Sri Dasam Granth Sahib

Displaying Page 555 of 2820

ਪੁਤ੍ਰ ਭਇਓ ਦੇਵਕੀ ਕੈ ਕੀਰਤਿ ਮਤ ਤਿਹ ਨਾਮੁ

Putar Bhaeiao Devakee Kai Keerati Mata Tih Naamu ॥

੨੪ ਅਵਤਾਰ ਕ੍ਰਿਸਨ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸੁਦੇਵ ਲੈ ਤਾਹਿ ਕੌ ਗਯੋ ਕੰਸ ਕੈ ਧਾਮ ॥੪੫॥

Baasudev Lai Taahi Kou Gayo Kaansa Kai Dhaam ॥45॥

The first son named Kiratmat was born to Devaki and Vasudev took him to the house of Kansa.45.

੨੪ ਅਵਤਾਰ ਕ੍ਰਿਸਨ - ੪੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਲੈ ਕਰਿ ਤਾਤ ਕੋ ਤਾਤ ਚਲਿਯੋ ਜਬ ਹੀ ਨ੍ਰਿਪ ਕੈ ਦਰ ਊਪਰ ਆਇਓ

Lai Kari Taata Ko Taata Chaliyo Jaba Hee Nripa Kai Dar Aoopra Aaeiao ॥

੨੪ ਅਵਤਾਰ ਕ੍ਰਿਸਨ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਕਹਿਯੋ ਦਰਵਾਨਨ ਸੋ ਤਿਨ ਬੋਲਿ ਕੈ ਭੀਤਰ ਜਾਇ ਜਨਾਇਓ

Jaaei Kahiyo Darvaann So Tin Boli Kai Bheetr Jaaei Janaaeiao ॥

When the father reached the gate of the palace, he asked the gatekeeper to inform Kansa about it

੨੪ ਅਵਤਾਰ ਕ੍ਰਿਸਨ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਕਰੀ ਕਰੁਨਾ ਸਿਸੁ ਦੇਖਿ ਕਹਿਓ ਹਮ ਹੂੰ ਤੁਮ ਕੋ ਬਖਸਾਇਓ

Kaansa Karee Karunaa Sisu Dekhi Kahiao Hama Hooaan Tuma Ko Bakhsaaeiao ॥

੨੪ ਅਵਤਾਰ ਕ੍ਰਿਸਨ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਚਲਿਓ ਗ੍ਰਿਹ ਕੋ ਬਸੁਦੇਵ ਤਊ ਮਨ ਮੈ ਕਛੁ ਸੁਖੁ ਪਾਇਓ ॥੪੬॥

Phera Chaliao Griha Ko Basudev Taoo Man Mai Kachhu Na Sukhu Paaeiao ॥46॥

Seeing the baby and taking pity Kansa said, “I have forgiven you.” Vasudev started back to his house, but there was no cheerfulness in his mind.46.

੨੪ ਅਵਤਾਰ ਕ੍ਰਿਸਨ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਸੁਦੇਵ ਬਾਚ ਮਨ ਮੈ

Basudev Baacha Man Mai ॥

Speech of Vasudev in his mind:


ਦੋਹਰਾ

Doharaa ॥

DOHRA


ਬਾਸੁਦੇਵ ਮਨ ਆਪਨੇ ਕੀਨੋ ਇਹੈ ਬਿਚਾਰ

Baasudev Man Aapane Keeno Eihi Bichaara ॥

੨੪ ਅਵਤਾਰ ਕ੍ਰਿਸਨ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਮੂੜ ਦੁਰਮਤਿ ਬਡੋ ਯਾ ਕੌ ਡਰਿ ਹੈ ਮਾਰਿ ॥੪੭॥

Kaansa Moorha Durmati Bado Yaa Kou Dari Hai Maari ॥47॥

Vasudev thought in his mind that Kansa was a man of vicious intellect, with fear, he will definitely kill the infant.47.

੨੪ ਅਵਤਾਰ ਕ੍ਰਿਸਨ - ੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਦ ਰਿਖਿ ਬਾਚ ਕੰਸ ਪ੍ਰਤਿ

Naarada Rikhi Baacha Kaansa Parti ॥

Speech of the sage Narada address to Kansa:


ਦੋਹਰਾ

Doharaa ॥

DOHRA


ਤਬ ਮੁਨਿ ਆਯੋ ਕੰਸ ਗ੍ਰਿਹਿ ਕਹੀ ਬਾਤ ਸੁਨਿ ਰਾਇ

Taba Muni Aayo Kaansa Grihi Kahee Baata Suni Raaei ॥

੨੪ ਅਵਤਾਰ ਕ੍ਰਿਸਨ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟ ਲੀਕ ਕਰ ਕੈ ਗਨੀ ਦੀਨੋ ਭੇਦ ਬਤਾਇ ॥੪੮॥

Asatta Leeka Kar Kai Ganee Deeno Bheda Bataaei ॥48॥

Then the sage Narada came to Kansa and drawing eight lines before him, he told him some mysterious things.48.

੨੪ ਅਵਤਾਰ ਕ੍ਰਿਸਨ - ੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਭ੍ਰਿਤਨ ਸੌ ਕੰਸ ਬਾਚ

Atha Bhritan Sou Kaansa Baacha ॥

Speech of Kansa address to his servants:


ਸਵੈਯਾ

Savaiyaa ॥

SWAYYA


ਬਾਤ ਸੁਨੀ ਜਬ ਨਾਰਦ ਕੀ ਇਹ ਤੋ ਨ੍ਰਿਪ ਕੇ ਮਨ ਮਾਹਿ ਭਈ ਹੈ

Baata Sunee Jaba Naarada Kee Eih To Nripa Ke Man Maahi Bhaeee Hai ॥

੨੪ ਅਵਤਾਰ ਕ੍ਰਿਸਨ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਹੁ ਜਾਇ ਇਸੈ ਅਬ ਹੀ ਕਰਿ ਭ੍ਰਿਤਨ ਨੈਨ ਕੀ ਸੈਨ ਦਈ ਹੈ

Maarahu Jaaei Eisai Aba Hee Kari Bhritan Nain Kee Sain Daeee Hai ॥

When the king listened to the speech of Narada, it went deeper into his mind he told his servants with signs to kill the infant immediately

੨੪ ਅਵਤਾਰ ਕ੍ਰਿਸਨ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਉਰਿ ਗਏ ਤਿਹ ਆਇਸੁ ਮਾਨ ਕੈ ਬਾਤ ਇਹੈ ਚਲਿ ਲੋਗ ਗਈ ਹੈ

Dauri Gaee Tih Aaeisu Maan Kai Baata Eihi Chali Loga Gaeee Hai ॥

੨੪ ਅਵਤਾਰ ਕ੍ਰਿਸਨ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਥਰ ਪੈ ਹਨਿ ਕੈ ਘਨ ਜਿਉ ਬਪੁ ਜੀਵਹਿ ਤੇ ਕਰਿ ਭਿੰਨ ਲਈ ਹੈ ॥੪੯॥

Paathar Pai Hani Kai Ghan Jiau Bapu Jeevahi Te Kari Bhiaann Laeee Hai ॥49॥

Receiving his order all (the servants) ran away and they dashed the baby against a store like a hammer, separated the soul from the body.49.

੨੪ ਅਵਤਾਰ ਕ੍ਰਿਸਨ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਪੁਤ੍ਰ ਬਧਹਿ

Prithama Putar Badhahi ॥

Killing of the first son


ਸਵੈਯਾ

Savaiyaa ॥

SWAYYA


ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹਿ ਤਉ ਨ੍ਰਿਪ ਕੰਸ ਮਹਾ ਮਤਿ ਹੀਨੋ

Aaur Bhayo Suta Jo Tih Ke Grihi Tau Nripa Kaansa Mahaa Mati Heeno ॥

੨੪ ਅਵਤਾਰ ਕ੍ਰਿਸਨ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ