Sri Dasam Granth Sahib

Displaying Page 552 of 2820

ਸਵੈਯਾ

Savaiyaa ॥

SWAYYA


ਆਵਤ ਕੋ ਸੁਨਿ ਕੈ ਬਸੁਦੇਵਹਿ ਰੂਪ ਸਜੇ ਅਪੁਨੇ ਤਨਿ ਨਾਰੀ

Aavata Ko Suni Kai Basudevahi Roop Saje Apune Tani Naaree ॥

੨੪ ਅਵਤਾਰ ਕ੍ਰਿਸਨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਵਤ ਗੀਤ ਬਜਾਵਤ ਤਾਲਿ ਦਿਵਾਵਤਿ ਆਵਤ ਨਾਗਰਿ ਗਾਰੀ

Gaavata Geet Bajaavata Taali Divaavati Aavata Naagari Gaaree ॥

Hearing the arrival of Vasudev, all the bedecked women began to sing in tune and showered satires on the coming marriage party

੨੪ ਅਵਤਾਰ ਕ੍ਰਿਸਨ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਠਨ ਪੈ ਨਿਰਖੈ ਚੜਿ ਤਾਸਨਿ ਤਾ ਛਬਿ ਕੀ ਉਪਮਾ ਜੀਅ ਧਾਰੀ

Kotthan Pai Nrikhi Charhi Taasani Taa Chhabi Kee Aupamaa Jeea Dhaaree ॥

੨੪ ਅਵਤਾਰ ਕ੍ਰਿਸਨ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਬਿਵਾਨ ਕੁਟੰਬ ਸਮੇਤ ਸੁ ਦੇਖਤ ਦੇਵਨ ਕੀ ਮਹਤਾਰੀ ॥੨੭॥

Baitthi Bivaan Kuttaanba Sameta Su Dekhta Devan Kee Mahataaree ॥27॥

The poet, mentioning the beauty of the women seeing from their roofs said that they appeared like the mothers of the gods seeing the marriage party from their airvehicles.27.

੨੪ ਅਵਤਾਰ ਕ੍ਰਿਸਨ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT


ਬਾਸੁਦੇਵ ਆਇਓ ਰਾਜੈ ਮੰਡਲ ਬਨਾਇਓ ਮਨਿ ਮਹਾ ਸੁਖ ਪਾਇਓ ਤਾ ਕੋ ਆਨਨ ਨਿਰਖ ਕੈ

Baasudev Aaeiao Raajai Maandala Banaaeiao Mani Mahaa Sukh Paaeiao Taa Ko Aann Nrikh Kai ॥

On the arrival of Vasudev, the king got the pavilion constructed, and he was very much pleased on seeing his beautiful face

੨੪ ਅਵਤਾਰ ਕ੍ਰਿਸਨ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਗੰਧਿ ਲਗਾਯੋ ਰਾਗ ਗਾਇਨਨ ਗਾਯੋ ਤਿਸੈ ਬਹੁਤ ਦਿਵਾਯੋ ਬਰ ਲਿਆਯੋ ਜੋ ਪਰਖ ਕੈ

Sugaandhi Lagaayo Raaga Gaaeinn Gaayo Tisai Bahuta Divaayo Bar Liaayo Jo Parkh Kai ॥

The fragrances were sprinkled on all the songs were sung and consul who had approved the selection, was greatly awarded

੨੪ ਅਵਤਾਰ ਕ੍ਰਿਸਨ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਤੀ ਹਾਥ ਲਾਯੋ ਸੀਸ ਨਿਆਯੋ ਉਗ੍ਰਸੈਨ ਤਬੈ ਆਦਰ ਪਠਾਯੋ ਪੂਜ ਮਨ ਮੈ ਹਰਖ ਕੈ

Chhaatee Haatha Laayo Seesa Niaayo Augarsain Tabai Aadar Patthaayo Pooja Man Mai Harkh Kai ॥

Ugarsain worshipped the match by putting his hand on his breast, joyfully bowing his head and getting pleased in his mind

੨੪ ਅਵਤਾਰ ਕ੍ਰਿਸਨ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਜਨੁ ਮੰਗਨ ਭੂਮਿ ਪਰ ਬਾਦਰ ਸੋ ਰਾਜਾ ਉਗ੍ਰਸੈਨ ਗਯੋ ਕੰਚਨ ਬਰਖ ਕੈ ॥੨੮॥

Bhayo Janu Maangan Na Bhoomi Par Baadar So Raajaa Augarsain Gayo Kaanchan Barkh Kai ॥28॥

At this time the king Ugarsain appeared like the heavenly cloud showering gold, he gave in charity innumerable gold coins to the beggars.28.

੨੪ ਅਵਤਾਰ ਕ੍ਰਿਸਨ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਉਗ੍ਰਸੈਨ ਤਬ ਕੰਸ ਕੋ ਲਯੋ ਹਜੂਰਿ ਬੁਲਾਇ

Augarsain Taba Kaansa Ko Layo Hajoori Bulaaei ॥

੨੪ ਅਵਤਾਰ ਕ੍ਰਿਸਨ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਓ ਸਾਥ ਤੁਮ ਜਾਇ ਕੈ ਦੇਹੁ ਭੰਡਾਰੁ ਖੁਲਾਇ ॥੨੯॥

Kahiao Saatha Tuma Jaaei Kai Dehu Bhaandaaru Khulaaei ॥29॥

Then Ugarsain called Kansa near him and said, “Go and open the doors of the stores for charity.”29.

੨੪ ਅਵਤਾਰ ਕ੍ਰਿਸਨ - ੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਸਮਗਰੀ ਅੰਨ ਕੀ ਲੈ ਜਾ ਤਾ ਕੇ ਪਾਸਿ

Aaur Samagaree Aann Kee Lai Jaa Taa Ke Paasi ॥

੨੪ ਅਵਤਾਰ ਕ੍ਰਿਸਨ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਪ੍ਰਨਾਮੁ ਤਾ ਕੋ ਤਬੈ ਇਉ ਕਰਿਯੋ ਅਰਦਾਸਿ ॥੩੦॥

Kari Parnaamu Taa Ko Tabai Eiau Kariyo Ardaasi ॥30॥

Bringing the materials like corn etc. and bowing down, he requested Vasudev thus.30.

੨੪ ਅਵਤਾਰ ਕ੍ਰਿਸਨ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਰਾਤ੍ਰ ਕੋ ਬ੍ਯਾਹ ਹੈ ਕੰਸਹਿ ਕਹੀ ਸੁਨਾਇ

Kaal Raatar Ko Baiaaha Hai Kaansahi Kahee Sunaaei ॥

੨੪ ਅਵਤਾਰ ਕ੍ਰਿਸਨ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸੁਦੇਵ ਪੁਰੋਹਿਤ ਕਹੀ ਭਲੀ ਜੁ ਤੁਮੈ ਸੁਹਾਇ ॥੩੧॥

Baasudev Purohita Kahee Bhalee Ju Tumai Suhaaei ॥31॥

Kansa said, “The marriage has been fixed for the night of Amavas (the dark night) ” on this the priest of Vasudev gave his acceptance saying “as you please”.31.

੨੪ ਅਵਤਾਰ ਕ੍ਰਿਸਨ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਕਹਿਓ ਕਰਿ ਜੋਰਿ ਤਬ ਸਬੈ ਬਾਤ ਕੋ ਭੇਵ

Kaansa Kahiao Kari Jori Taba Sabai Baata Ko Bheva ॥

੨੪ ਅਵਤਾਰ ਕ੍ਰਿਸਨ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਿ ਸਾਧਿ ਪੰਡਿਤ ਕਹਿਯੋ ਅਸ ਮਾਨੀ ਬਸੁਦੇਵ ॥੩੨॥

Saadhi Saadhi Paandita Kahiyo Asa Maanee Basudev ॥32॥

Then coming on this side, Kansa with folded hands related all the happenings and when the Pundits came to know that the people of vasudev had accepted the date and time of wedding, then all gave their blessings to him within their minds.32.

੨੪ ਅਵਤਾਰ ਕ੍ਰਿਸਨ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਰਾਤਿ ਬਿਤੀਤ ਭਈ ਅਰ ਪ੍ਰਾਤਿ ਭਈ ਫਿਰਿ ਰਾਤਿ ਤਬੈ ਚੜਿ ਆਏ

Raati Biteet Bhaeee Ar Paraati Bhaeee Phiri Raati Tabai Charhi Aaee ॥

੨੪ ਅਵਤਾਰ ਕ੍ਰਿਸਨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਿ ਦਏ ਹਥਿ ਫੂਲ ਹਜਾਰ ਦੋ ਊਭੁਚ ਪ੍ਯੋਧਰ ਐਸਿ ਫਿਰਾਏ

Chhaadi Daee Hathi Phoola Hajaara Do Aoobhucha Paiodhar Aaisi Phiraaee ॥

The night passed, the day dawned and again the night fell and then during that night, the fireworks were displayed, scattering the colour of thousands of flowers

੨੪ ਅਵਤਾਰ ਕ੍ਰਿਸਨ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਹਵਾਈ ਚਲੀ ਨਭ ਕੋ ਉਪਮਾ ਤਿਨ ਕੀ ਕਬਿ ਸ੍ਯਾਮ ਸੁਨਾਏ

Aaur Havaaeee Chalee Nabha Ko Aupamaa Tin Kee Kabi Saiaam Sunaaee ॥

੨੪ ਅਵਤਾਰ ਕ੍ਰਿਸਨ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹਿ ਕਉਤਕ ਦੇਵ ਸਬੈ ਤਿਹ ਤੇ ਮਨੋ ਕਾਗਦ ਕੋਟਿ ਪਠਾਏ ॥੩੩॥

Dekhhi Kautaka Dev Sabai Tih Te Mano Kaagada Kotti Patthaaee ॥33॥

Seeing the flying fireworks in the sky, the poet Shyam says this figuratively that it appear to him that the gods were flying the citadels of paper in the sky, seeing this miracle.33.

੨੪ ਅਵਤਾਰ ਕ੍ਰਿਸਨ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ