Sri Dasam Granth Sahib

Displaying Page 549 of 2820

ਇੰਦ੍ਰ ਕੋ ਰਾਜਹਿ ਕੀ ਦਵੈਯਾ ਕਰਤਾ ਬਧ ਸੁੰਭ ਨਿਸੁੰਭਹਿ ਦੋਊ

Eiaandar Ko Raajahi Kee Davaiyaa Kartaa Badha Suaanbha Nisuaanbhahi Doaoo ॥

She, who is the bestower of the kingdom on India by killing Sumbh and Nisumbh

੨੪ ਅਵਤਾਰ ਕ੍ਰਿਸਨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਪ ਕੈ ਇਹ ਸੇਵ ਕਰੈ ਬਰੁ ਕੋ ਸੁ ਲਹੈ ਮਨ ਇਛਤ ਸੋਊ

Jo Japa Kai Eih Seva Kari Baru Ko Su Lahai Man Eichhata Soaoo ॥

He, who remembers and serves her, he receives the reward to his heart’s desire,

੨੪ ਅਵਤਾਰ ਕ੍ਰਿਸਨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਬਿਖੈ ਉਹ ਕੀ ਸਮਤੁਲ ਗਰੀਬ ਨਿਵਾਜ ਦੂਸਰ ਕੋਊ ॥੮॥

Loka Bikhi Auha Kee Samatula Gareeba Nivaaja Na Doosar Koaoo ॥8॥

And in the whole world, none other is the supporter of the poor like her.8.

੨੪ ਅਵਤਾਰ ਕ੍ਰਿਸਨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤੰ

Eiti Sree Devee Joo Kee Austati Samaapataan ॥

End of the praise of the goddess,


ਅਥ ਪ੍ਰਿਥਮੀ ਬ੍ਰਹਮਾ ਪਹਿ ਪੁਕਾਰਤ ਭਈ

Atha Prithamee Barhamaa Pahi Pukaarata Bhaeee ॥

Earth’s prayer to Brahma:


ਸਵੈਯਾ

Savaiyaa ॥

SWAYYA


ਦਈਤਨ ਕੇ ਭਰ ਤੇ ਡਰ ਤੇ ਜੁ ਭਈ ਪ੍ਰਿਥਮੀ ਬਹੁ ਭਾਰਹਿੰ ਭਾਰੀ

Daeeetn Ke Bhar Te Dar Te Ju Bhaeee Prithamee Bahu Bhaarahiaan Bhaaree ॥

੨੪ ਅਵਤਾਰ ਕ੍ਰਿਸਨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਕੋ ਰੂਪੁ ਤਬੈ ਧਰ ਕੈ ਬ੍ਰਹਮਾ ਰਿਖਿ ਪੈ ਚਲਿ ਜਾਇ ਪੁਕਾਰੀ

Gaaei Ko Roopu Tabai Dhar Kai Barhamaa Rikhi Pai Chali Jaaei Pukaaree ॥

When the earth was overburdened by the weight and fear of the demons, she assumed the form of a cow and went to the sage Brahma

੨੪ ਅਵਤਾਰ ਕ੍ਰਿਸਨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਕਹਿਯੋ ਤੁਮ ਹੂੰ ਹਮ ਹੂੰ ਮਿਲਿ ਜਾਹਿ ਤਹਾ ਜਹ ਹੈ ਬ੍ਰਤਿਧਾਰੀ

Barhama Kahiyo Tuma Hooaan Hama Hooaan Mili Jaahi Tahaa Jaha Hai Bartidhaaree ॥

੨੪ ਅਵਤਾਰ ਕ੍ਰਿਸਨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਕਰੈ ਬਿਨਤੀ ਤਿਹ ਕੀ ਰਘੁਨਾਥ ਸੁਨੋ ਇਹ ਬਾਤ ਹਮਾਰੀ ॥੯॥

Jaaei Kari Bintee Tih Kee Raghunaatha Suno Eih Baata Hamaaree ॥9॥

Brahma said, “We two will go to the supreme Vishnu in order to request him to listen to our supplication.”9.

੨੪ ਅਵਤਾਰ ਕ੍ਰਿਸਨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਕੋ ਅਗ੍ਰ ਸਭੈ ਧਰ ਕੈ ਸੁ ਤਹਾ ਕੋ ਚਲੇ ਤਨ ਕੇ ਤਨੀਆ

Barhama Ko Agar Sabhai Dhar Kai Su Tahaa Ko Chale Tan Ke Taneeaa ॥

All the powerful people went there under the leadership of Brahma

੨੪ ਅਵਤਾਰ ਕ੍ਰਿਸਨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜਾਇ ਪੁਕਾਰ ਕਰੀ ਤਿਹ ਸਾਮੁਹਿ ਰੋਵਤ ਤਾ ਮੁਨਿ ਜ੍ਯੋ ਹਨੀਆ

Taba Jaaei Pukaara Karee Tih Saamuhi Rovata Taa Muni Jaio Haneeaa ॥

The sages and others began to weep before the supreme Vishnu as if someone had beaten them

੨੪ ਅਵਤਾਰ ਕ੍ਰਿਸਨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮਨ ਭੀਤਰ ਯੌ ਗਨੀਆ

Taa Chhabi Kee Ati Hee Aupamaa Kabi Ne Man Bheetr You Ganeeaa ॥

The poet mentioning the beauty of that spectacle says that those people appeared

੨੪ ਅਵਤਾਰ ਕ੍ਰਿਸਨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਲੂਟੇ ਤੈ ਅਗ੍ਰਜ ਚਉਧਰੀ ਕੈ ਕੁਟਵਾਰ ਪੈ ਕੂਕਤ ਹੈ ਬਨੀਆ ॥੧੦॥

Jima Lootte Tai Agarja Chaudharee Kai Kuttavaara Pai Kookata Hai Baneeaa ॥10॥

Like a trader crying before a police officer having been plundered at the instance of the headman.10.

੨੪ ਅਵਤਾਰ ਕ੍ਰਿਸਨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਬ੍ਰਹਮਾ ਸੁਰ ਸੈਨ ਸਭੈ ਤਹ ਦਉਰਿ ਗਏ ਜਹ ਸਾਗਰ ਭਾਰੀ

Lai Barhamaa Sur Sain Sabhai Taha Dauri Gaee Jaha Saagar Bhaaree ॥

੨੪ ਅਵਤਾਰ ਕ੍ਰਿਸਨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਪ੍ਰਨਾਮ ਕਰੋ ਤਿਨ ਕੋ ਅਪੁਨੇ ਲਖਿ ਬਾਰ ਨਿਵਾਰ ਪਖਾਰੀ

Gaaei Parnaam Karo Tin Ko Apune Lakhi Baara Nivaara Pakhaaree ॥

Brahma reached the milk-ocean alongwith the gods and the forces and washed the feet of the supreme Vishnu with water

੨੪ ਅਵਤਾਰ ਕ੍ਰਿਸਨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇ ਪਰੇ ਚਤੁਰਾਨਨ ਤਾਹਿ ਕੇ ਦੇਖਿ ਬਿਮਾਨ ਤਹਾ ਬ੍ਰਤਿਧਾਰੀ

Paaei Pare Chaturaann Taahi Ke Dekhi Bimaan Tahaa Bartidhaaree ॥

੨੪ ਅਵਤਾਰ ਕ੍ਰਿਸਨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਕਹਿਯੋ ਬ੍ਰਹਮਾ ਕਹੁ ਜਾਹੁ ਅਵਤਾਰ ਲੈ ਮੈ ਜਰ ਦੈਤਨ ਮਾਰੀ ॥੧੧॥

Barhama Kahiyo Barhamaa Kahu Jaahu Avataara Lai Mai Jar Daitan Maaree ॥11॥

Seeing that supreme Immanent Lord, the four-headed Brahma fell at his feet whereupon the Lord said, “You may leave, I shall incarnate and destroy the demons.”11.

੨੪ ਅਵਤਾਰ ਕ੍ਰਿਸਨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਨ ਮੈ ਸੁਨਿ ਬ੍ਰਹਮ ਕੀ ਬਾਤ ਸਬੈ ਮਨ ਦੇਵਨ ਕੇ ਹਰਖਾਨੇ

Sarunan Mai Suni Barhama Kee Baata Sabai Man Devan Ke Harkhaane ॥

੨੪ ਅਵਤਾਰ ਕ੍ਰਿਸਨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਕੈ ਪ੍ਰਨਾਮ ਚਲੇ ਗ੍ਰਿਹਿ ਆਪਨ ਲੋਕ ਸਭੈ ਅਪੁਨੇ ਕਰ ਮਾਨੇ

Kai Kai Parnaam Chale Grihi Aapan Loka Sabhai Apune Kar Maane ॥

Listening to the words of the Lord, all the gods were pleased and went back to their places after paying their obeisance to him

੨੪ ਅਵਤਾਰ ਕ੍ਰਿਸਨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨ ਮੈ ਪਹਿਚਾਨੇ

Taa Chhabi Ko Jasu Aucha Mahaa Kabi Ne Apune Man Mai Pahichaane ॥

੨੪ ਅਵਤਾਰ ਕ੍ਰਿਸਨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਧਨ ਭਾਂਤਿ ਗਯੋ ਸਭ ਲੋਕ ਮਨੋ ਸੁਰ ਜਾਇ ਬਹੋਰ ਕੈ ਆਨੇ ॥੧੨॥

Godhan Bhaanti Gayo Sabha Loka Mano Sur Jaaei Bahora Kai Aane ॥12॥

Visualising that spectacle the poet said that they were going back like a herd of cows.12.

੨੪ ਅਵਤਾਰ ਕ੍ਰਿਸਨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਬਾਚ

Barhamaa Baacha ॥

Speech of the lord:


ਦੋਹਰਾ

Doharaa ॥

DOHRA