Sri Dasam Granth Sahib

Displaying Page 548 of 2820

ਦੋਹਰਾ

Doharaa ॥

DOHRA


ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ

Kaal Purkh Ke Bachan Te Saantan Heta Sahaaei ॥

੨੪ ਅਵਤਾਰ ਕ੍ਰਿਸਨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਥੁਰਾ ਮੰਡਲ ਕੇ ਬਿਖੈ ਜਨਮੁ ਧਰੋ ਹਰਿ ਰਾਇ ॥੩॥

Mathuraa Maandala Ke Bikhi Janmu Dharo Hari Raaei ॥3॥

Vishnu took birth in Mathura area for the welfare of saints, on receiving the orders of the Loard.3.

੨੪ ਅਵਤਾਰ ਕ੍ਰਿਸਨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਜੇ ਜੇ ਕ੍ਰਿਸਨ ਚਰਿਤ੍ਰ ਦਿਖਾਏ

Je Je Krisan Charitar Dikhaaee ॥

੨੪ ਅਵਤਾਰ ਕ੍ਰਿਸਨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸਮ ਬੀਚ ਸਭ ਭਾਖਿ ਸੁਨਾਏ

Dasama Beecha Sabha Bhaakhi Sunaaee ॥

The sportive plays exhibited by Krishna, have been described in the tenth skandh

੨੪ ਅਵਤਾਰ ਕ੍ਰਿਸਨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਯਾਰਾ ਸਹਸ ਬਾਨਵੇ ਛੰਦਾ

Gaiaaraa Sahasa Baanve Chhaandaa ॥

੨੪ ਅਵਤਾਰ ਕ੍ਰਿਸਨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੇ ਦਸਮ ਪੁਰ ਬੈਠਿ ਅਨੰਦਾ ॥੪॥

Kahe Dasama Pur Baitthi Anaandaa ॥4॥

There are eleven thousand and ninety-two stanzas in respect of Krishna incarnation in the tenth skandh.4.

੨੪ ਅਵਤਾਰ ਕ੍ਰਿਸਨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਦੇਵੀ ਜੂ ਕੀ ਉਸਤਤ ਕਥਨੰ

Atha Devee Joo Kee Austata Kathanaan ॥

Now begins the description in praise of the goddess


ਸਵੈਯਾ

Savaiyaa ॥

SWAYYA


ਹੋਇ ਕ੍ਰਿਪਾ ਤੁਮਰੀ ਹਮ ਪੈ ਤੁ ਸਭੈ ਸਗਨੰ ਗੁਨ ਹੀ ਧਰਿ ਹੋਂ

Hoei Kripaa Tumaree Hama Pai Tu Sabhai Saganaan Guna Hee Dhari Hona ॥

On receiving Thy Grace, I shall assume all the virtues

੨੪ ਅਵਤਾਰ ਕ੍ਰਿਸਨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਧਾਰਿ ਬਿਚਾਰ ਤਬੈ ਬਰ ਬੁਧਿ ਮਹਾ ਅਗਨੰ ਗੁਨ ਕੋ ਹਰਿ ਹੋਂ

Jeea Dhaari Bichaara Tabai Bar Budhi Mahaa Aganaan Guna Ko Hari Hona ॥

I shall destroy all the vices, ruminating on Thy attributes in my mind

੨੪ ਅਵਤਾਰ ਕ੍ਰਿਸਨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਚੰਡਿ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹਉ ਕਰਿ ਹੋਂ

Binu Chaandi Kripaa Tumaree Kabahooaan Mukh Te Nahee Achhar Hau Kari Hona ॥

O Chandi! I cannot utter a syllable from my mouth without Thy Grace

੨੪ ਅਵਤਾਰ ਕ੍ਰਿਸਨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੋ ਕਰਿ ਨਾਮੁ ਕਿਧੋ ਤੁਲਹਾ ਜਿਮ ਬਾਕ ਸਮੁੰਦ੍ਰ ਬਿਖੈ ਤਰਿ ਹੋਂ ॥੫॥

Tumaro Kari Naamu Kidho Tulahaa Jima Baaka Samuaandar Bikhi Tari Hona ॥5॥

I can ferry across the ocean of Poesy, on only the boat of Thy Name.5.

੨੪ ਅਵਤਾਰ ਕ੍ਰਿਸਨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਰੇ ਮਨ ਭਜ ਤੂੰ ਸਾਰਦਾ ਅਨਗਨ ਗੁਨ ਹੈ ਜਾਹਿ

Re Man Bhaja Tooaan Saaradaa Angan Guna Hai Jaahi ॥

O mind! Remember the goddess Sharda of innumerable qualities

੨੪ ਅਵਤਾਰ ਕ੍ਰਿਸਨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਚੌ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ ॥੬॥

Rachou Graanth Eih Bhaagavata Jau Vai Kripaa Karaahi ॥6॥

And if she be kind, I may compose this Granth (based on) Bhagavata.6.

੨੪ ਅਵਤਾਰ ਕ੍ਰਿਸਨ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT


ਸੰਕਟ ਹਰਨ ਸਭ ਸਿਧਿ ਕੀ ਕਰਨ ਚੰਡ ਤਾਰਨ ਤਰਨ ਅਰੁ ਲੋਚਨ ਬਿਸਾਲ ਹੈ

Saankatta Harn Sabha Sidhi Kee Karn Chaanda Taaran Tarn Aru Lochan Bisaala Hai ॥

The large-eyed Chandika is the remover of all sufferings, the donor of powers and support of the helpless in ferrying across the fearful ocean of the world

੨੪ ਅਵਤਾਰ ਕ੍ਰਿਸਨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਜਾ ਕੈ ਆਹਮ ਹੈ ਅੰਤ ਕੋ ਪਾਰਾਵਾਰ ਸਰਨਿ ਉਬਾਰਨ ਕਰਨ ਪ੍ਰਤਿਪਾਲ ਹੈ

Aadi Jaa Kai Aahama Hai Aanta Ko Na Paaraavaara Sarni Aubaaran Karn Partipaala Hai ॥

It is difficult to know her beginning and end, she emancipates and sustains him, who takes refuge in her,

੨੪ ਅਵਤਾਰ ਕ੍ਰਿਸਨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਸੰਘਾਰਨ ਅਨਿਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮ ਜਾਲ ਹੈ

Asur Saanghaaran Anika Dukh Jaaran So Patita Audhaaran Chhadaaee Jama Jaala Hai ॥

She destroys the demons, finishes various types of desires and saves from the noose of death

੨੪ ਅਵਤਾਰ ਕ੍ਰਿਸਨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੀ ਬਰੁ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇਹ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥

Devee Baru Laaeika Subudhi Hoo Kee Daaeika Su Deha Baru Paaeika Banaavai Graanth Haala Hai ॥7॥

The same goddess is capable of bestowing the boon and good intellect by her Grace this Granth can be composed.7.

੨੪ ਅਵਤਾਰ ਕ੍ਰਿਸਨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਅਦ੍ਰ ਸੁਤਾ ਹੂੰ ਕੀ ਜੋ ਤਨਯਾ ਮਹਿਖਾਸੁਰ ਕੀ ਮਰਤਾ ਫੁਨਿ ਜੋਊ

Adar Sutaa Hooaan Kee Jo Tanyaa Mahikhaasur Kee Martaa Phuni Joaoo ॥

She, who is the daughter of the mountain and the destroyer of Mahishasura

੨੪ ਅਵਤਾਰ ਕ੍ਰਿਸਨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ