Sri Dasam Granth Sahib

Displaying Page 544 of 2820

ਕਛੁਕ ਕੋਪ ਇਮ ਬਚਨ ਉਚਾਰਾ ॥੮੪੪॥

Kachhuka Kopa Eima Bachan Auchaaraa ॥844॥

When Ram saw this, he said somewhat angrily.844.

੨੪ ਅਵਤਾਰ ਰਾਮ - ੮੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਬਾਚ ਮਨ ਮੈ

Raam Baacha Man Mai ॥

Speed of Ram in his mind :


ਯਾ ਕੋ ਕਛੁ ਰਾਵਨ ਸੋ ਹੋਤਾ

Yaa Ko Kachhu Raavan So Hotaa ॥

੨੪ ਅਵਤਾਰ ਰਾਮ - ੮੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਚਿੱਤ੍ਰ ਚਿਤ੍ਰਕੈ ਦੇਖਾ

Taa Te Chi`tar Chitarkai Dekhaa ॥

She (Sita) must have had some love for Ravana, that is the reason why she is looking at his portrait drawn by her

੨੪ ਅਵਤਾਰ ਰਾਮ - ੮੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਸੀਤਾ ਭਈ ਰੋਖਾ

Bachan Sunata Seetaa Bhaeee Rokhaa ॥

੨੪ ਅਵਤਾਰ ਰਾਮ - ੮੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਮੁਹਿ ਅਜਹੂੰ ਲਗਾਵਤ ਦੋਖਾ ॥੮੪੫॥

Parbha Muhi Ajahooaan Lagaavata Dokhaa ॥845॥

Sita became angry on hearing these words and said that even then Ram had been accusing her.845.

੨੪ ਅਵਤਾਰ ਰਾਮ - ੮੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜਉ ਮੇਰੇ ਬਚ ਕਰਮ ਕਰਿ ਹ੍ਰਿਦੈ ਬਸਤ ਰਘੁਰਾਇ

Jau Mere Bacha Karma Kari Hridai Basata Raghuraaei ॥

“If Ram the king Raghu clan abides ever in my heart, in my speech and action then,

੨੪ ਅਵਤਾਰ ਰਾਮ - ੮੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥੀ ਪੈਂਡ ਮੁਹਿ ਦੀਜੀਐ ਲੀਜੈ ਮੋਹਿ ਮਿਲਾਇ ॥੮੪੬॥

Prithee Painada Muhi Deejeeaai Leejai Mohi Milaaei ॥846॥

O mother earth ! you give me some place and merge me in yourself.”846.

੨੪ ਅਵਤਾਰ ਰਾਮ - ੮੪੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸੁਨਤ ਬਚਨ ਧਰਨੀ ਫਟ ਗਈ

Sunata Bachan Dharnee Phatta Gaeee ॥

੨੪ ਅਵਤਾਰ ਰਾਮ - ੮੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਪ ਸੀਆ ਤਿਹ ਭੀਤਰ ਭਈ

Lopa Seeaa Tih Bheetr Bhaeee ॥

Hearing these words the earth tore asunder and Sita merged in it

੨੪ ਅਵਤਾਰ ਰਾਮ - ੮੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੱਕ੍ਰਤ ਰਹੇ ਨਿਰਖ ਰਘੁਰਾਈ

Cha`karta Rahe Nrikh Raghuraaeee ॥

੨੪ ਅਵਤਾਰ ਰਾਮ - ੮੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਨ ਕੀ ਆਸ ਚੁਕਾਈ ॥੮੪੭॥

Raaja Karn Kee Aasa Chukaaeee ॥847॥

Seeing this Ram wondered and in this suffering he ended all hope of ruling.847.

੨੪ ਅਵਤਾਰ ਰਾਮ - ੮੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਇਹ ਜਗੁ ਧੂਅਰੋ ਧਉਲਹਰਿ ਕਿਹ ਕੇ ਆਯੋ ਕਾਮ

Eih Jagu Dhooaro Dhaulahari Kih Ke Aayo Kaam ॥

This world is the palace of smoke which had been of no value to anyone

੨੪ ਅਵਤਾਰ ਰਾਮ - ੮੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਬਿਨੁ ਸੀਅ ਨਾ ਜੀਐ ਸੀਅ ਬਿਨ ਜੀਐ ਰਾਮ ॥੮੪੮॥

Raghubar Binu Seea Naa Jeeaai Seea Bin Jeeaai Na Raam ॥848॥

Sita could not live without Ram and it is impossible for Ram to remain alive without Sita.848.

੨੪ ਅਵਤਾਰ ਰਾਮ - ੮੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਦੁਆਰੇ ਕਹਯੋ ਬੈਠ ਲਛਮਨਾ

Duaare Kahayo Baittha Lachhamanaa ॥

੨੪ ਅਵਤਾਰ ਰਾਮ - ੮੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਠ ਕੋਊ ਪਾਵੈ ਜਨਾ

Paittha Na Koaoo Paavai Janaa ॥

੨੪ ਅਵਤਾਰ ਰਾਮ - ੮੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਹਿ ਪੁਰਹਿ ਆਪ ਪਗੁ ਧਾਰਾ

Aantahi Purhi Aapa Pagu Dhaaraa ॥

੨੪ ਅਵਤਾਰ ਰਾਮ - ੮੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹਿ ਛੋਰਿ ਮ੍ਰਿਤ ਲੋਕ ਸਿਧਾਰਾ ॥੮੪੯॥

Dehi Chhori Mrita Loka Sidhaaraa ॥849॥

Ram said to Lakshman, “You sit on the gate and do not let anyone to come in.” Ram himself went into the palace and abandoning his body left this abode of death.849.

੨੪ ਅਵਤਾਰ ਰਾਮ - ੮੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਇੰਦ੍ਰ ਮਤੀ ਹਿਤ ਅਜ ਨ੍ਰਿਪਤ ਜਿਮ ਗ੍ਰਿਹ ਤਜ ਲੀਅ ਜੋਗ

Eiaandar Matee Hita Aja Nripata Jima Griha Taja Leea Joga ॥

੨੪ ਅਵਤਾਰ ਰਾਮ - ੮੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ