Sri Dasam Granth Sahib

Displaying Page 554 of 2820

ਅਚਰਜ ਮਾਨ ਲੀਨੋ ਮਨ ਮੈ ਬਿਚਾਰ ਇਹ ਕਾਢ ਕੈ ਕ੍ਰਿਪਾਨ ਡਾਰੋ ਇਨ ਹੀ ਸੰਘਾਰਿ ਕੈ

Acharja Maan Leeno Man Mai Bichaara Eih Kaadha Kai Kripaan Daaro Ein Hee Saanghaari Kai ॥

Being greatly astonished Kansa ruminated in his mind whether they be killed by taking out the sword

੨੪ ਅਵਤਾਰ ਕ੍ਰਿਸਨ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿੰਗੇ ਛਪਾਇ ਕੈ ਸੁ ਜਾਨੀ ਕੰਸ ਮਨ ਮਾਹਿ ਇਹੈ ਬਾਤ ਭਲੀ ਡਾਰੋ ਜਰ ਹੀ ਉਖਾਰਿ ਕੈ ॥੩੯॥

Jaahiaange Chhapaaei Kai Su Jaanee Kaansa Man Maahi Eihi Baata Bhalee Daaro Jar Hee Aukhaari Kai ॥39॥

Till what time, this fact will be kept concealed? And he will be able to save himself? Therefore, he will be within his right to destroy instantly this very root of fear.39.

੨੪ ਅਵਤਾਰ ਕ੍ਰਿਸਨ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕੰਸ ਦੋਹੂੰ ਕੇ ਬਧ ਨਮਿਤ ਲੀਨੋ ਖੜਗ ਨਿਕਾਰਿ

Kaansa Dohooaan Ke Badha Namita Leeno Khrhaga Nikaari ॥

੨੪ ਅਵਤਾਰ ਕ੍ਰਿਸਨ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸੁਦੇਵ ਅਰੁ ਦੇਵਕੀ ਡਰੇ ਦੋਊ ਨਰ ਨਾਰਿ ॥੪੦॥

Baasudev Aru Devakee Dare Doaoo Nar Naari ॥40॥

Kansa took out his sword in order to kill both of them and seeing this both husband and wife were frightened.40.

੨੪ ਅਵਤਾਰ ਕ੍ਰਿਸਨ - ੪੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸੁਦੇਵ ਬਾਚ ਕੰਸ ਸੋ

Baasudev Baacha Kaansa So ॥

Speech of Vasudev addressed to Kansa:


ਦੋਹਰਾ

Doharaa ॥

DOHRA


ਬਾਸਦੇਵ ਡਰੁ ਮਾਨ ਕੈ ਤਾ ਸੋ ਕਹੀ ਸੁਨਾਇ

Baasadev Daru Maan Kai Taa So Kahee Sunaaei ॥

੨੪ ਅਵਤਾਰ ਕ੍ਰਿਸਨ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਯਾ ਹੀ ਤੇ ਜਨਮ ਹੈ ਮਾਰਹੁ ਤਾਕਹੁ ਰਾਇ ॥੪੧॥

Jo Yaa Hee Te Janaam Hai Maarahu Taakahu Raaei ॥41॥

Absorbed in fear, Vasudev said to Kansa, “Do not kill Devaki, but O king ! whosoever will be born to her, you may kill him.”41.

੨੪ ਅਵਤਾਰ ਕ੍ਰਿਸਨ - ੪੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਬਾਚ ਮਨ ਮੈ

Kaansa Baacha Man Mai ॥

Speech of Kansa in his mind:


ਦੋਹਰਾ

Doharaa ॥

DOHRA


ਪੁਤ੍ਰ ਹੇਤ ਕੇ ਭਾਵ ਸੌ ਮਤਿ ਇਹ ਜਾਇ ਛਪਾਇ

Putar Heta Ke Bhaava Sou Mati Eih Jaaei Chhapaaei ॥

੨੪ ਅਵਤਾਰ ਕ੍ਰਿਸਨ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਦੀਖਾਨੈ ਦੇਉ ਇਨ ਇਹੈ ਬਿਚਾਰੀ ਰਾਇ ॥੪੨॥

Baandeekhaani Deau Ein Eihi Bichaaree Raaei ॥42॥

May it not happen that under the impact of her affection for her son, she may hide offspring from me, therefore I feel that they may be imprisoned.42.

੨੪ ਅਵਤਾਰ ਕ੍ਰਿਸਨ - ੪੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਦੇਵਕੀ ਬਸੁਦੇਵ ਕੈਦ ਕੀਬੋ

Atha Devakee Basudev Kaida Keebo ॥

Description about the Imprisonment of Devaki and Vasudev


ਸਵੈਯਾ

Savaiyaa ॥

SWAYYA


ਡਾਰਿ ਜੰਜੀਰ ਲਏ ਤਿਨ ਪਾਇਨ ਪੈ ਫਿਰਿ ਕੈ ਮਥੁਰਾ ਮਹਿ ਆਯੋ

Daari Jaanjeera Laee Tin Paaein Pai Phiri Kai Mathuraa Mahi Aayo ॥

੨੪ ਅਵਤਾਰ ਕ੍ਰਿਸਨ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨਿ ਕੈ ਸਭ ਲੋਗ ਕਥਾ ਅਤਿ ਨਾਮ ਬੁਰੋ ਜਗ ਮੈ ਨਿਕਰਾਯੋ

So Suni Kai Sabha Loga Kathaa Ati Naam Buro Jaga Mai Nikaraayo ॥

Putting chains in their feet Kansa brought them back to Mathura and when the people came to know about it, they greatly talked ill of Kansa

੨੪ ਅਵਤਾਰ ਕ੍ਰਿਸਨ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਰਖੈ ਗ੍ਰਿਹ ਆਪਨ ਮੈ ਰਖਵਾਰੀ ਕੋ ਸੇਵਕ ਲੋਗ ਬੈਠਾਯੋ

Aani Rakhi Griha Aapan Mai Rakhvaaree Ko Sevaka Loga Baitthaayo ॥

੨੪ ਅਵਤਾਰ ਕ੍ਰਿਸਨ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਬਡੇਨ ਕੀ ਛਾਡਿ ਦਈ ਕੁਲ ਭੀਤਰ ਆਪਨੋ ਰਾਹ ਚਲਾਯੋ ॥੪੩॥

Aani Badena Kee Chhaadi Daeee Kula Bheetr Aapano Raaha Chalaayo ॥43॥

Kansa dept them imprisoned in his own house and forsaking the traditions of his elders, he engaged servants to keep a watch over them and bound them to submit to his orders, remaining fully under his control.43.

੨੪ ਅਵਤਾਰ ਕ੍ਰਿਸਨ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਯੋ ਬਾਚ ਦੋਹਰਾ

Kabiyo Baacha Doharaa ॥

Speech of the poet: DOHRA


ਕਿਤਕ ਦਿਵਸ ਬੀਤੇ ਜਬੈ ਕੰਸ ਰਾਜ ਉਤਪਾਤ

Kitaka Divasa Beete Jabai Kaansa Raaja Autapaata ॥

੨੪ ਅਵਤਾਰ ਕ੍ਰਿਸਨ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਕਥਾ ਅਉਰੈ ਚਲੀ ਕਰਮ ਰੇਖ ਕੀ ਬਾਤ ॥੪੪॥

Tabai Kathaa Aauri Chalee Karma Rekh Kee Baata ॥44॥

Many days passed during the tyrannical rule of Kansa and in this way, according to the line of fate, the story took a new turn.44.

੨੪ ਅਵਤਾਰ ਕ੍ਰਿਸਨ - ੪੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਪੁਤ੍ਰ ਦੇਵਕੀ ਕੇ ਜਨਮ ਕਥਨੰ

Parthama Putar Devakee Ke Janaam Kathanaan ॥

Description of the birth of the first son of Devaki


ਦੋਹਰਾ

Doharaa ॥

DOHRA