Sri Dasam Granth Sahib

Displaying Page 556 of 2820

ਸੇਵਕ ਭੇਜ ਦਏ ਤਿਨ ਲਿਆਇ ਕੈ ਪਾਥਰ ਪੈ ਹਨਿ ਕੈ ਫੁਨਿ ਦੀਨੋ

Sevaka Bheja Daee Tin Liaaei Kai Paathar Pai Hani Kai Phuni Deeno ॥

Another son who was born to Devaki and Vasudev, who was also killed on the orders of Kans of vicious intellenct, by his servants by dashing him on the store the dead body was given back to the parents

੨੪ ਅਵਤਾਰ ਕ੍ਰਿਸਨ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰ ਪਰਿਯੋ ਸਬ ਹੀ ਪੁਰ ਮੈ ਕਬਿ ਨੈ ਤਿਹ ਕੋ ਜਸੁ ਇਉ ਲਖਿ ਲੀਨੋ

Sora Pariyo Saba Hee Pur Mai Kabi Nai Tih Ko Jasu Eiau Lakhi Leeno ॥

੨੪ ਅਵਤਾਰ ਕ੍ਰਿਸਨ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਮੂਓ ਸੁਨਿ ਕੈ ਰਨ ਮੈ ਮਿਲ ਕੈ ਸੁਰ ਮੰਡਲ ਰੋਦਨ ਕੀਨੋ ॥੫੦॥

Eiaandar Mooao Suni Kai Ran Mai Mila Kai Sur Maandala Rodan Keeno ॥50॥

Hearing about this heinous crime, there was great uproar in the whole city and this tumult appeared to the poet like the cries of gods on the death of Indra.50.

੨੪ ਅਵਤਾਰ ਕ੍ਰਿਸਨ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਭਯੋ ਸੁਤ ਜੋ ਤਿਹ ਕੇ ਗ੍ਰਿਹ ਨਾਮ ਧਰਿਓ ਤਿਹ ਕੋ ਤਿਨ ਹੂੰ ਜੈ

Aaur Bhayo Suta Jo Tih Ke Griha Naam Dhariao Tih Ko Tin Hooaan Jai ॥

੨੪ ਅਵਤਾਰ ਕ੍ਰਿਸਨ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਦਯੋ ਸੁਨਿ ਕੈ ਨ੍ਰਿਪ ਕੰਸ ਸੁ ਪਾਥਰ ਪੈ ਹਨਿ ਡਾਰਿਓ ਖੂੰਜੈ

Maara Dayo Suni Kai Nripa Kaansa Su Paathar Pai Hani Daariao Khooaanjai ॥

Another son was born in their house who was named Jaya, but he was also dashed against the stone by the king Kansa

੨੪ ਅਵਤਾਰ ਕ੍ਰਿਸਨ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਕੇ ਬਾਰ ਉਖਾਰਤ ਦੇਵਕੀ ਰੋਦਨ ਚੋਰਨ ਤੈ ਘਰਿ ਗੂੰਜੈ

Seesa Ke Baara Aukhaarata Devakee Rodan Choran Tai Ghari Gooaanjai ॥

੨੪ ਅਵਤਾਰ ਕ੍ਰਿਸਨ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਰੁਤਿ ਅੰਤੁ ਬਸੰਤ ਸਮੈ ਨਭਿ ਕੋ ਜਿਮ ਜਾਤ ਪੁਕਾਰਤ ਕੂੰਜੈ ॥੫੧॥

Jiau Ruti Aantu Basaanta Samai Nabhi Ko Jima Jaata Pukaarata Kooaanjai ॥51॥

Devaki began to pull out the hair of her head and began to cry like the bird called Karauncha in the sky in the spring season.51.

੨੪ ਅਵਤਾਰ ਕ੍ਰਿਸਨ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT


ਚਉਥੋ ਪੁਤ੍ਰ ਭਇਓ ਸੋ ਭੀ ਕੰਸ ਮਾਰ ਦਇਓ ਤਿਹ ਸੋਕ ਬੜਵਾ ਕੀ ਲਾਟੈ ਮਨ ਮੈ ਜਗਤ ਹੈ

Chautho Putar Bhaeiao So Bhee Kaansa Maara Daeiao Tih Soka Barhavaa Kee Laattai Man Mai Jagata Hai ॥

The fourth son was born and he was also killed by Kansa the flames of sorrow blazed in the hearts of Devaki and Vasudev

੨੪ ਅਵਤਾਰ ਕ੍ਰਿਸਨ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਹੈਗੀ ਦਾਸੀ ਮਹਾ ਮੋਹ ਹੂੰ ਕੀ ਫਾਸੀ ਬੀਚ ਗਈ ਮਿਟ ਸੋਭਾ ਪੈ ਉਦਾਸੀ ਹੀ ਪਗਤ ਹੈ

Paree Haigee Daasee Mahaa Moha Hooaan Kee Phaasee Beecha Gaeee Mitta Sobhaa Pai Audaasee Hee Pagata Hai ॥

All the beauty of Devaki was finished by the noose of great attachment around her neck and she was drowned in great anguish

੨੪ ਅਵਤਾਰ ਕ੍ਰਿਸਨ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਧੋ ਤੁਮ ਨਾਥ ਹ੍ਵੈ ਸਨਾਥ ਹਮ ਹੂੰ ਪੈ ਹੂੰਜੈ ਪਤਿ ਕੀ ਗਤਿ ਔਰ ਤਨ ਕੀ ਗਤਿ ਹੈ

Kaidho Tuma Naatha Havai Sanaatha Hama Hooaan Pai Hooaanjai Pati Kee Na Gati Aour Tan Kee Na Gati Hai ॥

She says, “O my God ! what type of Lord Thou art and what type of protected people we are? We have neither received any honour nor have got any physical protection

੨੪ ਅਵਤਾਰ ਕ੍ਰਿਸਨ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਉਪਹਾਸੀ ਦੇਹ ਪੂਤਨ ਬਿਨਾਸੀ ਅਬਿਨਾਸੀ ਤੇਰੀ ਹਾਸੀ ਹਮੈ ਗਾਸੀ ਸੀ ਲਗਤ ਹੈ ॥੫੨॥

Bhaeee Aupahaasee Deha Pootan Binaasee Abinaasee Teree Haasee Na Hamai Gaasee See Lagata Hai ॥52॥

Because of the death of our son, we are also being ridiculed, O Immortal Lord ! such a cruel joke by you is sharply stinging us like an arrow.”52.

੨੪ ਅਵਤਾਰ ਕ੍ਰਿਸਨ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

SWAYYA


ਪਾਚਵੋ ਪੁਤ੍ਰ ਭਯੋ ਸੁਨਿ ਕੰਸ ਸੁ ਪਾਥਰ ਸੋ ਹਨਿ ਮਾਰਿ ਦਯੋ ਹੈ

Paachavo Putar Bhayo Suni Kaansa Su Paathar So Hani Maari Dayo Hai ॥

੨੪ ਅਵਤਾਰ ਕ੍ਰਿਸਨ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਸ ਗਯੋ ਨਭਿ ਕੇ ਮਗ ਮੈ ਤਨ ਤਾ ਕੋ ਕਿਧੌ ਜਮੁਨਾ ਮੈ ਗਯੋ ਹੈ

Savaasa Gayo Nabhi Ke Maga Mai Tan Taa Ko Kidhou Jamunaa Mai Gayo Hai ॥

Hearing about the birth of fifth son, Kansa also killed him by dashing him against the store the soul of the infant went to heaven and his body was merged in the flowing current

੨੪ ਅਵਤਾਰ ਕ੍ਰਿਸਨ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨਿ ਕੈ ਪੁਨਿ ਸ੍ਰੋਨਨ ਦੇਵਕੀ ਸੋਕ ਸੋ ਸਾਸ ਉਸਾਸ ਲਯੋ ਹੈ

So Suni Kai Puni Saronan Devakee Soka So Saasa Ausaasa Layo Hai ॥

੨੪ ਅਵਤਾਰ ਕ੍ਰਿਸਨ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹ ਭਯੋ ਅਤਿ ਤਾ ਦਿਨ ਮੈ ਮਨੋ ਯਾਹੀ ਤੇ ਮੋਹ ਪ੍ਰਕਾਸ ਭਯੋ ਹੈ ॥੫੩॥

Moha Bhayo Ati Taa Din Mai Mano Yaahee Te Moha Parkaas Bhayo Hai ॥53॥

Hearing this, Devaki began to sigh and because of the attachment she experienced such a great anguish that she appeared to have given birth to the attachment itself.53.

੨੪ ਅਵਤਾਰ ਕ੍ਰਿਸਨ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਕੀ ਬੇਨਤੀ ਬਾਚ

Devakee Benatee Baacha ॥

Speech regarding the supplication of Devaki:


ਕਬਿਤੁ

Kabitu ॥

KABIT


ਪੁਤ੍ਰ ਭਇਓ ਛਠੋ ਬੰਸ ਸੋ ਭੀ ਮਾਰਿ ਡਾਰਿਓ ਕੰਸ ਦੇਵਕੀ ਪੁਕਾਰੀ ਨਾਥ ਬਾਤ ਸੁਨਿ ਲੀਜੀਐ

Putar Bhaeiao Chhattho Baansa So Bhee Maari Daariao Kaansa Devakee Pukaaree Naatha Baata Suni Leejeeaai ॥

੨੪ ਅਵਤਾਰ ਕ੍ਰਿਸਨ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਜੀਐ ਅਨਾਥ ਸਨਾਥ ਮੇਰੇ ਦੀਨਾਨਾਥ ਹਮੈ ਮਾਰ ਦੀਜੀਐ ਕਿ ਯਾ ਕੋ ਮਾਰ ਦੀਜੀਐ

Keejeeaai Anaatha Na Sanaatha Mere Deenaanaatha Hamai Maara Deejeeaai Ki Yaa Ko Maara Deejeeaai ॥

When the sixth son was also killed by Kansa, Devaki prayed thus to God, “O Master of the lowly ! either kill us or kill Kansa

੨੪ ਅਵਤਾਰ ਕ੍ਰਿਸਨ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਸ ਬਡੋ ਪਾਪੀ ਜਾ ਕੋ ਲੋਭ ਭਯੋ ਜਾਪੀ ਸੋਈ ਕੀਜੀਐ ਹਮਾਰੀ ਦਸਾ ਜਾ ਤੇ ਸੁਖੀ ਜੀਜੀਐ

Kaansa Bado Paapee Jaa Ko Lobha Bhayo Jaapee Soeee Keejeeaai Hamaaree Dasaa Jaa Te Sukhee Jeejeeaai ॥

੨੪ ਅਵਤਾਰ ਕ੍ਰਿਸਨ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨਨ ਮੈ ਸੁਨਿ ਅਸਵਾਰੀ ਗਜ ਵਾਰੀ ਕਰੋ ਲਾਈਐ ਢੀਲ ਅਬ ਦੋ ਮੈ ਏਕ ਕੀਜੀਐ ॥੫੪॥

Saronan Mai Suni Asavaaree Gaja Vaaree Karo Laaeeeaai Na Dheela Aba Do Mai Eeka Keejeeaai ॥54॥

“Kansa is a great sinner, whom the people consider as their king and whom they remember O Lord! Put him in the same condition as Thou hast put us I have heard that Thou didst save the life of the elephant do not delay now, be kind to do any one of t

੨੪ ਅਵਤਾਰ ਕ੍ਰਿਸਨ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਛਠਵੋਂ ਪੁਤ੍ਰ ਬਧਹ

Eiti Chhatthavona Putar Badhaha ॥

End of the description regarding the killing of the sixth son.