Sri Dasam Granth Sahib

Displaying Page 545 of 2820

ਤਿਮ ਰਘੁਬਰ ਤਨ ਕੋ ਤਜਾ ਸ੍ਰੀ ਜਾਨਕੀ ਬਿਯੋਗ ॥੮੫੦॥

Tima Raghubar Tan Ko Tajaa Sree Jaankee Biyoga ॥850॥

The way in which the king Aja had accepted Yoga for Indumati and left his home, in the same manner, Ram abandoned his body on having been separated from Sita.850.

੨੪ ਅਵਤਾਰ ਰਾਮ - ੮੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਰਾਮਵਤਾਰੇ ਸੀਤਾ ਕੇ ਹੇਤ ਮ੍ਰਿਤ ਲੋਕ ਸੇ ਗਏ ਧਿਆਇ ਸਮਾਪਤੰ

Eiti Sree Bachitar Naatak Raamvataare Seetaa Ke Heta Mrita Loka Se Gaee Dhiaaei Samaapataan ॥

End of the chapter entitled ‘Forsaking the abode of Death for Sita’ in Ramavtar in BACHITTAR NATAK.


ਅਥ ਤੀਨੋ ਭ੍ਰਾਤਾ ਤ੍ਰੀਅਨ ਸਹਿਤ ਮਰਬੋ ਕਥਨੰ

Atha Teeno Bharaataa Tareean Sahita Marbo Kathanaan ॥

The description of the Death of the Three Brothers alongwith their wives :


ਚੌਪਈ

Choupaee ॥

CHAUPAI


ਰਉਰ ਪਰੀ ਸਗਰੇ ਪੁਰ ਮਾਹੀ

Raur Paree Sagare Pur Maahee ॥

੨੪ ਅਵਤਾਰ ਰਾਮ - ੮੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਰਹੀ ਕਛੂ ਸੁਧ ਨਾਹੀ

Kaahooaan Rahee Kachhoo Sudha Naahee ॥

There was great tumult in the whole city and none of the residents was in his senses

੨੪ ਅਵਤਾਰ ਰਾਮ - ੮੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਨਾਰੀ ਡੋਲਤ ਦੁਖਿਆਰੇ

Nar Naaree Dolata Dukhiaare ॥

੨੪ ਅਵਤਾਰ ਰਾਮ - ੮੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਗਿਰੇ ਜੂਝਿ ਜੁਝਿਆਰੇ ॥੮੫੧॥

Jaanuka Gire Joojhi Jujhiaare ॥851॥

The men and women staggered like the warriors writhing after falling during fight in the battlefield.851.

੨੪ ਅਵਤਾਰ ਰਾਮ - ੮੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰ ਨਗਰ ਮਹਿ ਪਰ ਗਈ ਰਉਰਾ

Sagar Nagar Mahi Par Gaeee Rauraa ॥

੨੪ ਅਵਤਾਰ ਰਾਮ - ੮੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਯਾਕੁਲ ਗਿਰੇ ਹਸਤ ਅਰੁ ਘੋਰਾ

Bayaakula Gire Hasata Aru Ghoraa ॥

There was uproar throughout the city and the elephants and horses also began to fall, being worried, what type of sport has been played by Ram?

੨੪ ਅਵਤਾਰ ਰਾਮ - ੮੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਰ ਨਾਰੀ ਮਨ ਰਹਤ ਉਦਾਸਾ

Nar Naaree Man Rahata Audaasaa ॥

੨੪ ਅਵਤਾਰ ਰਾਮ - ੮੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਰਾਮ ਕਰ ਗਏ ਤਮਾਸਾ ॥੮੫੨॥

Kahaa Raam Kar Gaee Tamaasaa ॥852॥

Thinking about this thing the men and women remained under depression.852.

੨੪ ਅਵਤਾਰ ਰਾਮ - ੮੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥਊ ਜੋਗ ਸਾਧਨਾ ਸਾਜੀ

Bharthaoo Joga Saadhanaa Saajee ॥

੨੪ ਅਵਤਾਰ ਰਾਮ - ੮੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਅਗਨ ਤਨ ਤੇ ਉਪਰਾਜੀ

Joga Agan Tan Te Auparaajee ॥

Bharat also produced Yoga fire in his body by practising Yoga and

੨੪ ਅਵਤਾਰ ਰਾਮ - ੮੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਰੰਧ੍ਰ ਝਟ ਦੈ ਕਰ ਫੋਰਾ

Barhamaraandhar Jhatta Dai Kar Phoraa ॥

੨੪ ਅਵਤਾਰ ਰਾਮ - ੮੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਸੌ ਚਲਤ ਅੰਗ ਨਹੀ ਮੋਰਾ ॥੮੫੩॥

Parbha Sou Chalata Aanga Nahee Moraa ॥853॥

With a jerk got his Brahmrandhra burst and definitely went towards Ram.853.

੨੪ ਅਵਤਾਰ ਰਾਮ - ੮੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਜੋਗ ਕੇ ਕੀਏ ਬਿਧਾਨਾ

Sakala Joga Ke Keeee Bidhaanaa ॥

੨੪ ਅਵਤਾਰ ਰਾਮ - ੮੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਛਮਨ ਤਜੇ ਤੈਸ ਹੀ ਪ੍ਰਾਨਾ

Lachhaman Taje Taisa Hee Paraanaa ॥

Lakshman alos did this, practicing all types of Yoga he gave up his life.

੨੪ ਅਵਤਾਰ ਰਾਮ - ੮੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਰੰਧ੍ਰ ਲਵ ਅਰਿ ਫੁਨ ਫੂਟਾ

Barhamaraandhar Lava Ari Phuna Phoottaa ॥

੨੪ ਅਵਤਾਰ ਰਾਮ - ੮੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਚਰਨਨ ਤਰ ਪ੍ਰਾਨ ਨਿਖੂਟਾ ॥੮੫੪॥

Parbha Charnna Tar Paraan Nikhoottaa ॥854॥

Then the Brahmrandhra of Shatrughan also burst and he breathed his last to be at the feet of the Lord.854.

੨੪ ਅਵਤਾਰ ਰਾਮ - ੮੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਵ ਕੁਸ ਦੋਊ ਤਹਾਂ ਚਲ ਗਏ

Lava Kus Doaoo Tahaan Chala Gaee ॥

੨੪ ਅਵਤਾਰ ਰਾਮ - ੮੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬਰ ਸੀਅਹਿ ਜਰਾਵਤ ਭਏ

Raghubar Seeahi Jaraavata Bhaee ॥

Lava and Kusha both came forward and performed the funeral rites of Ram and Sita

੨੪ ਅਵਤਾਰ ਰਾਮ - ੮੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰ ਪਿਤ ਭ੍ਰਾਤ ਤਿਹੂੰ ਕਹ ਦਹਾ

Ar Pita Bharaata Tihooaan Kaha Dahaa ॥

੨੪ ਅਵਤਾਰ ਰਾਮ - ੮੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਛਤ੍ਰ ਲਵ ਕੇ ਸਿਰ ਰਹਾ ॥੮੫੫॥

Raaja Chhatar Lava Ke Sri Rahaa ॥855॥

They also performed the funeral rites of the brothers of their father and in this way Lava assumed the royal canopy over his head.855.

੨੪ ਅਵਤਾਰ ਰਾਮ - ੮੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ