Sri Dasam Granth Sahib

Displaying Page 542 of 2820

ਭੂਮਿ ਮੱਧ ਕਰਮ ਕੀਏ ਅਨੇਕਾ ॥੮੩੨॥

Bhoomi Ma`dha Karma Keeee Anekaa ॥832॥

Go-medh, Ajmedh and Bhoop-medh several types of Yajnas were performed.832.

੨੪ ਅਵਤਾਰ ਰਾਮ - ੮੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗਮੇਧ ਖਟ ਜੱਗ ਕਰਾਏ

Naagamedha Khtta Ja`ga Karaaee ॥

੨੪ ਅਵਤਾਰ ਰਾਮ - ੮੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਕਰੇ ਜਨਮੇ ਜਯ ਪਾਏ

Jauna Kare Janme Jaya Paaee ॥

Six Nagmedh Yajnas were performed which bring victory in life

੨੪ ਅਵਤਾਰ ਰਾਮ - ੮੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰੈ ਗਨਤ ਕਹਾਂ ਲਗ ਜਾਊਂ

Aauri Ganta Kahaan Laga Jaaoona ॥

੨੪ ਅਵਤਾਰ ਰਾਮ - ੮੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਬਢਨ ਤੇ ਹੀਏ ਡਰਾਊਂ ॥੮੩੩॥

Graanth Badhan Te Heeee Daraaoona ॥833॥

To what extent I should enumerate them because there is fear of the Granth becoming voluminous.833.

੨੪ ਅਵਤਾਰ ਰਾਮ - ੮੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਸਹੰਸ੍ਰ ਦਸ ਬਰਖ ਪ੍ਰਮਾਨਾ

Dasa Sahaansar Dasa Barkh Parmaanaa ॥

੨੪ ਅਵਤਾਰ ਰਾਮ - ੮੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਾ ਪੁਰ ਅਉਧ ਨਿਧਾਨਾ

Raaja Karaa Pur Aaudha Nidhaanaa ॥

Ram ruled in Avadphpuri for ten thousand and ten years,

੨੪ ਅਵਤਾਰ ਰਾਮ - ੮੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਉ ਕਾਲ ਦਸਾ ਨੀਅਰਾਈ

Taba Lau Kaal Dasaa Neearaaeee ॥

੨੪ ਅਵਤਾਰ ਰਾਮ - ੮੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਸਿਰਿ ਮ੍ਰਿਤ ਡੰਕ ਬਜਾਈ ॥੮੩੪॥

Raghubar Siri Mrita Daanka Bajaaeee ॥834॥

Then according to time schedule, the death beat its drum.834.

੨੪ ਅਵਤਾਰ ਰਾਮ - ੮੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਕਾਰ ਤਿਹ ਬਿਬਿਧਿ ਪ੍ਰਕਾਰਾ

Namasakaara Tih Bibidhi Parkaaraa ॥

੨੪ ਅਵਤਾਰ ਰਾਮ - ੮੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜਗ ਜੀਤ ਕਰਯੋ ਬਸ ਸਾਰਾ

Jin Jaga Jeet Karyo Basa Saaraa ॥

I bow before death in various ways, which has conquered the whole world and keeping it under its control.

੨੪ ਅਵਤਾਰ ਰਾਮ - ੮੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਨ ਸੀਸ ਡੰਕ ਤਿਹ ਬਾਜਾ

Sabhahan Seesa Daanka Tih Baajaa ॥

੨੪ ਅਵਤਾਰ ਰਾਮ - ੮੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਸਕਾ ਰੰਕ ਅਰੁ ਰਾਜਾ ॥੮੩੫॥

Jeet Na Sakaa Raanka Aru Raajaa ॥835॥

The drum of death beats on everyone’s head and no king or pauper had been able to conquer it.835.

੨੪ ਅਵਤਾਰ ਰਾਮ - ੮੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜੇ ਤਿਨ ਕੀ ਸਰਨੀ ਪਰੇ ਕਰ ਦੈ ਲਏ ਬਚਾਇ

Je Tin Kee Sarnee Pare Kar Dai Laee Bachaaei ॥

੨੪ ਅਵਤਾਰ ਰਾਮ - ੮੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਨਹੀ ਕੋਊ ਬਾਚਿਆ ਕਿਸਨ ਬਿਸਨ ਰਘੁਰਾਇ ॥੮੩੬॥

Jou Nahee Koaoo Baachiaa Kisan Bisan Raghuraaei ॥836॥

He, who came under its refuge, it saved him and he, who did not go under its refuge, he could not be saved whether he was Krishna or Vishnu or Ram.836.

੨੪ ਅਵਤਾਰ ਰਾਮ - ੮੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ ਛੰਦ

Choupaee Chhaand ॥

CHAUPAI STANZA


ਬਹੁ ਬਿਧਿ ਕਰੋ ਰਾਜ ਕੋ ਸਾਜਾ

Bahu Bidhi Karo Raaja Ko Saajaa ॥

੨੪ ਅਵਤਾਰ ਰਾਮ - ੮੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਜੀਤੇ ਰਾਜਾ

Desa Desa Ke Jeete Raajaa ॥

੨੪ ਅਵਤਾਰ ਰਾਮ - ੮੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਮ ਦਾਮ ਅਰੁ ਦੰਡ ਸਭੇਦਾ

Saam Daam Aru Daanda Sabhedaa ॥

੨੪ ਅਵਤਾਰ ਰਾਮ - ੮੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਹੁਤੀ ਸਾਸਨਾ ਬੇਦਾ ॥੮੩੭॥

Jih Bidhi Hutee Saasanaa Bedaa ॥837॥

Performing his royal duties in many ways and practising Sama, Dama, Dand and Bhed and other methods of administration, Ram conquered other kings of many countries.837.

੨੪ ਅਵਤਾਰ ਰਾਮ - ੮੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨ ਬਰਨ ਅਪਨੀ ਕ੍ਰਿਤ ਲਾਏ

Barn Barn Apanee Krita Laaee ॥

੨੪ ਅਵਤਾਰ ਰਾਮ - ੮੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਚਾਰ ਹੀ ਬਰਨ ਚਲਾਏ

Chaara Chaara Hee Barn Chalaaee ॥

He caused every caste to do its duties and set in motion Varnashram Dharma

੨੪ ਅਵਤਾਰ ਰਾਮ - ੮੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰੀ ਕਰੈਂ ਬਿੱਪ੍ਰ ਕੀ ਸੇਵਾ

Chhataree Karina Bi`par Kee Sevaa ॥

੨੪ ਅਵਤਾਰ ਰਾਮ - ੮੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ