sage) said to Ram, “O, the King of Kaushal!

੨੪ ਅਵਤਾਰ ਰਾਮ - ੮੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹਮ ਸੋ ਤੁਮਹੂੰ ਲਰੋ ਸੁਨਿ ਸੁਨਿ ਕਉਸਲ ਰਾਇ ॥੮੦੮॥

Aba Hama So Tumahooaan Laro Suni Suni Kausla Raaei ॥808॥

You have got all your army killed and where are you hiding now? Now come and fight with us.”808.

੨੪ ਅਵਤਾਰ ਰਾਮ - ੮੦੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਬਾਲ ਨਿਜ ਰੂਪ ਪ੍ਰਭ ਕਹੇ ਬੈਨ ਮੁਸਕਾਇ

Nrikh Baala Nija Roop Parbha Kahe Bain Muskaaei ॥

੨੪ ਅਵਤਾਰ ਰਾਮ - ੮੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਤਾਤ ਬਾਲਕ ਤੁਮੈ ਕਵਨ ਤਿਹਾਰੀ ਮਾਇ ॥੮੦੯॥

Kavan Taata Baalaka Tumai Kavan Tihaaree Maaei ॥809॥

Seeing the children as his own replica, Ram asked smilingly, “O boys ! who are your parents?”809.

੨੪ ਅਵਤਾਰ ਰਾਮ - ੮੦੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਰਾ ਛੰਦ

Akaraa Chhaand ॥

AKRAA STANZA


ਮਿਥਲਾ ਪੁਰ ਰਾਜਾ

Mithalaa Pur Raajaa ॥

੨੪ ਅਵਤਾਰ ਰਾਮ - ੮੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਕ ਸੁਭਾਜਾ

Janka Subhaajaa ॥

੨੪ ਅਵਤਾਰ ਰਾਮ - ੮੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਸਿਸ ਸੀਤਾ

Tih Sisa Seetaa ॥

੨੪ ਅਵਤਾਰ ਰਾਮ - ੮੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁਭ ਗੀਤਾ ॥੮੧੦॥

Ati Subha Geetaa ॥810॥

“Sita, the daughter of the king Janak of Mithilapur is beautiful like a propitious song 810

੨੪ ਅਵਤਾਰ ਰਾਮ - ੮੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਬਨਿ ਆਏ

So Bani Aaee ॥

੨੪ ਅਵਤਾਰ ਰਾਮ - ੮੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ