Sri Dasam Granth Sahib

Displaying Page 550 of 2820

ਫਿਰਿ ਹਰਿ ਇਹ ਆਗਿਆ ਦਈ ਦੇਵਨ ਸਕਲ ਬੁਲਾਇ

Phiri Hari Eih Aagiaa Daeee Devan Sakala Bulaaei ॥

੨੪ ਅਵਤਾਰ ਕ੍ਰਿਸਨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਰੂਪ ਤੁਮ ਹੂੰ ਧਰੋ ਹਉ ਹੂੰ ਧਰਿ ਹੌ ਆਇ ॥੧੩॥

Jaaei Roop Tuma Hooaan Dharo Hau Hooaan Dhari Hou Aaei ॥13॥

Then the Lord called all the gods and ordered them to incarnate before him.13.

੨੪ ਅਵਤਾਰ ਕ੍ਰਿਸਨ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਸੁਨੀ ਜਬ ਦੇਵਤਨ ਕੋਟਿ ਪ੍ਰਨਾਮ ਜੁ ਕੀਨ

Baata Sunee Jaba Devatan Kotti Parnaam Ju Keena ॥

੨੪ ਅਵਤਾਰ ਕ੍ਰਿਸਨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਸਮੇਤ ਸੁ ਧਾਮੀਐ ਲੀਨੇ ਰੂਪ ਨਵੀਨ ॥੧੪॥

Aapa Sameta Su Dhaameeaai Leene Roop Naveena ॥14॥

When the gods heard this, they bowed and assumed the new forms of cowherds alongwith their wives.14.

੨੪ ਅਵਤਾਰ ਕ੍ਰਿਸਨ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਧਰੇ ਸਭ ਸੁਰਨ ਯੌ ਭੂਮਿ ਮਾਹਿ ਇਹ ਭਾਇ

Roop Dhare Sabha Surn You Bhoomi Maahi Eih Bhaaei ॥

੨੪ ਅਵਤਾਰ ਕ੍ਰਿਸਨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲੀਲਾ ਸ੍ਰੀ ਦੇਵਕੀ ਮੁਖ ਤੇ ਕਹੋ ਸੁਨਾਇ ॥੧੫॥

Aba Leelaa Sree Devakee Mukh Te Kaho Sunaaei ॥15॥

In this way, all the gods assumed new forms on the earth and now I narrate the story of Devaki.15.

੨੪ ਅਵਤਾਰ ਕ੍ਰਿਸਨ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਿਸਨੁ ਅਵਤਾਰ ਹ੍ਵੈਬੋ ਬਰਨਨੰ ਸਮਾਪਤੰ

Eiti Sree Bisanu Avataara Havaibo Barnnaan Samaapataan ॥

End of the description about the decision of Vishnu to incarnate.


ਅਥ ਦੇਵਕੀ ਕੋ ਜਨਮ ਕਥਨੰ

Atha Devakee Ko Janaam Kathanaan ॥

Now begins the description about the Birth of Devaki


ਦੋਹਰਾ

Doharaa ॥

DOHRA


ਉਗ੍ਰਸੈਨ ਕੀ ਕੰਨਿਕਾ ਨਾਮ ਦੇਵਕੀ ਤਾਸ

Augarsain Kee Kaannikaa Naam Devakee Taasa ॥

੨੪ ਅਵਤਾਰ ਕ੍ਰਿਸਨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਮਵਾਰ ਦਿਨ ਜਠਰ ਤੇ ਕੀਨੋ ਤਾਹਿ ਪ੍ਰਕਾਸ ॥੧੬॥

Somavaara Din Jatthar Te Keeno Taahi Parkaas ॥16॥

The birth of the daughter of Ugrasain named Devaki took place on Monday.16.

੨੪ ਅਵਤਾਰ ਕ੍ਰਿਸਨ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਦੇਵਕੀ ਕੋ ਜਨਮ ਬਰਨਨੰ ਪ੍ਰਿਥਮ ਧਿਆਇ ਸਮਾਪਤਮ

Eiti Devakee Ko Janaam Barnnaan Prithama Dhiaaei Samaapatama ॥

End of the first Chapter regarding the description about the Birth of Devaki.


ਅਥ ਦੇਵਕੀ ਕੋ ਬਰੁ ਢੂੰਢਬੋ ਕਥਨੰ

Atha Devakee Ko Baru Dhooaandhabo Kathanaan ॥

Now Begins the description about the search of the match for Devaki


ਦੋਹਰਾ

Doharaa ॥

DOHRA


ਜਬੈ ਭਈ ਵਹਿ ਕੰਨਿਕਾ ਸੁੰਦਰ ਬਰ ਕੈ ਜੋਗੁ

Jabai Bhaeee Vahi Kaannikaa Suaandar Bar Kai Jogu ॥

੨੪ ਅਵਤਾਰ ਕ੍ਰਿਸਨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਹੀ ਬਰ ਕੇ ਨਿਮਿਤ ਢੂੰਢਹੁ ਅਪਨਾ ਲੋਗ ॥੧੭॥

Raaja Kahee Bar Ke Nimita Dhooaandhahu Apanaa Loga ॥17॥

When that beautiful girl reached the marriageable age, then the king asked his men to search for a suitable match for her.17.

੨੪ ਅਵਤਾਰ ਕ੍ਰਿਸਨ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤ ਪਠੇ ਤਿਨ ਜਾਇ ਕੈ ਨਿਰਖ੍ਯੋ ਹੈ ਬਸੁਦੇਵ

Doota Patthe Tin Jaaei Kai Nrikhio Hai Basudev ॥

੨੪ ਅਵਤਾਰ ਕ੍ਰਿਸਨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਬਦਨ ਸੁਖ ਕੋ ਸਦਨੁ ਲਖੈ ਤਤ ਕੋ ਭੇਵ ॥੧੮॥

Madan Badan Sukh Ko Sadanu Lakhi Tata Ko Bheva ॥18॥

The consul was sent, who approved the selection of Vasudev, whose face was like cupid and who was the abode of all comforts and master of discriminating intellect.18.

੨੪ ਅਵਤਾਰ ਕ੍ਰਿਸਨ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT


ਦੀਨੋ ਹੈ ਤਿਲਕੁ ਜਾਇ ਭਾਲਿ ਬਸੁਦੇਵ ਜੂ ਕੇ ਡਾਰਿਯੋ ਨਾਰੀਏਰ ਗੋਦ ਮਾਹਿ ਦੈ ਅਸੀਸ ਕੌ

Deeno Hai Tilaku Jaaei Bhaali Basudev Joo Ke Daariyo Naareeeera Goda Maahi Dai Aseesa Kou ॥

Putting a cocoanut in the lap of Vasudev and blessing him, a frontal mark was put on his forehead

੨੪ ਅਵਤਾਰ ਕ੍ਰਿਸਨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੀ ਹੈ ਬਡਾਈ ਪੈ ਮਿਠਾਈ ਹੂੰ ਤੇ ਮੀਠੀ ਸਭ ਜਨ ਮਨਿ ਭਾਈ ਅਉਰ ਈਸਨ ਕੇ ਈਸ ਕੌ

Deenee Hai Badaaeee Pai Mitthaaeee Hooaan Te Meetthee Sabha Jan Mani Bhaaeee Aaur Eeesan Ke Eeesa Kou ॥

He eulogized him, sweeter than the sweetmeats, which was even liked by the Lord

੨੪ ਅਵਤਾਰ ਕ੍ਰਿਸਨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਜੁ ਪੈ ਆਈ ਸੋ ਤੋ ਕਹਿ ਕੈ ਸੁਨਾਈ ਤਾ ਕੀ ਸੋਭਾ ਸਭ ਭਾਈ ਮਨ ਮਧ ਘਰਨੀਸ ਕੋ

Man Ju Pai Aaeee So To Kahi Kai Sunaaeee Taa Kee Sobhaa Sabha Bhaaeee Man Madha Gharneesa Ko ॥

Coming home, he fully appreciated him before the women of the house

੨੪ ਅਵਤਾਰ ਕ੍ਰਿਸਨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰੇ ਜਗ ਗਾਈ ਜਿਨਿ ਸੋਭਾ ਜਾ ਕੀ ਗਾਈ ਸੋ ਤੋ ਏਕ ਲੋਕ ਕਹਾ ਲੋਕ ਭੇਦੇ ਬੀਸ ਤੀਸ ਕੋ ॥੧੯॥

Saare Jaga Gaaeee Jini Sobhaa Jaa Kee Gaaeee So To Eeka Loka Kahaa Loka Bhede Beesa Teesa Ko ॥19॥

His praises were sung in the whole world, which echoed not only in this world but also penetrated into twenty thirty other regions.19.

੨੪ ਅਵਤਾਰ ਕ੍ਰਿਸਨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA