Sri Dasam Granth Sahib

Displaying Page 551 of 2820

ਕੰਸ ਬਾਸਦੇਵੈ ਤਬੈ ਜੋਰਿਓ ਬ੍ਯਾਹ ਸਮਾਜ

Kaansa Baasadevai Tabai Joriao Baiaaha Samaaja ॥

On this side Kansa and on that side Vasudev made arrangements for the marriage

੨੪ ਅਵਤਾਰ ਕ੍ਰਿਸਨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਸੰਨ ਭਏ ਸਭ ਧਰਨਿ ਮੈ ਬਾਜਨ ਲਾਗੇ ਬਾਜ ॥੨੦॥

Parsaann Bhaee Sabha Dharni Mai Baajan Laage Baaja ॥20॥

All the people of the world were filled with joy and the musical instruments were played.20.

੨੪ ਅਵਤਾਰ ਕ੍ਰਿਸਨ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਦੇਵਕੀ ਕੋ ਬ੍ਯਾਹ ਕਥਨੰ

Atha Devakee Ko Baiaaha Kathanaan ॥

Description of the Marriage of Devaki


ਸਵੈਯਾ

Savaiyaa ॥

SWAYYA


ਆਸਨਿ ਦਿਜਨ ਕੋ ਧਰ ਕੈ ਤਰਿ ਤਾ ਕੋ ਨਵਾਇ ਲੈ ਜਾਇ ਬੈਠਾਯੋ

Aasani Dijan Ko Dhar Kai Tari Taa Ko Navaaei Lai Jaaei Baitthaayo ॥

੨੪ ਅਵਤਾਰ ਕ੍ਰਿਸਨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਕਮ ਕੋ ਘਸ ਕੈ ਕਰਿ ਪੁਰੋਹਿਤ ਬੇਦਨ ਕੀ ਧੁਨਿ ਸਿਉ ਤਿਹ ਲਾਯੋ

Kuaankama Ko Ghasa Kai Kari Purohita Bedan Kee Dhuni Siau Tih Laayo ॥

The seats were presented to Brahmins respectfully, who, reciting Vedic mantras and rubbing saffron etc. applied it on the forehead of Vasudev

੨੪ ਅਵਤਾਰ ਕ੍ਰਿਸਨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਤ ਫੂਲ ਪੰਚਾਮ੍ਰਿਤਿ ਅਛਤ ਮੰਗਲਚਾਰ ਭਇਓ ਮਨ ਭਾਯੋ

Daarata Phoola Paanchaamriti Achhata Maangalachaara Bhaeiao Man Bhaayo ॥

੨੪ ਅਵਤਾਰ ਕ੍ਰਿਸਨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਟ ਕਲਾਵੰਤ ਅਉਰ ਗੁਨੀ ਸਭ ਲੈ ਬਖਸੀਸ ਮਹਾ ਜਸੁ ਗਾਯੋ ॥੨੧॥

Bhaatta Kalaavaanta Aaur Gunee Sabha Lai Bakhseesa Mahaa Jasu Gaayo ॥21॥

They mixed also the flowers and panchamrit and sang songs of praise. On this occasion the ministrels, artists and talented persons eulogized them and received awards.21.

੨੪ ਅਵਤਾਰ ਕ੍ਰਿਸਨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਰੀਤਿ ਬਰਾਤਿਨ ਦੁਲਹ ਕੀ ਬਾਸੁਦੇਵ ਸਭ ਕੀਨ

Reeti Baraatin Dulaha Kee Baasudev Sabha Keena ॥

੨੪ ਅਵਤਾਰ ਕ੍ਰਿਸਨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਕਾਜ ਚਲਬੇ ਨਿਮਿਤ ਮਥੁਰਾ ਮੈ ਮਨੁ ਦੀਨ ॥੨੨॥

Tabai Kaaja Chalabe Nimita Mathuraa Mai Manu Deena ॥22॥

Vasudev made all the preparations for wedding and made arrangements for going to Mathura.22.

੨੪ ਅਵਤਾਰ ਕ੍ਰਿਸਨ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਦੇਵ ਕੋ ਆਗਮਨ ਉਗ੍ਰਸੈਨ ਸੁਨਿ ਲੀਨ

Baasadev Ko Aagaman Augarsain Suni Leena ॥

੨੪ ਅਵਤਾਰ ਕ੍ਰਿਸਨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਮੂ ਸਬੈ ਚਤੁਰੰਗਨੀ ਭੇਜਿ ਅਗਾਊ ਦੀਨ ॥੨੩॥

Chamoo Sabai Chaturaanganee Bheji Agaaoo Deena ॥23॥

When Ugarsain came to know of the arrival of Vasudev, he sent his four types of forces to welcome him, in advance.23.

੨੪ ਅਵਤਾਰ ਕ੍ਰਿਸਨ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਆਪਸ ਮੈ ਮਿਲਬੇ ਹਿਤ ਕਉ ਦਲ ਸਾਜ ਚਲੇ ਧੁਜਨੀ ਪਤਿ ਐਸੇ

Aapasa Mai Milabe Hita Kau Dala Saaja Chale Dhujanee Pati Aaise ॥

੨੪ ਅਵਤਾਰ ਕ੍ਰਿਸਨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਕਰੇ ਪਟ ਪੈ ਡਰ ਕੇਸਰ ਰੰਗ ਭਰੇ ਪ੍ਰਤਿਨਾ ਪਤਿ ਕੈਸੇ

Laala Kare Patta Pai Dar Kesar Raanga Bhare Partinaa Pati Kaise ॥

The forces of both sides moved for mutual union all of them had tied red turbans and they looked very impressive filled with joy and gaiety

੨੪ ਅਵਤਾਰ ਕ੍ਰਿਸਨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਚਕ ਤਾ ਛਬਿ ਢੂੰਢਿ ਲਈ ਕਬਿ ਨੈ ਮਨ ਕੇ ਫੁਨਿ ਭੀਤਰ ਮੈ ਸੇ

Raanchaka Taa Chhabi Dhooaandhi Laeee Kabi Nai Man Ke Phuni Bheetr Mai Se ॥

੨੪ ਅਵਤਾਰ ਕ੍ਰਿਸਨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਨ ਕਉਤਕਿ ਬਿਆਹਹਿ ਕੋ ਨਿਕਸੇ ਇਹੁ ਕੁੰਕੁਮ ਆਨੰਦ ਜੈਸੇ ॥੨੪॥

Dekhn Kautaki Biaahahi Ko Nikase Eihu Kuaankuma Aanaanda Jaise ॥24॥

The poet briefly mentioning that beauty says that they seemed like the beds of saffron coming out of their abode in order to see this delightful spectacle of the wedding.24.

੨੪ ਅਵਤਾਰ ਕ੍ਰਿਸਨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕੰਸ ਅਉਰ ਬਸੁਦੇਵ ਜੂ ਆਪਸਿ ਮੈ ਮਿਲਿ ਅੰਗ

Kaansa Aaur Basudev Joo Aapasi Mai Mili Aanga ॥

੨੪ ਅਵਤਾਰ ਕ੍ਰਿਸਨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਬਹੁਰਿ ਦੇਵਨ ਲਗੇ ਗਾਰੀ ਰੰਗਾ ਰੰਗ ॥੨੫॥

Tabai Bahuri Devan Lage Gaaree Raangaa Raanga ॥25॥

Kansa and Vasudev hugged each other to his bosom and then began to shower gifts of various types of colourful satires.25.

੨੪ ਅਵਤਾਰ ਕ੍ਰਿਸਨ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORTHA


ਦੁੰਦਭਿ ਤਬੈ ਬਜਾਇ ਆਏ ਜੋ ਮਥੁਰਾ ਨਿਕਟਿ

Duaandabhi Tabai Bajaaei Aaee Jo Mathuraa Nikatti ॥

੨੪ ਅਵਤਾਰ ਕ੍ਰਿਸਨ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੋ ਨਿਰਖਾਇ ਹਰਖ ਭਇਓ ਹਰਿਖਾਇ ਕੈ ॥੨੬॥

Taa Chhabi Ko Nrikhaaei Harkh Bhaeiao Harikhaaei Kai ॥26॥

Beating their drums, they came near Mathura and all the people were pleased to see their elegance.26.

੨੪ ਅਵਤਾਰ ਕ੍ਰਿਸਨ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ