Sri Dasam Granth Sahib

Displaying Page 546 of 2820

ਤਿਹੂੰਅਨ ਕੀ ਇਸਤ੍ਰੀ ਤਿਹ ਆਈ

Tihooaann Kee Eisataree Tih Aaeee ॥

੨੪ ਅਵਤਾਰ ਰਾਮ - ੮੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗਿ ਸਤੀ ਹ੍ਵੈ ਸੁਰਗ ਸਿਧਾਈ

Saangi Satee Havai Surga Sidhaaeee ॥

The wives of the three brothers came there and they also became Satis and left for the heavenly abode.

੨੪ ਅਵਤਾਰ ਰਾਮ - ੮੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਵ ਸਿਰ ਧਰਾ ਰਾਜ ਕਾ ਸਾਜਾ

Lava Sri Dharaa Raaja Kaa Saajaa ॥

੨੪ ਅਵਤਾਰ ਰਾਮ - ੮੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰਅਨ ਤਿਹੂੰ ਕੁੰਟ ਕੀਅ ਰਾਜਾ ॥੮੫੬॥

Tihooaann Tihooaan Kuaantta Keea Raajaa ॥856॥

Lava assumed the kingship and made the three (cousins) the kings of three directions.856.

੨੪ ਅਵਤਾਰ ਰਾਮ - ੮੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉੱਤਰ ਦੇਸ ਆਪੁ ਕੁਸ ਲੀਆ

Auo`tar Desa Aapu Kus Leeaa ॥

੨੪ ਅਵਤਾਰ ਰਾਮ - ੮੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਥ ਪੁੱਤ੍ਰ ਕਹ ਪੂਰਬ ਦੀਆ

Bhartha Pu`tar Kaha Pooraba Deeaa ॥

੨੪ ਅਵਤਾਰ ਰਾਮ - ੮੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੱਛਨ ਦੀਅ ਲੱਛਨ ਕੇ ਬਾਲਾ

Da`chhan Deea La`chhan Ke Baalaa ॥

੨੪ ਅਵਤਾਰ ਰਾਮ - ੮੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੱਛਮ ਸੱਤ੍ਰੁਘਨ ਸੁਤ ਬੈਠਾਲਾ ॥੮੫੭॥

Pa`chhama Sa`tarughan Suta Baitthaalaa ॥857॥

Kusha himself ruled over the north, the son of Bharat was given the kingship of the south and the son of Shatrughan the kingship of the west.857.

੨੪ ਅਵਤਾਰ ਰਾਮ - ੮੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ

Raam Kathaa Juga Juga Attala Sabha Koeee Bhaakhta Neta ॥

੨੪ ਅਵਤਾਰ ਰਾਮ - ੮੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥

Suga Baasa Raghubar Karaa Sagaree Puree Sameta ॥858॥

The story of Ram remain immortal throughout the ages and in this way Ram went to abide in heaven alongwith (all the resident of) the city.858.

੨੪ ਅਵਤਾਰ ਰਾਮ - ੮੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਰਾਮ ਭਿਰਾਤ ਤ੍ਰੀਅਨ ਸਹਿਤ ਸੁਰਗ ਗਏ ਅਰ ਸਗਰੀ ਪੁਰੀ ਸਹਿਤ ਸੁਰਗ ਗਏ ਧਿਆਇ ਸਮਾਪਤਮ

Eiti Raam Bhiraata Tareean Sahita Surga Gaee ॥ Atha Sagaree Puree Sahita Surga Gaee Dhiaaei Samaapatama ॥

End of the chapter entitled ‘Ram went to Heaven alongwith brothers and their wives He went alongwith all the residents of the city’ in Ramavtar in BACHITTAR NATAK.


ਚੌਪਈ

Choupaee ॥

CHAUPAI


ਜੋ ਇਹ ਕਥਾ ਸੁਨੈ ਅਰੁ ਗਾਵੈ

Jo Eih Kathaa Sunai Aru Gaavai ॥

੨੪ ਅਵਤਾਰ ਰਾਮ - ੮੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖ ਪਾਪ ਤਿਹ ਨਿਕਟਿ ਆਵੈ

Dookh Paapa Tih Nikatti Na Aavai ॥

੨੪ ਅਵਤਾਰ ਰਾਮ - ੮੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਭਗਤਿ ਕੀ ਫਲ ਹੋਈ

Bisan Bhagati Kee Ee Phala Hoeee ॥

੨੪ ਅਵਤਾਰ ਰਾਮ - ੮੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਧਿ ਬਯਾਧਿ ਛ੍ਵੈ ਸਕੈ ਕੋਇ ॥੮੫੯॥

Aadhi Bayaadhi Chhavai Sakai Na Koei ॥859॥

He, who will listen to this story and sing it, he will be free from the sufferings and sins. The reward of the devotion to Vishnu (and his incarnation Ram) that no ailment of any kind will touch him.859.

੨੪ ਅਵਤਾਰ ਰਾਮ - ੮੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਮਤ ਸੱਤ੍ਰਹ ਸਹਸ ਪਚਾਵਨ

Saanmata Sa`tarha Sahasa Pachaavan ॥

This Granth (book) has been complete (and improved)

੨੪ ਅਵਤਾਰ ਰਾਮ - ੮੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾੜ ਵਦੀ ਪ੍ਰਿਥਮੈ ਸੁਖ ਦਾਵਨ

Haarha Vadee Prithamai Sukh Daavan ॥

In Vadi first in the month of Asaarh in the year

੨੪ ਅਵਤਾਰ ਰਾਮ - ੮੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ

Tv Parsaadi Kari Graanth Sudhaaraa ॥

Seventeen hundred and fifty-five

੨੪ ਅਵਤਾਰ ਰਾਮ - ੮੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥

Bhoola Paree Lahu Lehu Sudhaaraa ॥860॥

If there has remained any error in it, then kindly correct it.860.

੨੪ ਅਵਤਾਰ ਰਾਮ - ੮੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਨੇਤ੍ਰ ਤੁੰਗ ਕੇ ਚਰਨ ਤਰ ਸਤਦ੍ਰੱਵ ਤੀਰ ਤਰੰਗ

Netar Tuaanga Ke Charn Tar Satadar`va Teera Taraanga ॥

੨੪ ਅਵਤਾਰ ਰਾਮ - ੮੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ ॥੮੬੧॥

Sree Bhagavata Pooran Keeyo Raghubar Kathaa Parsaanga ॥861॥

The story of Raghuvir Ram was complete by the Grace of God on the bank of Sutlej in the valley of the mountain.861.

੨੪ ਅਵਤਾਰ ਰਾਮ - ੮੬੧/(੨) - ਸ੍ਰੀ ਦਸਮ ਗ੍ਰੰਥ ਸਾਹਿਬ