Sri Dasam Granth Sahib

Displaying Page 553 of 2820

ਲੈ ਬਸੁਦੇਵ ਕੋ ਅਗ੍ਰ ਪੁਰੋਹਿਤ ਕੰਸਹਿ ਕੇ ਚਲਿ ਧਾਮ ਗਏ ਹੈ

Lai Basudev Ko Agar Purohita Kaansahi Ke Chali Dhaam Gaee Hai ॥

੨੪ ਅਵਤਾਰ ਕ੍ਰਿਸਨ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਤੇ ਨਾਰਿ ਭਈ ਇਕ ਲੇਹਿਸ ਗਾਗਰ ਪੰਡਿਤ ਡਾਰਿ ਦਏ ਹੈ

Aage Te Naari Bhaeee Eika Lehisa Gaagar Paandita Daari Daee Hai ॥

The priests taking Vasudev with them, are going towards the home of Kansa and seeing a beautiful woman in front of them, the Pundits caused her metallic pitcher to fall

੨੪ ਅਵਤਾਰ ਕ੍ਰਿਸਨ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦਏ ਲਡੂਆ ਗਹਿ ਝਾਟਨਿ ਤਾ ਕੋ ਸੋਊ ਵੇ ਤੋ ਭਛ ਗਏ ਹੈ

Daari Daee Ladooaa Gahi Jhaattani Taa Ko Soaoo Ve To Bhachha Gaee Hai ॥

੨੪ ਅਵਤਾਰ ਕ੍ਰਿਸਨ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਦਵ ਬੰਸ ਦੁਹੂੰ ਦਿਸ ਤੇ ਸੁਨਿ ਕੈ ਸੁ ਅਨੇਕਿਕ ਹਾਸ ਭਏ ਹੈ ॥੩੪॥

Jaadava Baansa Duhooaan Disa Te Suni Kai Su Anekika Haasa Bhaee Hai ॥34॥

From which the sweetmeats have fallen out with a jerk they have taken up and eaten these sweetmeats knowing all about it, both the sides of Yadava clan have been ridiculed in various ways.34.

੨੪ ਅਵਤਾਰ ਕ੍ਰਿਸਨ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT


ਗਾਵਤ ਬਜਾਵਤ ਸੁ ਗਾਰਨ ਦਿਵਾਖਤ ਆਵਤ ਸੁਹਾਵਤ ਹੈ ਮੰਦ ਮੰਦ ਗਾਵਤੀ

Gaavata Bajaavata Su Gaaran Divaakhta Aavata Suhaavata Hai Maanda Maanda Gaavatee ॥

The women singing and playing their musical instruments and chanting their satirical songs look very impressive

੨੪ ਅਵਤਾਰ ਕ੍ਰਿਸਨ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਹਰਿ ਸੀ ਕਟਿ ਅਉ ਕੁਰੰਗਨ ਸੇ ਦ੍ਰਿਗ ਜਾ ਕੇ ਗਜ ਕੈਸੀ ਚਾਲ ਮਨ ਭਾਵਤ ਸੁ ਆਵਤੀ

Kehari See Katti Aau Kuraangan Se Driga Jaa Ke Gaja Kaisee Chaala Man Bhaavata Su Aavatee ॥

They have slim waist like lions, eyes like does and gait like elephants.

੨੪ ਅਵਤਾਰ ਕ੍ਰਿਸਨ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਤਿਨ ਕੇ ਚਉਕਿ ਕਰੇ ਲਾਲਨ ਕੇ ਖਾਰੇ ਧਰੇ ਬੈਠੇ ਤਬੈ ਦੋਊ ਦੂਲਹਿ ਦੁਲਹੀ ਸੁਹਾਵਤੀ

Motin Ke Chauki Kare Laalan Ke Khaare Dhare Baitthe Tabai Doaoo Doolahi Dulahee Suhaavatee ॥

Within the square of gems and on the seats of diamonds and jewels, the bride and bridegroom both look splendid

੨੪ ਅਵਤਾਰ ਕ੍ਰਿਸਨ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦਨ ਕੀ ਧੁਨਿ ਕੀਨੀ ਬਹੁ ਦਛਨਾ ਦਿਜਨ ਦੀਨੀ ਲੀਨੀ ਸਾਤ ਭਾਵਰੈ ਜੋ ਭਾਵਤੇ ਸੋਭਾਵਤੀ ॥੩੫॥

Bedan Kee Dhuni Keenee Bahu Dachhanaa Dijan Deenee Leenee Saata Bhaavari Jo Bhaavate Sobhaavatee ॥35॥

Within the chanting of Vedic mantras and giving and taking of religious gifts, the marriage ceremony was completed with seven matrimonial rounds by God’s will. 35.

੨੪ ਅਵਤਾਰ ਕ੍ਰਿਸਨ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਰਾਤਿ ਭਏ ਬਸੁਦੇਵ ਜੂ ਕੀਨੋ ਤਹਾ ਬਿਲਾਸ

Raati Bhaee Basudev Joo Keeno Tahaa Bilaasa ॥

੨੪ ਅਵਤਾਰ ਕ੍ਰਿਸਨ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਭਏ ਉਠ ਕੈ ਤਬੈ ਗਇਓ ਸਸੁਰ ਕੇ ਪਾਸਿ ॥੩੬॥

Paraata Bhaee Auttha Kai Tabai Gaeiao Sasur Ke Paasi ॥36॥

During the night Vasudev stayed at some place and getting up in the morning, he went to meet his father-in-law Ugarsain.36.

੨੪ ਅਵਤਾਰ ਕ੍ਰਿਸਨ - ੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਸਾਜ ਸਮੇਤ ਦਏ ਗਜ ਆਯੁਤ ਸੁ ਅਉਰ ਦਏ ਤ੍ਰਿਗੁਣੀ ਰਥਨਾਰੇ

Saaja Sameta Daee Gaja Aayuta Su Aaur Daee Trigunee Rathanaare ॥

੨੪ ਅਵਤਾਰ ਕ੍ਰਿਸਨ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਛ ਭਟੰ ਦਸ ਲਛ ਤੁਰੰਗਮ ਊਟ ਅਨੇਕ ਭਰੇ ਜਰ ਭਾਰੇ

Lachha Bhattaan Dasa Lachha Turaangama Aootta Aneka Bhare Jar Bhaare ॥

Bedecked elephants and horses and threefold chariots were given (in marriage), one lakh warriors, ten lakhs of horses and many camels laden with gold were given

੨੪ ਅਵਤਾਰ ਕ੍ਰਿਸਨ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤੀਸ ਕੋਟ ਦਏ ਦਲ ਪੈਦਲ ਸੰਗਿ ਕਿਧੋ ਤਿਨ ਕੇ ਰਖਵਾਰੇ

Chhateesa Kotta Daee Dala Paidala Saangi Kidho Tin Ke Rakhvaare ॥

੨੪ ਅਵਤਾਰ ਕ੍ਰਿਸਨ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਤਬੈ ਤਿਹ ਰਾਖਨ ਕਉ ਮਨੋ ਆਪ ਭਏ ਰਥ ਕੇ ਹਕਵਾਰੇ ॥੩੭॥

Kaansa Tabai Tih Raakhn Kau Mano Aapa Bhaee Ratha Ke Hakavaare ॥37॥

Thirty-six crores of soldiers on foot were given, who seemed to be given for the protection of all and Kansa himself became the charioteer of Devaki and Vasudev and for the protection of all.37.

੨੪ ਅਵਤਾਰ ਕ੍ਰਿਸਨ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕੰਸ ਲਵਾਏ ਜਾਤ ਤਿਨਿ ਸਕਲ ਪ੍ਰਬਲ ਦਲ ਸਾਜਿ

Kaansa Lavaaee Jaata Tini Sakala Parbala Dala Saaji ॥

੨੪ ਅਵਤਾਰ ਕ੍ਰਿਸਨ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਤੇ ਸ੍ਰਵਨਨ ਸੁਨੀ ਬਿਧ ਕੀ ਅਸੁਭ ਅਵਾਜ ॥੩੮॥

Aage Te Sarvanna Sunee Bidha Kee Asubha Avaaja ॥38॥

When Kansa was going with all the forces, he heard, on going forward, an invisible and inauspicious voice.38.

੨੪ ਅਵਤਾਰ ਕ੍ਰਿਸਨ - ੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਭਿ ਬਾਨੀ ਬਾਚ ਕੰਸ ਸੋ

Nabhi Baanee Baacha Kaansa So ॥

The heavenly speech addressed to Kansa:


ਕਬਿਤੁ

Kabitu ॥

KABIT


ਦੁਖ ਕੋ ਹਰਿਨ ਬਿਧ ਸਿਧਿ ਕੇ ਕਰਨ ਰੂਪ ਮੰਗਲ ਧਰਨ ਐਸੋ ਕਹਿਯੋ ਹੈ ਉਚਾਰ ਕੈ

Dukh Ko Harin Bidha Sidhi Ke Karn Roop Maangala Dharn Aaiso Kahiyo Hai Auchaara Kai ॥

The Lord, remover of suffering, performer of austerities for great powers and bestower of prosperity, said through the heavenly speech,

੨੪ ਅਵਤਾਰ ਕ੍ਰਿਸਨ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਏ ਕਹਾ ਜਾਤ ਤੇਰੋ ਕਾਲ ਹੈ ਰੇ ਮੂੜ ਮਤਿ ਆਠਵੋ ਗਰਭ ਯਾ ਕੋ ਤੋ ਕੋ ਡਾਰੈ ਮਾਰਿ ਹੈ

Leeee Kahaa Jaata Tero Kaal Hai Re Moorha Mati Aatthavo Garbha Yaa Ko To Ko Daarai Maari Hai ॥

“O fool ! where are you taking your death? The eighth son of this (Devaki) will be the cause of your death

੨੪ ਅਵਤਾਰ ਕ੍ਰਿਸਨ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ